Tera Sheher

Veet Baljit

Mastermind

ਨੀ ਮੈਂ ਤੇਰੇ ਬਾਰੇ ਸੋਚਾ
ਤੈ ਤੂ ਹੋਰਾ ਬਾਰੇ ਸੋਚੇ
ਮੈਨੂ ਰੇਤੇਆ ਦੇ ਵਿਚ
ਨੀ ਤੂ ਲੁੱਟ ਗੀ ਬਲੋਚੇ
ਸਾਡੀ ਜ਼ਿੰਦਗੀ ਨਾ ਵਖਰੇ ਮਖੋਲ ਹੋ ਗੀ
ਸਾਨੂ ਤੇਰੇ ਪਿਛੇ ਜਿੰਦੇ
ਸਾਨੂ ਤੇਰੇ ਪਿਛੇ ਲੋਕਾ ਚ ਮਖੋਲ ਹੋ ਗਏ
ਸਾਨੂ ਤੇਰੇ ਪਿਛੇ ਜਿੰਦੇ
ਕੱਲੇਯਾ ਦਾ ਜੀ ਨਹੀ ਲਗਦਾ
ਤੇਰੇ ਬਗੈਰ ਕੁੜੇ
ਤੇਰੇ ਵੱਲ ਭਜ ਭਜ ਔਂਦੇ
ਦੋਵੇ ਮੇਰੇ ਪੈਰ ਕੁੜੇ
ਉੱਤੋਂ ਤੇਰਾ ਚੇਤਾ ਕਰਦੇ
ਉੱਤੋਂ ਤੇਰਾ ਚੇਤਾ ਕਰਦੇ
ਸਾਡੇ ਤੇ ਕੇਹਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ

ਤੇਰੇ ਬਿਨਾ ਨੀ ਗੁਜ਼ਾਰਾ
ਕਿਵੇ ਮੈਂ ਵਕ਼ਤ ਗੁਜ਼ਾਰਾ
ਮੈਨੂ ਜੋਬਣ ਦੀ ਰੁੱਤੇ
ਪਈਆ ਇਸ਼ਕ਼ੇ ਚ ਮਾਰਾ
ਮੈਨੂ ਜੋਬਣ ਦੀ ਰੁੱਤੇ
ਪਈਆ ਇਸ਼ਕ਼ੇ ਚ ਮਾਰਾ
ਜਾਂਦੀ ਮੇਰੀ range rover
ਜਾਂਦੀ ਮੇਰੀ range rover
ਅੱਜ ਵੀ ਤੇਰੇ ਖੈੜ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ

ਲਾਵਾਂ ਲੈਣ ਦੇ ਸੀ ਵਾਦੇ
ਮੂਹਰੇ ਮੰਦਿਰਾਂ ਦੇ ਕਿੱਤੇ
ਸੁਖਾਂ ਸੁਖ ਸੁਖ ਕੇ ਸੀ
ਮਸਾ ਐਂਨੇ ਜੋਗੇ ਕਿੱਤੇ
ਸੁਖਾਂ ਸੁਖ ਸੁਖ ਕੇ ਸੀ
ਮਸਾ ਐਂਨੇ ਜੋਗੇ ਕਿੱਤੇ
ਵੰਡ ਦੀ ਸੀ ਕਦੇ ਨੀਆਜਾ
ਵੰਡ ਦੀ ਸੀ ਕਦੇ ਨੀਆਜਾ
ਹੁਣ ਦੇਗੀ ਜ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤਾਰਿਆ ਦੀ ਛਾਵੇ ਮਿਲ ਕੇ
ਮੁਕਰੀ ਏ ਤੂ ਮੁਟਿਆਰੇ
ਕੌਨਕੇਯਾ ਦੇ ਵੀਤ ਨੂ ਚੇਤੇ
ਚੇਤੇ ਤੇਰੇ ਧੋਖੇ ਲਾਰੇ
ਬੇਖੌਫ ਦੇ ਦਿਲ ਵਿਚ ਤੇਰੀ
ਬੇਖੌਫ ਦੇ ਦਿਲ ਵਿਚ ਤੇਰੀ
ਹੁਣ ਹੈ ਨੀ ਠਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ
ਤੂ ਤੇ ਤੇਰਾ ਸ਼ਹਿਰ ਕੁੜੇ
ਮਿੱਤਰਾਂ ਦੇ ਵੈਰੀ ਹੋ ਗਏ

Trivia about the song Tera Sheher by Kamal Khan

Who composed the song “Tera Sheher” by Kamal Khan?
The song “Tera Sheher” by Kamal Khan was composed by Veet Baljit.

Most popular songs of Kamal Khan

Other artists of Film score