Ailaan [the Voice Of People]

Vari Rai

If you can spare time to listen our songs
In order to ban it
You either listen the demands of farmers
Instead of songs
Songs could be banned from social media
But how could you ban the voice of people

ਕਲਾ ਕਲਾ ਪੂਤ ਖੇਤਾ ਦਾ ਐਲਾਨ ਕਰੂਗਾ
ਤੈਨੂ ਦਿਲੀਏ ਇਕਤ ਪਰੇਸ਼ਨ ਕਰੂਗਾ
ਤੇਰੇ ਤਖਤਾ ਨੂ ਕੱਚ ਦੇ ਸਮਾਂ ਕਰੂਗਾ
ਪਰ ਫਸਲਾ ਦੇ ਫੈਸਲੇ ਕਿਸਾਨ ਕਰੂਗਾ
ਫਸਲਾ ਦੇ ਫੈਸਲੇ ਕਿਸਾਨ ਕਰੂਗਾ

ਆਹੀ ਚੜਦੀ ਕਾਲਾ ਦੇ ਗੀਤ ਗੌਂਦੇ ਰਿਹਿਣਗੇ
ਜਿਹੜੇ ਡਰ ਗਏ ਨੇ ban ਕਰਓੌਂਦੇ ਰਿਹਾੰਗੇ
ਆਹੀ ਚੜਦੀ ਕਾਲਾ ਦੇ ਗੀਤ ਗੌਂਦੇ ਰਿਹਿਣਗੇ
ਜਿਹੜੇ ਡਰ ਗਏ ਨੇ ban ਕਰਓੌਂਦੇ ਰਿਹਾੰਗੇ
ਖੂਨ ਵਗਦਾ ਸੇਰਾ ਚੋ ਤੇ ਜੈਕਾਰੇ ਲਗਦੇ
ਏਨਾ ਬਗਿਯਾ ਦਾ ਹੌਸਲਾ ਹਾਰਾਂ ਕਰੂਗਾ
ਪਰ ਫਸਲਾ ਦੇ ਫੈਸਲੇ ਕਿਸਾਨ ਕਰੂੰਗਾ
ਫਸਲਾ ਦੇ ਫੈਸਲੇ ਕਿਸਾਨ ਕਰੂਗਾ

ਓ ਤੇਰੇ ਹਿੱਸੇ ਵਿਚ ਹਾਕਮਾ ਨਿਕਾਮੀ ਆਯੂੰਗੀ
ਪਾਣੀ ਖੜਾ ਦਾ ਨਾ ਛੇਧ ਲਾਯੀ ਸੁਨਾਮੀ ਆਯੂਗੀ
ਤੇਰੇ ਹਿੱਸੇ ਵਿਚ ਹਾਕਮਾ ਨਿਕਾਮੀ ਆਯੂੰਗੀ
ਪਾਣੀ ਖੜਾ ਦਾ ਨਾ ਛੇਧ ਲਾਯੀ ਸੁਨਾਮੀ ਆਯੂਗੀ
ਕੋਈ ਜਿੰਨੀ ਵਾਰੀ ਮਿੱਟੀ ਦੇ ਖਿਲਾਫ ਹੋਏਗਾ
ਏਨਾ ਖੇਤਾ ਵਿਚੋ ਉਤੇਯਾ ਤੁਫਾਨ ਕਰੂੰਗਾ
ਪਰ ਫਸਲਾ ਦੇ ਫੈਸਲੇ ਕਿਸਾਨ ਕਰੂਗਾ
ਫਸਲਾ ਦੇ ਫੈਸਲੇ ਕਿਸਾਨ ਕਰੂਗਾ

ਪਿੰਡ ਰਿਹਿੰਦੇ ਸੀ ਤਰਾਲਿਯਾ ਚ ਰਿਹਾਂ ਲਗ ਪਾਏ
ਹੋਣ ਲੱਗੀ ਪੈਂਚਯਟ ਤੇ ਮੱਤੇ ਵੈਨ ਲਗ ਪਾਏ
ਪਿੰਡ ਰਿਹਿੰਦੇ ਸੀ ਤਰਾਲਿਯਾ ਚ ਰਿਹਾਂ ਲਗ ਪਾਏ
ਹੋਣ ਲੱਗੀ ਪੈਂਚਯਟ ਤੇ ਮੱਤੇ ਵੈਨ ਲਗ ਪਾਏ
ਵਾਰੀ ਰਾ ਸਾਰੇ ਧਰ੍ਮਾ ਚ ਈਕ ਹੋ ਗਾਏ
ਹੁਣ ਤੇਰੇ ਨਾਲ ਗਲ ਇਨ੍ਸਾਨ ਕਰੂਗਾ
ਤੇਰੇ ਨਾਲ ਗਲ ਇਨ੍ਸਾਨ ਕਰੂਗਾ
ਪਰ ਫਸਲਾ ਦੇ ਫੈਸਲੇ ਕਿਸਾਨ ਕਰੂਗਾ
ਫਸਲਾ ਦੇ ਫੈਸਲੇ ਕਿਸਾਨ ਕਰੂਗਾ

Most popular songs of Kanwar Grewal

Other artists of Indian music