Akhan Khol

Kanwar Grewal

ਹੁਣ ਫੇਰ ਓਦੋ ਬੋਲੇਂਗਾ
ਹੁਣ ਫੇਰ ਓਦੋ ਬੋਲੇਂਗਾ
ਓ ਜਦੋਂ ਆ ਧੌਣਾਂ ਤੇ ਚੜ੍ਹ ਗਏ
ਓ ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ (ਹੋ ਹੋ ਹੋ )

ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ
ਹੁਣ ਤੇਰੀ ਮਾਂ ਮਾਰਨ ਨੂੰ ਆ ਗਏ
ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ
ਹੁਣ ਤੇਰੀ ਮਾਂ ਮਾਰਨ ਨੂੰ ਆ ਗਏ
ਧੀ ਤੇਰੀ ਘਰੋਂ ਨਿਕਲਣੋ ਤੋਂ ਡਰਦੀ
ਤੁਰੀ ਜਾਂਦੀ ਤੇ ਤੇਜ਼ਾਬੀ ਛਿੱਟਾ ਪਾ ਗਏ
ਡਰਦੇ ਬਾਹਰ ਨੂੰ ਤੁਰ ਪਏ ਨੇ
ਨਿਆਣੇ ਬਾਹਰ ਨੂੰ ਤੁਰ ਪਏ ਨੇ
ਪੱਕੇ ਜਿੰਦਰੇ ਘਰਾਂ ਨੂੰ ਜੜ ਗਏ
ਓ ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ

ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ
ਹੁਣ ਟੀ ਆਰ ਪੀ ਪਿੱਛੇ ਪੈ ਗਏ
ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ
ਹੁਣ ਟੀ ਆਰ ਪੀ ਪਿੱਛੇ ਪੈ ਗਏ
ਜਿੰਨ੍ਹਾਂ ਸਤ ਦਾ ਸੰਗ ਸੀ ਕਰਨਾ
ਉਹ ਜਾ ਕੇ ਚੈਨਲਾਂ ਉੱਤੇ ਬਹਿ ਗਏ
ਬਾਣੀ ਭੁੱਲੇ ਫਿਰਦੇ ਨੇ
ਬਾਣੀ ਪਿੱਛੇ ਰਹਿ ਚੱਲੀ
ਇਹ ਪਹਿਲਾਂ ਆਪ ਗੁਰੂ ਬਣ ਖੜ ਗਏ
ਓ ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ

ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ
ਪਿੰਡ ਤੇ ਪੀਂਘ ਕੁਲਹਿਣੀ ਪੈ ਗਈ
ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ
ਪਿੰਡ ਤੇ ਪੀਂਘ ਕੁਲਹਿਣੀ ਪੈ ਗਈ
ਉੱਠ ਮੈਂ ਕਿਹਾ ਖੜਾ ਹੋ ਮੰਜਾ ਛੱਡ ਦੇ
ਦਿੱਲੀ ਕਹਿ ਗਈ ਬੜਾ ਕੁਝ ਕਹਿ ਗਈ
ਧੀਆਂ ਪੁੱਤ ਇਕੱਠੇ ਕਰਲੈ ਤੂੰ
ਟੱਬਰ ਕੱਠਾ ਕਰਲੈ ਤੂੰ
ਇਹ ਨੇ ਮੈਂ ਆਪਣੀ ਤੇ ਅੜ੍ਹ ਗਏ
ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ
ਅੱਖਾਂ ਖੋਲ੍ਹ ਪੰਜਾਬ ਸਿਆਂ
ਤੇਰੇ ਘਰ ਚ ਲੁਟੇਰੇ ਵੜ੍ਹ ਗਏ

ਗੁਲਾਮੀ ਗਲੋਂ ਲਾਉਣੀ ਤਾਂ ਰਾਸਤਾ ਅਖਤਿਆਰ ਕਰਨਾ ਪੈਣੇ
ਚਾਹੇ ਅੱਜ ਕਰ ਲਯੋ ਚਾਹੇ ਫੇਰ ਕਰ ਲਯੋ
ਪਰ ਇਹ ਨੀ ਵੀ ਲੈ ਕੇ motercycle ਕਿੱਤੇ ਰੇਹੜੀ ਵਾਲਾ ਤੇ ਰਿਕਸ਼ੇ ਵਾਲਾ ਰੋਡ ਦਿਓ
ਜਾ ਕਿੱਸੇ ਦੀ ਦੁਕਾਨ ਲੁਟਲੋ ਹੋਰ ਕੋਈ ਚੋਰੀ ਲਵੋ
ਇਹ ਸਿੱਖੀ ਦਾ ਅਸੂਲ ਨਹੀਂ

Most popular songs of Kanwar Grewal

Other artists of Indian music