Hakam
ਓ... ਓਏ
ਹੱਕ ਹਾਕਮ ਦਿੰਦੇ ਨਾ
ਹੱਕ ਹਾਕਮ ਦਿੰਦੇ ਨਾ
ਹਥ ਹਿਮਤੀ ਅੱਡ' ਦੇ ਨਾ
ਅੱਸੀ ਕਿਰਤੀ ਹੁੰਨੇ ਆਂ
ਹੱਕ ਆਪਣਾ ਛੱਡ 'ਦੇ ਨਾ (ਹੱਕ ਆਪਣਾ)
ਹੱਕ ਆਪਣਾ ਛੱਡ 'ਦੇ ਨਾ (ਹੱਕ ਆਪਣਾ)
ਹੱਕ ਆਪਣਾ ਛੱਡ ਦੇ ਨਾ (ਹੱਕ ਆਪਣਾ)
ਅੱਸੀ ਇਸ਼੍ਕ਼ ਦੇ ਕਾਇਦੇ ਆਂ
ਸਾਡੇ ਸਬਕ ਨੇ ਮਸਤੀ ਦੇ
ਤਾ ਨਾ ਨਾ ਤਾ
ਤਾ ਨਾ ਨਾ ਤਾ ਨਾ
ਅੱਸੀ ਇਸ਼੍ਕ਼ ਦੇ ਕਾਇਦੇ ਆਂ
ਸਾਡੇ ਸਬਕ ਨੇ ਮਸਤੀ ਦੇ
ਅੱਸੀ ਇਸ਼੍ਕ਼ ਦੇ ਕਾਇਦੇ ਆਂ
ਸਾਡੇ ਸਬਕ ਨੇ ਮਸਤੀ ਦੇ
ਬਾਗੀ ਪਰਿੰਦੇ ਆਂ
ਅੰਨ'ਖਾ ਦੀ ਬਸਤੀ ਦੇ
ਅੰਨ'ਖਾ ਦੀ ਬਸਤੀ ਦੇ
ਅੰਨ'ਖਾ ਦੀ ਬਸਤੀ ਦੇ
ਹਾਂ
ਤੇਰੀ ਧੌਂਸ ਤੋਂ ਡਰ ਦੇ ਨ
ਲਾਲਚ ਲਯੀ ਵਿਸ਼ਦੇ ਨਈ
ਜਿਓੰਦੇ ਆਂ ਹੱਕਾ ਲਾਯੀ
ਮੰਡੀ ਵਿਚ ਵਿਕਦੇ ਨਈ
ਮੰਡੀ ਵਿਚ ਵਿਕਦੇ ਨਈ
ਮੰਦੀ ਵਿਚ ਵਿਕਦੇ
ਗਾ ਗਾ ਗਾ ਮਾ ਗਾ ਰੇ ਮਾ ਪਾ ਪਾ ਪਾ
ਨੀ ਨੀ ਨੀ ਧਾ ਧਾ ਪਾ ਧਾ ਗਾ ਨੀ
ਧਾ ਧਾ ਧਾ ਪਾ ਨੀ ਰੇ ਰੇ ਨੀ ਸਾ ਸਾ
ਗਾ ਗਾ ਗਾ ਗਾ ਰੇ ਮਾ ਮਾ ਮਾ ਗਾ ਮਾ
ਮਾ ਪਾ ਪਾ ਮਾ ਮਾ ਗਾ ਰੇ ਨੀ ਸਾ ਗਾ)
ਅੱਸੀ ਹੰਜੂ ਪੀਤੇ ਨੇ
ਅੱਸੀ ਧੋਖੇ ਖਾਦੇ ਨੇ
ਅੱਸੀ ਹੰਜੂ ਪੀਤੇ ਨੇ
ਅੱਸੀ ਧੋਖੇ ਖਾਦੇ ਨੇ
ਅੱਸੀ ਹੰਜੂ ਪੀਤੇ ਨੇ
ਅੱਸੀ ਧੋਖੇ ਖਾਦੇ ਨੇ
ਅੱਸੀ ਝੁਕ ਕੇ ਨਈ ਟੂਰਦੇ
ਸਾਡੇ ਠੋਸ ਇਰਾਦੇ ਨੇ
ਸਾਡੇ ਠੋਸ ਇਰਾਦੇ ਨੇ
ਸਾਡੇ ਠੋਸ ਇਰਾਦੇ ਨੇ
ਅੱਸੀ ਸਾਂਭੇ ਨੇ ਮਹਿਣੇ
ਅੱਸੀ ਸਾਂਭੇ ਨੇ ਮਹਿਣੇ
ਅੱਸੀ ਭੂਲੇ ਨਈ ਨਿਉਂਦੇ
ਅੱਸੀ ਸਾਂਭੇ ਨੇ ਮਹਿਣੇ
ਅੱਸੀ ਭੂਲੇ ਨਈ ਨਿਓਂਦੇ
ਜ਼ਿੰਦਾਬਾਦ ਮੁਹੱਬਤ'ਆਂ ਨੇ
ਜਿਹਨਾ ਕਰ ਕੇ ਆ ਜਿਉਂਦੇ
ਜਿਹਨਾ ਕਰ ਕੇ ਆ ਜਿਉਂਦੇ
ਜਿਹਨਾ ਕਰ ਕੇ ਆ ਜਿਉਂਦੇ ਹੈ ਨਾ
ਹੱਕ ਆਪਣਾ, ਹੱਕ ਆਪਣਾ, ਹੱਕ ਆਪਣਾ
ਹੱਕ ਆਪਣਾ, ਹੱਕ ਆਪਣਾ