Ishq

Kanwar Grewal

ਫਕਰਾਂ ਨੇ ਸਭ ਰੱਬ ਤੇ ਛੱਡਿਆ , ਨਾਹ ਕੋਈ ਫਿਕਰ ਨਾਹ ਫਹਾਕਾ
ਆਂ ਮਸਤਾ ਨੇ ਸਭ ਰੱਬ ਤੇ ਛੱਡਿਆ , ਨਾਹ ਫਿੱਕਰ ਨਾਹ ਫਹਾਕਾ
ਨੱਚ ਕੇ ਯਾਰ ਮਨਾ ਕੇ ਤੁਰ ਗਏ , ਤੇ ਲੋਕੀ ਕਹਿਣ ਸਿਆਪਾ
ਸਾਡੀ ਵਾਲੀ ਤੈਂਨੂੰ ਨਹੀਓ ਚੜ੍ਹਨੀ
ਸਾਡੀ ਵਾਲੀ ਤੈਂਨੂੰ ਨਹੀਓ ਚੜ੍ਹਨੀ
ਚਾਹੇ ਖਾਲੀ ਕਰਦੇ ਪੀ ਪੀ ਠੇਕੇ
ਤੇਰੇ ਚ ਫ਼ਕੀਰ ਨੱਚਦਾ , ਤੇ ਰੱਬ ਸਾਂਮਣੇ ਬੈਠ ਕੇ ਵੇਖੇ

ਤੇਰੇ ਚ ਫ਼ਕੀਰ ਨੱਚਦਾ

ਇਸ਼ਕ ਬੁੱਲ੍ਹਾ ਨੂੰ ਨਚਾਵੇ ਤਾ ਯਾਰ ਨੱਚਣਾ ਪੈਂਦਾ ਏ
ਵੇ ਆਜਾ
ਇਸ਼ਕ ਬੁੱਲ੍ਹਾ ਨੂੰ ਨਚਾਵੇ ਤਾ ਯਾਰ ਨੱਚਣਾ ਪੈਂਦਾ ਏਏ
ਵੇ ਕਸਮਾਂ
ਇਸ਼ਕ ਬੁੱਲ੍ਹਾ ਨੂੰ ਨਚਾਵੇ ਤਾ ਯਾਰ ਨੱਚਣਾ ਪੈਂਦਾ ਏਏ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਓ ਆਜਾ ਯਾਰ ਦੇ ਦਿਦਾਰ ਆਜਾ ਯਾਰ ਦੇ ਦਿਦਾਰ

ਇਸ਼ਕ ਬੁੱਲੇ ਦੇ ਵੇਹੜੇ ਵਰਦਿਆਂ , ਅੰਦਰ ਭਾਮੇਡ ਮੱਚਿਆਂ
ਇਸ਼ਕ ਦੇ ਘੁੰਗਰੂ ਪਾਕੇ ਬੁੱਲ੍ਹਾ , ਯਾਰ ਦੇ ਵੇਹੜੇ ਨੱਚਿਆਂ

ਬੁੱਲ੍ਹਾ ਯਾਰ ਦੇ ਵੇਹੜੇ ਨੱਚਿਆਂ ਬੁੱਲ੍ਹਾ ਯਾਰ ਦੇ ਵੇਹੜੇ ਨੱਚਿਆਂ

ਗੱਲ ਹੋਜੇ ਵੱਸੋ ਬਾਰ ਤਾ ਨੱਚਣਾ ਪੈਂਦਾ ਏ
ਗੱਲ ਹੋਜੇ ਵੱਸੋ ਬਾਰ ਤਾ ਨੱਚਣਾ ਪੈਂਦਾ ਏ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ

ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ

ਓ ਆਜਾ ਯਾਰ ਦੇ ਦਿਦਾਰ ਆਜਾ ਯਾਰ ਦੇ ਦਿਦਾਰ

ਵਾਹ ਵਾਹ ਰੇ ਮੌਜ ਫ਼ਕੀਰਾਂ ਦੀ , ਵਾਹ ਵਾਹ ਰੇ ਮੌਜ ਫ਼ਕੀਰਾਂ ਦੀ

ਕੱਦੇ ਤਾ ਪਹਿਨਣ ਮੱਖਮਾਲ ਝਾਰੀਆਂ
ਕੱਦੇ ਤਾ ਪਹਿਨਣ ਮੱਖਮਾਲ ਝਾਰੀਆਂ
ਕੱਦੇ ਤਾ ਪਹਿਨਣ ਮੱਖਮਾਲ ਝਾਰੀਆਂ
ਕੱਦੇ ਤਾ ਪਹਿਨਣ ਮੱਖਮਾਲ ਝਾਰੀਆਂ
ਕੱਦੇ ਤਾ ਪਹਿਨਣ ਮੱਖਮਾਲ ਝਾਰੀਆਂ
ਕੱਦੀ ਗੋਦੜੀ ਲੀਰਾਂ ਦੀ
ਵਾਹ ਵਾਹ ਰੇ ਮੌਜ ਫ਼ਕੀਰਾਂ ਦੀ , ਵਾਹ ਵਾਹ ਰੇ ਮੌਜ ਫ਼ਕੀਰਾਂ ਦੀ
ਵਾਹ ਵਾਹ ਰੇ ਮੌਜ ਫ਼ਕੀਰਾਂ ਦੀ , ਵਾਹ ਵਾਹ ਰੇ ਮੌਜ ਫ਼ਕੀਰਾਂ ਦੀ
ਵਾਹ ਵਾਹ ਰੇ ਮੌਜ ਫ਼ਕੀਰਾਂ ਦੀ , ਵਾਹ ਵਾਹ ਰੇ ਮੌਜ ਫ਼ਕੀਰਾਂ ਦੀ
ਰੱਬ ਦੇ ਘਰ ਤੋਂ ਗੱਲ ਨਾ ਮੁੜਦੀ , ਧੁਰ ਦਰਘਾਓ ਗੱਲ ਨਾ ਮੁੜਦੀ

ਬੁੱਲ੍ਹਾ ਫੁੱਲਾਂ ਪੀਰ ਵੱਲੋ ਜਦ ਦਿਲ ਵਿੱਚ ਹਰਤ ਆਈ
ਕੰਜਰੀ ਬਣਿਆਂ ਇੱਜ਼ਤ ਨਾਹ ਕੱਟ ´ਦੀ ਨੱਚਕੇ ਯਾਰ ਬਨਾਈ
ਬੁੱਲਿਆਂ ਨੱਚਕੇ ਯਾਰ ਬਨਾਈ ਬੁੱਲਿਆਂ ਨੱਚਕੇ ਯਾਰ ਬਨਾਈ
ਬੁੱਲ੍ਹਾ ਫੁੱਲਾਂ ਪੀਰ ਵੱਲੋ ਜਦ ਦਿਲ ਵਿੱਚ ਹਰਤ ਆਈ
ਕੰਜਰੀ ਬਣਿਆਂ ਇੱਜ਼ਤ ਨਾਹ ਕੱਟ ´ਦੀ ਨੱਚਕੇ ਯਾਰ ਬਨਾਈ
ਓ ਬੁੱਲਿਆਂ ਨੱਚ ਕੇ ਯਾਰ ਮਨਾਈ
ਓ ਬੁੱਲਿਆਂ ਨੱਚ ਕੇ ਯਾਰ ਮਨਾਈ
ਜਾਦ ਅੱਖੀਆਂ ਹੋ ਜਾਨ ਚਾਰ ਤਾ ਨੱਚਣਾ ਪੈਂਦਾ ਜੇ
ਅੱਖੀਆਂ ਹੋ ਜਾਨ ਚਾਰ ਤਾ ਨੱਚਣਾ ਪੈਂਦਾ ਜੇ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਸਾਂਮਣੇ ਹੋਵੇਂ ਯਾਰ ਤਾ ਨੱਚਣਾ ਪੈਂਦਾ ਇਆ
ਓ ਆਜਾ ਯਾਰ ਦੇ ਦਿਦਾਰ ਆਜਾ ਯਾਰ ਦੇ ਦਿਦਾਰ
ਓ ਆਜਾ ਯਾਰ ਦੇ ਦਿਦਾਰ ਆਜਾ ਯਾਰ ਦੇ ਦਿਦਾਰ

Most popular songs of Kanwar Grewal

Other artists of Indian music