Rangiya [feat. Sonia Mann]

Bhai Manna Singh, Babu Singh Maan

ਤੂੰ ਸੋਹਣਾ ਰਬ ਰੰਗ ਰੰਗੀਲਾ
ਤੇਰੇ ਰੰਗੀਯਾ ਰੰਗ ਨਿਆਰੇ
ਓ ਜਿੱਤ ਵਲ ਵੇਖਾ ਹਰ ਪਾਸੇ ਤੇਰੀ
ਓ ਕੁਦਰਤ ਦੇ ਝਲਕਾਰੇ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ
ਓ ਤੇਰਾ ਜਲਵਾ ਜਰੇ ਜਰੇ ਚ
ਓ ਤੇਰਾ ਜਲਵਾ ਜਰੇ ਜਰੇ ਚ
ਤੂੰ ਹਰ ਇਨਸਾਨ ਦੇ ਅੰਗ ਸੰਗ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ ਰੰਗ ਓ

ਜੋ ਨਜਰ ਪਵੇ ਹਰ ਸ਼ੇ ਵਿਚ ਤੂੰ
ਹਰ ਸੁਰ ਵਿਚ ਤੂੰ ਹਰ ਲੇਹ ਵਿਚ ਤੂੰ
ਸਾਬ ਧਰ੍ਤ ਆਕਾਸ਼ ਪਾਤਾਲ ਤੀਕ ਦੇ
ਧੁਰ ਅੰਦਰ ਦੀ ਤਿਹ ਵਿਚ ਤੂੰ
ਏਸ ਪਾਰ ਵ ਤੂੰ ਉਸ ਪਾਰ ਵ ਤੂੰ
ਤੂੰ ਦਾਤਾ ਵ ਦਾਤਾਰ ਵ ਤੂੰ
ਤੂੰ ਦਾਤਾ ਦਿੰਦਾ ਨ੍ਹੀ ਥੱਕਦਾ
ਦੁਨਿਯਾ ਥੱਕ ਜਾਂਦੀ ਮੰਗ ਮੰਗ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ ਰੰਗ ਓ

ਏ ਦੁਨਿਯਾ ਤੇ ਇਨਸਾਨ ਚਾਰ ਦਿਨ ਖੇਡਾ ਖੇਡਨ ਆਯਾ
ਤੁਹ ਸਾਹਿਬ ਸ੍ਕੀ ਸੁਲਤਾਨ ਬੰਦੇ ਦੇ ਸਾਹ ਸਾਹ ਵਿਚ ਸਮਾਯਾ
ਤੁਹ ਸਾਹਿਬ ਸ੍ਕੀ ਸੁਲਤਾਨ ਬੰਦੇ ਦੇ ਸਾਹ ਸਾਹ ਵਿਚ ਸਮਾਯਾ
ਓ ਮੇਰੇ ਰੋਂ ਰੋਂ ਲੂਹ ਲੂਹ ਵਿਚ ਤੂੰ
ਹੋ ਤੇਰਾ ਨਾਮ ਜਾਪੇ ਮੇਰਾ ਅੰਗ ਅੰਗ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ ਰੰਗ ਓ

ਏ ਦੁਨਿਯਾ ਮੁਸਾਫਿਰ ਖਾਣਾ ਏ
ਓ ਕੋਏ ਤੁਰ ਜਾਂਦਾ ਕੋਈ ਆ ਜਾਂਦਾ
ਕੋਏ ਤੁਰ ਜਾਂਦਾ ਕੋਈ ਆ ਜਾਂਦਾ
ਓ ਜਿਹੜਾ ਆਪਣਾ ਆਪ ਗਵਾ ਜਾਂਦਾ
ਤੇਰਾ ਪ੍ਤਾ ਟਿਕਾਣਾ ਪਾ ਜਾਂਦਾ
ਓ ਜਿੰਦ ਜਾਂ ਗਵਾ ਕੇ ਲਬਦਾ ਏ
ਤੇਰੇ ਘਰ ਵਲ ਜਿਹੜਾ ਰਾਹ ਜਾਂਦਾ
ਓ ਤੇਰੇ ਘਰ ਵਲ ਜਿਹੜਾ ਰਾਹ ਜਾਂਦਾ
ਕੀ ਗਏ ਨਯੀ ਰਾਹੀ ਲੰਗ ਲੰਗ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ
ਵਾ ਰੰਗੀਯਾ ਤੇਰੇ ਰੰਗ ਰੰਗ
ਵਾ ਰੰਗੀਯਾ ਤੇਰੇ ਰੰਗ ਓ

ਏ ਆਪੇ ਰੂਹਾ ਗਯੀਆ
ਤੇਰੇ ਰੰਗ ਵਿਚ ਰੰਗੀਯਾ ਸਾਇਆ
ਏ ਆਪੇ ਰੂਹਾ ਗਯੀਆ
ਤੇਰੇ ਰੰਗ ਵਿਚ ਰੰਗੀਯਾ ਸਾਇਆ
ਖੁਦ ਆਪ ਮੁਰਾਦਾ ਦੇਵੇ
ਅਸੀ ਕਦੇ ਨਾ ਮੰਗੀਯਾ ਸਾਇਆ
ਖੁਦ ਆਪ ਮੁਰਾਦਾ ਦੇਵੇ
ਅਸੀ ਕਦੇ ਨਾ ਮੰਗੀਯਾ ਸਾਇਆ

ਵਾ ਰੰਗੀਯਾ ਵਾ ਰੰਗੀਯਾ
ਵਾ ਰੰਗੀਯਾ ਵੇ ਵਾ ਵਾ ਰੰਗੀਯਾ
ਵਾ ਰੰਗੀਯਾ ਵਾ ਰੰਗੀਯਾ
ਵਾ ਰੰਗੀਯਾ ਵੇ ਵਾ ਵਾ ਰੰਗੀਯਾ
ਵਾ ਰੰਗੀਯਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵੇ ਵਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵੇ ਵਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵੇ ਵਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵਾ ਰੰਗੀਯਾ (ਓ ਓ ਓ ਓ)
ਵਾ ਰੰਗੀਯਾ ਵੇ ਵਾ ਵਾ ਰੰਗੀਯਾ (ਓ ਓ ਓ ਓ)

Most popular songs of Kanwar Grewal

Other artists of Indian music