1 Hour [1 Hour]
ਹੋ ਦਿਨ ਚੰਗਾ ਲੱਗੇ
ਨਾਲੇ ਰਾਤ ਚੰਗੀ ਲਗਦੀ
ਪੌਂਦੀ ਕੋਈ ਸ਼ਹੇਲੀ ਤੇਰੀ
ਬਾਤ ਚੰਗੀ ਲਗਦੀ
ਸੁਦੈਂ ਲੱਗੀ ਹੋਈ ਕੋਈ
ਤੇਰੇ ਪਿਛੇ ਲਗ ਕੇ
ਦੂਰੋ ਦੂਰੋ ਲੈਣੀ
ਤੇਰੀ ਜਾਤ ਚੰਗੀ ਲੱਗਦੀ
ਹੋ ਘੇਡਾ ਸ਼ੇਦਾ ਮਾਰ ਜਹੀ ਵੇ
ਬੈਠੀ ਤੇਰੇ ਪਿਛੇ ਬਾਰੀ ਨੂ ਖੁਲਕੇ
ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ
ਤੂ ਆਪੇ ਜਯੀ ਪੁਛ ਮੁੰਡੇਯਾ
ਕਿ ਲੀਨਾ ਦੱਸ ਬੁੱਲਾਂ ਚੋ ਬੁਲਾਕੇ
ਮੈਂ ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ
ਗੋਰਾ ਚਿੱਟਾ ਰੰਗ ਤੇਰਾ
ਰੰਗ ਨੂ ਵਟਾਈ ਨਾ
ਵਿੰਨੀ ਜੱਟ ਪਾਦੂ
ਕੁਦੇ ਪਘ ਨੂ ਵਟਾਈ ਨਾ
ਤਾਹਿ ਕੁਦੇ ਦੱਸ ਜਾਤ
ਕਿਲ ਕਰ ਦਿੰਦੀ ਆਏ
ਦੇਖੇ ਜਿਹਦੇ ਸੰਗੇ ਜਿਹਦੀ
ਸਾਂਝ ਨੂ ਵਟਾਈ ਨਾ
ਨੀ ਘੰਟਾ ਮਸਾ ਏਕ ਲਗਨਾ
ਤੇਰੇ ਸ਼ਹਿਰੋ ਕੋਰਲਾ ਆ ਕੋਈ ਦੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਚੜ ਜੇ ਅਲੜੇ ਸਰੂਰ ਨੀ
ਨੀ ਤੇਰੇ ਹਤੋ ਹਾਰ ਜੌਂਗਾ
ਉਂਝ ਤੋੜੇ ਜੇ ਬੜੇ ਮੈਂ ਗਰੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਚੜ ਜੇ ਅਲੜੇ ਸਰੂਰ ਨੀ
ਲਾਕੇ ਜੱਟਾ ਯਾਰੀ ਵੇ
ਟਿਕਾਣੇ ਦਿਲ ਧੜਲੀ
ਠੇਕੇ ਆਲੀ ਠੰਡ
ਘਊੰਤ ਨੈਨਾ ਵਿਚ ਭਰਲੀ
ਹੋਰ ਦੱਸ ਮੰਗਣਾ ਕਿ
ਰੱਬ ਕੋਲੋ ਸੋਹਣੀਯਾ
ਮੈਂ ਠਿਕੀ ਪੇ ਲੁਤਾਦੂ
ਗੱਲਾਂ ਮਿਠੀਯਾ ਹੀ ਕੜਲੀ
ਵੇ ਦਿਲ ਦੇ ਨੀ ਸੌਦੇ ਸੋਹਣੇਯਾ
ਕਰੀ ਖਰਿਯਾ ਤੂ ਵਿਚ ਗੱਲਾਂ ਪਾਕੇ
ਵੇ ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ
ਤੂ ਆਪੇ ਜਾਯੀ ਪੁਛ ਮੁੰਡੇਯਾ
ਕਿ ਲੈਣਾ ਦਸ ਬੁੱਲਾਂ ਚੋ ਬੁਲਾਕੇ
ਮੈਂ ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ
ਓ ਤੇਰੇ ਉੱਤੇ ਡੁੱਲੇਯਾ
ਜੋ ਦੁਨਿਯਨ ਨੂ ਚਾਰ ਦਾ
ਉੱਦੀਯਨ ਕੈਯਾ ਨੂ
ਮੈਂ ਰਿਹਾ ਥੱਲੇ ਤਾਰ ਦਾ
ਫੋਟੋ ਤੇਰੀ ਦਿਲ ਵਿਚ
ਫਿਟ ਕਰੀ ਫਿਰਦਾ ਏ
ਨਿਤ ਤੈਨੂ ਦੇਖਦੇ ਨੀ
ਲਾਕੇ ਸ਼ੀਸ਼ਾ ਕਾਰ ਦਾ
ਤੂ ਕੋਰੀ ਕਰੀ ਗੱਲ ਗੋਰੀਏ
ਦਿਲ ਜੱਟ ਦਾ ਨਾ ਹੋਜੇ ਚੁਰੋ ਚੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਚੜ ਜੇ ਅੱਲੜੇ ਸਰੂਰ ਨੀ
ਨੀ ਤੇਰੇ ਹਤੋ ਹਾਰ ਜੌਂਗਾ
ਉਂਝ ਪਰਿਯਾ ਤੇ ਤੋੜੇ ਮੈਂ ਗਰੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਚੜ ਜੇ ਅੱਲੜੇ ਸਰੂਰ ਨੀ