Charcha
ਐਂਵੇ ਗੁੰਡਾ ਤੇਰੇ ਸ਼ਹਿਰ ਦਾ ਨੀ ਹੱਥ ਜੋੜ ਦਾ
ਜਿਵੇਂ ਜੱਟ ਦੀ ਬਸ਼ੇਰੀ ਕੁੜੇ ਕੰਨ ਜੋੜ ਦੀ
ਜੋੜੇ ਹੋਏ ਸਾਕ ਤੇ ਸਕੀਲੇ ਜੱਟ ਨੇ
ਸਾਡੀ ਕਿੱਥੇ ਸੋਚ ਕੁੜੇ ਧਨ ਜੋੜ ਦੀ
ਮਿਲੇ ਸੰਸਕਾਰ ਦੜੇ ਨਾਨੇ ਕੋਲੋਂ ਨੀ
ਕੋਈ ਕੰਮ ਨਾ ਸਕੂਲ ਦੀ ਪੜਾਈ ਨੇ ਕੀਤਾ ਏ
ਐਂਵੇ ਤਾ ਨੀ ਵੈਰੀ ਸਾਲੇ ਧੁਆਂ ਮਾਰਦੇ
ਕੰਮ ਅੱਗ ਦਾ ਜੱਟ ਚੜ੍ਹਾਈ ਨੇ ਕੀਤਾ ਏ
ਐਂਵੇ ਤਾ ਨੀ ਵੈਰੀ ਸਾਲੇ ਧੁਆਂ ਮਾਰਦੇ
ਕੰਮ ਅੱਗ ਦਾ ਜੱਟ ਚੜ੍ਹਾਈ ਨੇ ਕੀਤਾ ਏ
ਜਿਨਾ ਨਾਲ ਚਲੇ ਲਾਗ ਡਾਟ ਨੀ
ਸਾਹ ਸੋਖਾ ਕੀਵੇ ਲੈ ਜਾਣ ਗੇ
ਚਵਲਾ ਨੂੰ range ਓ ਭਰ ਰਖਿਆ
ਪਰਛਾਵੇਂ ਕਿਵੇਂ ਪੈ ਜਾਣ ਗੇ
ਅੱਲੜੇ ਗੁਲਾਮਾ ਕੋਲੋਂ ਰਾਜ ਨੀ ਹੁੰਦੇ
ਡਾਰਾਂ ਵਿੱਚ ਕਦੇ ਕੁੜੇ ਬਾਜ ਨੀ ਹੁੰਦੇ
ਸਾਡੇ ਨਾਲ ਖਹਿਗੇ ਜਿਹੜੇ ਪੱਟ ਹੋਣੀਏ
ਵੈਦਾ ਕੋਲੋਂ ਓਨਾ ਦੇ ਨੀ ਇਲਾਜ ਨੀ ਹੁੰਦੇ
ਫਾਇਦੇ ਲਈ ਨਾ ਪਾਇਆਂ ਕਦੇ ਸਾਂਝਾਂ ਗੋਰੀਏ
ਮਸ਼ਹੂਰ ਨਹੀਂ ਨੀਤ ਦੀ ਲੜਾਈ ਨੇ ਕੀਤਾ ਏ
ਐਂਵੇ ਤਾ ਨੀ ਵੈਰੀ ਸਾਲੇ ਧੁਆਂ ਮਾਰਦੇ
ਕੰਮ ਅੱਗ ਦਾ ਜੱਟ ਚੜ੍ਹਾਈ ਨੇ ਕੀਤਾ ਏ
ਐਂਵੇ ਤਾ ਨੀ ਵੈਰੀ ਸਾਲੇ ਧੁਆਂ ਮਾਰਦੇ
ਕੰਮ ਅੱਗ ਦਾ ਜੱਟ ਚੜ੍ਹਾਈ ਨੇ ਕੀਤਾ ਏ
ਓਹਦੀ ਕੁੜੇ ਹੈਗੀ ਤੇਰੇ ਨਾਲ ਨੀ
ਤੇਰੀ ਜੀਹਦੇ ਨਾਲ ਸ਼ਾਨ ਗੋਰੀਏ
ਮਾਨਸਾ ਦੇ ਕੋਲੇ ਪਿੰਡ ਓਸ ਦਾ
ਕੋਰਾਲੇ ਦਾ ਜੋ ਮਾਨ ਗੋਰੀਏ
ਜਿੰਨੂੰ ਦੱਸਦੀ ਪਹਾੜ ਕੁੜੇ ਰਾਈ ਹੁੰਦੇ ਆ
ਥੋੜੇ ਸਾਡੇ ਦੋ ਹੁੰਦੇ ਸਾਡੇ ਧਾਈ ਹੁੰਦੇ ਆ
ਬੋਲੀ ਚ ਫਰਕ ਕੋਈ ਬਾਹਲਾ ਨੀ ਕੁੜੇ
ਭਾਜੀ ਹੁੰਦੇ ਤੁਹਾਡੇ ਸਾਡੇ ਬਾਈ ਹੁੰਦੇ ਆ
ਜੀਅਂ ਵੀ ਜੱਚ ਵੀ ਤੂੰ ਜੰਦੀ ਗੋਰੀਏ
ਵੱਧ ਚਰਚਾ ਨੀ ਸੂਟ ਦੀ ਕਦੇਆ ਨੇ ਕੀਤਾ ਏ
ਐਂਵੇ ਤਾ ਨੀ ਵੈਰੀ ਸਾਲੇ ਧੁਆਂ ਮਾਰਦੇ
ਕੰਮ ਅੱਗ ਦਾ ਜੱਟ ਚੜ੍ਹਾਈ ਨੇ ਕੀਤਾ ਏ
ਐਂਵੇ ਤਾ ਨੀ ਵੈਰੀ ਸਾਲੇ ਧੁਆਂ ਮਾਰਦੇ
ਕੰਮ ਅੱਗ ਦਾ ਜੱਟ ਚੜ੍ਹਾਈ ਨੇ ਕੀਤਾ ਏ
ਯਾਰਾਂ ਨੇੜੇ ਰਹਿਣੇ ਆ ਜੁਬਾਨ ਕਰਕੇ
ਤੂੰ ਵੀ ਅੱਲੜਾਂ ਤੋਂ ਮੁੰਡਾ ਅੜਬਾਈ ਨੇ ਕੀਤਾ ਏ