Rog Awalla

KORALA MAAN, SATPAL SINGH

Desi Crew, Desi Crew
Desi Crew, Desi Crew

ਅੱਖਾਂ ਨੂੰ ਠੰਡ ਮਿਲ ਗਈ ਐ
ਜਹਿਰ ਨੂੰ ਖੰਡ ਮਿਲ ਗਈ ਐ
ਹਾਲਤ ਦੇਖ ਕੇ ਦਿਲ ਦੀ ਜਾਪੇ
ਕੰਗਾਂ ਲੱਗਣ ਲੱਗਿਆ ਐ

ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ
ਹੋ ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ

ਕੋਈ ਚੰਗਾ ਲੱਗਣ ਲੱਗਿਆ ਐ
ਹਾਏ ਚੰਗਾ ਲੱਗਣ ਲੱਗਿਆ ਐ

ਉਹ ਹੱਸ ਕੇ ਲੰਘ ਜਾਂਦੀ
ਪਰ ਦੱਸਦੀ ਗੱਲ ਨਹੀਂ
ਨੁਕਸਾਨ ਭੀ ਹੋ ਸਕਦੇ
ਮੇਰੇ ਬੱਸ ਦੀ ਗੱਲ ਨਹੀਂ
ਰੇਸ਼ਮੀ ਜ਼ੁਲਫ਼ਾਂ ਨੂੰ ਮੰਨ ਤਾਂ ਬਣਕੇ
ਕੰਗਾਂ ਲੱਗਣ ਲੱਗਿਆ ਐ

ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ
ਹੋ ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ

ਆ ਬਿਗੜੇ ਸਪੇਰੇ ਨੂੰ
ਦੱਸ ਡਰ ਕੀ ਬੀਨਾ ਦਾ
ਮੇਰੀ ਮੰਜ਼ਿਲ ਓਥੇ ਐ
ਜਿਥੇ ਘਰ ਹਸੀਨਾ ਦਾ
ਦਿਲ ਬੇਰੁਜਗਾਰਾਂ ਵਾਂਗੂ
ਹੁਣ ਤਾਂ ਮੰਗਾ ਮੰਗਣ ਲੱਗਿਆ ਐ

ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ
ਹੋ ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ

ਹਾਏ ਚੰਗਾ ਲੱਗਣ ਲੱਗਿਆ ਐ
ਹਾਏ ਚੰਗਾ ਲੱਗਣ ਲੱਗਿਆ ਐ

ਖੌਰੇ ਕਿੰਨੀ ਵਾਰੀ ਮੈਂ
ਮੁੜ ਮੁੜ ਕੇ ਵੇਖੀ ਏ
ਮੇਰੀ ਫੋਟੋ ਨਾਲ ਓਹਦੀ
ਮੈਂ ਜੋੜ ਕੇ ਵੇਖੀ ਐ
ਇਸ਼ਕ ਤੋਂ ਬਿਨ ਤਾਂ ਹਰ ਕੰਮ
ਮੈਨੂੰ ਪੰਗਾ ਲੱਗਣ ਲੱਗਿਆ ਐ

ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ
ਹੋ ਰੋਗ ਅਵੱਲਾ ਲੱਗੂ ਗਾ
ਕੋਈ ਚੰਗਾ ਲੱਗਣ ਲੱਗਿਆ ਐ

Trivia about the song Rog Awalla by Korala Maan

Who composed the song “Rog Awalla” by Korala Maan?
The song “Rog Awalla” by Korala Maan was composed by KORALA MAAN, SATPAL SINGH.

Most popular songs of Korala Maan

Other artists of Folk pop