Nach Lai
ਨੀ ਤੂੰ ਕਰਦੀ ਇਸ਼ਾਰੇ
ਲੁਕ ਲੁਕ , ਅੱਖ ਦੱਬ
ਨੱਚਦੀ ਨੂੰ ਵੇਖ਼ੇ ਤੈਨੂੰ
ਸਾਰਾ ਨੀ ਕਲੱਬ
ਮੁੰਡੇ ਸਾਰੇ ਅੱਜ ਤੇਰਾ
ਪੁੱਛਦੇ ਨੇ ਨਾਮ
ਵੇਖੀ ਨਹੀਂ ਕਦੇ
ਤੇਰੇ ਵਰਗੀ ਰਕਾਨ , ਹਾਂ
ਸ਼ਹਿਰ ਚੰਡੀਗੜ੍ਹ ਮੇਰਾ
ਕਹਿੰਦੇ ਨੇ ਮੈਨੂੰ ਦੀਵਾਨਾ
ਕੰਮ ਮੇਰਾ ਸੋਹਣੀਆਂ ਨੂੰ
ਕੀਲ ਕੇ ਪਤਾਰੀ ਪਾਣਾ ,
ਦੁਨੀਆਂ ਤੋਂ ਮੈਂ ਬੇਗਾਣਾ
ਸੁੰਨ ਮੇਰੀ ਜਾਨੇਜਾਣਾ
ਝੱਲਾ ਹੋਇਆ ਤੇਰੇ ਪਿੱਛੇ
ਤੇਰੀ ਗਲੀ ਗੇੜੇ ਲਾਣਾ
ਹੀਰੀਏ
ਤੇਰੀ ਅੱਖੀਆਂ ਗੁਲਾਬੀ
ਅੱਖੀਆਂ ਚੋਂ ਪੀਕੇ
ਹੋਏ ਫਿਰਦੇ ਸ਼ਰਾਬੀ
ਚੰਡੀਗੜ੍ਹ ਵਾਲੇ ਨੇ
ਦੀਵਾਨੇ ਤੇਰੇ ਤੋਰ ਦੇ
ਨਾਲੇ ਨੇ ਕਹਿੰਦੇ ਤੈਨੂੰ
ਮੁੰਡੇ ਨੀ ਲਾਹੌਰ ਦੇ
ਸੋਹਣੀਏ ਨੀ ਸਾਨੂੰ ਨੱਚ ਕੇ ਦਿਖਾ
Beat ਵੱਜਦੀ ਦੇ ਉੱਤੇ ਥੋੜਾ ਲੱਕ ਨੂੰ ਹਿਲਾ
ਪਹਿਲੇ ਤੋੜ ਦੀ ਨੀ ਤੇਰੀ ਐ ਜਵਾਨੀ ਦੇ ਨੀ ਮਾਰੇ
ਨਖਰੇ ਵੇਖ ਮੁੰਡੇ ਕਹਿੰਦੇ ਤੈਨੂੰ ਸਾਰੇ
ਬਿੱਲੋ ਸਾਡਾ ਦਿਲ ਨਾ ਤੂੰ ਤੋੜ
ਨੀ ਨੱਚ ਲੈ
ਚੜ੍ਹੀ ਤੈਨੂੰ ਇਸ਼ਕੇ ਦੀ ਲੋਰ
ਨੀ ਨੱਚ ਲੈ
ਕਲੱਬ ਵਿਚ ਮੱਚਿਆ ਨੀ ਸ਼ੋਰ
ਨੀ ਨੱਚ ਲੈ
ਤੇਰੀ ਜਿਹੀ ਵੇਖੀ ਨੀ ਕੋਈ ਹੋਰ
ਤੂੰ ਨੱਚ ਲਈ
ਨੀ ਤੈਨੂੰ ਚੜ੍ਹਿਆ ਸੋਲਵਆਂ ਸਾਲ
ਨੀ ਨੱਚ ਲੈ
ਸੋਹਣੀਏ ਤੂੰ ਲੱਗਦੀ ਕਮਾਲ
ਨੀ ਨੱਚ ਲੈ
ਮੁੰਡਿਆਂ ਦਾ ਕਿੱਤਾ ਬੁਰਾ ਹਾਲ
ਨੀ ਨੱਚ ਲੈ
ਹੱਥ ਫੜ ਮਿੱਤਰਾਂ ਦੇ ਨਾਲ
ਤੂੰ ਨੱਚ ਲੈ ਹੋ ਹੋ ਨੀ ਤੂੰ
Club ਚ ਮੁੰਡਿਆਂ ਦਾ ਕਿੱਤਾ ਬੁਰਾ ਹਾਲ ਸਾਰੇ
ਆਖਦੇ ਤੈਨੂੰ ਨੀ ਤੂੰ ਨੱਚਦੀ ਕਮਾਲ ਮੁਟਿਆਰੇ
ਤੇ ਗਾਡਵੇ ਜੇ ਲੱਕ ਦੇ ਤੂੰ
ਮਾਰਦੀ ਹੁਲਾਰੇ
ਹਾਂ ਨੱਚ ਨੱਚ ਪੱਟ ਲਾਏ
ਤੂੰ ਗੱਬਰੂ ਕੁਵਾਰੇ
ਨੀ ਮੁੰਡੇ ਅੱਗੇ ਪਿਛੇ
ਤੇਰੇ ਫਿਰਦੇ ਨੇ ਸਾਰੇ
ਨੀ ਤੂੰ ਸਾਰਿਆਂ ਨੂੰ ਛੱਡ
ਪਹਿਲਾਂ ਸੁਣ ਮੇਰੇ ਬਾਰੇ
ਮੇਰਾ ਕਰ ਵਿਸ਼ਵਾਸ
ਹਾਂ ਕਰ ਵਿਸ਼ਵਾਸ
ਨਾਮ ਮੇਰਾ Lucky ਤੇ ਮੈਂ
ਬੰਦਾ ਬਦਾਮ ਖਾਸ
ਤੂੰ ਕੁੜੀ ਚੰਡੀਗੜ੍ਹ ਦੀ
ਨੀ ਮੇਰੇ ਉੱਤੇ ਮਾਰਦੀ
ਨੀ ਤੂਨੇਹਾਰੇ ਅੱਖ ਤੇਰੀ
ਜਾਦੂ ਫਿਰੇ ਕਰਦੀ
ਜਵਾਨੀ ਤੇਰੀ ਚੜ੍ਹਦੀ
ਨੀ ਪੈਂਦੀ ਡੁੱਲ ਡੁੱਲ
ਤੂੰ ਨਾਲ ਨੱਚ ਮੇਰੇ
ਸਾਰੇ ਫਿਕਰਾਂ ਨੂੰ ਭੁੱਲ
ਮੈਂ ਅੱਲ੍ਹਰਾਂ ਕੁਵਾਰੀਆਂ ਦੇ
ਦਿਲ ਤੜਪਾਵਾਂ
ਚੜ੍ਹ ਕੇ ਮੈਂ ਸਟੇਜ ਉੱਤੇ
ਗੀਤ ਜਦੋਂ ਗਾਵਾ
ਤੇ ਮੇਰੇ ਗੀਤਾਂ ਉੱਤੇ
ਸਾਰੇ club ਨੂੰ ਨਛੱਆਵਾਂ
ਤੂੰ ਚੱਲ ਮੇਰੇ ਨਾਲ
ਤੈਨੂੰ ਝਾਂਜਰਾਂ ਪੁਆਵਾਨ
ਬਿੱਲੋ ਸਾਡਾ ਦਿਲ ਨਾ ਤੂੰ ਤੋੜ
ਨੀ ਨੱਚ ਲੈ
ਚੜ੍ਹੀ ਤੈਨੂੰ ਇਸ਼ਕੇ ਦੀ ਲੋਰ
ਨੀ ਨੱਚ ਲੈ
Club ਵਿਚ ਮੱਚਿਆ ਨੀ ਸ਼ੋਰ
ਨੀ ਨੱਚ ਲੈ
ਤੇਰੀ ਜਿਹੀ ਵੇਖੀ ਨੀ ਕੋਈ ਹੋਰ
ਤੂੰ ਨੱਚ ਲੈ
ਨੀ ਤੈਨੂੰ ਚੜ੍ਹਿਆ ਸੋਲਵਆਂ ਸਾਲ
ਨੀ ਨੱਚ ਲੈ
ਸੋਹਣੀਏ ਤੂੰ ਲੱਗਦੀ ਕਮਾਲ
ਨੀ ਨੱਚ ਲੈ
ਮੁੰਡਿਆਂ ਦਾ ਕਿੱਤਾ ਬੁਰਾ ਹਾਲ
ਨੀ ਨੱਚ ਲੈ
ਹੱਥ ਫੜ ਮਿੱਤਰਾਂ ਦੇ ਨਾਲ
ਤੂੰ ਨੱਚ ਲੈ ਹੋ ਹੋ
ਹੱਸ ਲੈ ਨੀ ਤੂੰ
ਜਾਚ ਲੈ ਨੀ ਤੂੰ
ਹਾਂ ਦਿਆਂ ਮੁੰਡਿਆਂ ਤੋਂ
ਬਚ ਲੈ ਨੀ ਤੂੰ
ਹੋਇ ਮੁਟਿਆਰ
ਨੀ ਤੂੰ ਕਰ ਅੱਖਾਂ ਚਾਰ
ਆਕੇ ਮਿੱਤਰਾਂ ਦੇ ਨਾਲ ਥੋੜਾ
ਨੱਚ ਲੈ ਨੀ ਤੂੰ
ਹੱਸ ਲੈ ਨੀ ਤੂੰ
ਜਾਚ ਲੈ ਨੀ ਤੂੰ
ਹਾਂ ਦਿਆਂ ਮੁੰਡਿਆਂ ਤੋਂ
ਬਚ ਲੈ ਨੀ ਤੂੰ
ਹੋਇ ਮੁਟਿਆਰ
ਨੀ ਤੂੰ ਕਰ ਅੱਖਾਂ ਚਾਰ
Kru172 ਨਾਲ
ਨੱਚ ਲੈ ਨੀ ਤੂੰ
ਬਿੱਲੋ ਸਾਡਾ ਦਿਲ ਨਾ ਤੂੰ ਤੋੜ
ਨੀ ਨੱਚ ਲੈ
ਚੜ੍ਹੀ ਤੈਨੂੰ ਇਸ਼ਕੇ ਦੀ ਲੋਰ
ਨੀ ਨੱਚ ਲੈ
ਕਲੱਬ ਵਿਚ ਮੱਚਿਆ ਨੀ ਸ਼ੋਰ
ਨੀ ਨੱਚ ਲੈ
ਤੇਰੀ ਜਿਹੀ ਵੇਖੀ ਨੀ ਕੋਈ ਹੋਰ
ਨੀ ਨੱਚ ਲੈ
ਨੀ ਤੈਨੂੰ ਚੜ੍ਹਿਆ ਸੋਲਵਆਂ ਸਾਲ
ਨੀ ਨੱਚ ਲੈ
ਸੋਹਣੀਏ ਤੂੰ ਲੱਗਦੀ ਕਮਾਲ
ਨੀ ਨੱਚ ਲੈ
ਮੁੰਡਿਆਂ ਦਾ ਕੀਤਾ ਬੁਰਾ ਹਾਲ
ਨੀ ਨੱਚ ਲੈ
ਹੱਥ ਫੜ ਮਿੱਤਰਾਂ ਦੇ ਨਾਲ
ਨੀ ਨੱਚ ਲੈ
ਹੱਸ ਲੈ ਨੀ
ਜਚ ਲੈ ਨੀ ਤੂੰ
ਹਾਂ ਦੀਆ ਮੁੰਡਿਆਂ ਨਾਲ ਨਾਚ ਲੈ ਨੀ
ਹੋਇ ਮੁਟਿਆਰ
ਨੀ ਤੂੰ ਕਰ ਅੱਖਾਂ ਚਾਰ
ਆਕੇ ਮਿੱਤਰਾ ਨਾਲ ਥੋੜਾ ਨਾਚ ਲੈ ਨੀ
ਹੱਸ ਲੈ ਨੀ ਤੂੰ ਜਾਚ ਲੈ ਨੀ
ਤੂੰ ਹੰਦੀਆਂ ਮੁੰਡਿਆਂ ਤੋਂ ਬਚ ਲੈ ਨੀ
ਨੀ ਤੂੰ ਹੋਈ ਮੁਟਿਆਰ ਨੀ ਤੂੰ ਕਰ ਅੱਖਾਂ ਚਾਰ
Kru172 ਨਾਲ ਨਾਚ ਲੈ ਹੋ ਹੋ