Stop It

KRU172

Started from the bottom now I'm here
I still ain't at the top where I wanna be but I'm here
I gain a couple fans every day, but I'm still staying the same way
Promise to stay the same dude even if the change come my way
Still the same asshole to the lames in my way
And you can get your ass kicked if you play with my money
They be talking behind my back but come say it to my face
That's why your girl be kissing you with my cum stains on her face
And the name is R D I K U L U S
I'mo murder this fucking beat and then go yell "who's next?"
The flow be on some bodybuilder shit like bow flex
I go hard in this bitch, nice and easy like slow *
But I speed it up, beat it up, chop it up, then I eat it up
I go cold in the summer, hot in the winter, while you're mother fucking season's up
Ain't nobody wanna talk to your boy, when the skies were looking grey
Now everybody wanna ride your dick, the girls is fine, but these guys look gay
Hey, stop it
Now I just say what I wanna say because I'm poppin
Hey, stop it
Now I just say what I wanna say because I'm poppin

ਜਿਵੇੰ ਚੜ੍ਹਦੇ ਸੂਰਜ ਨੂੰ ਹੁੰਦੀਆਂ ਨੇ ਸਾਲਾਮਾਂ
ਓਵੀ ਲੋਕੀ ਆਉਣ ਪਿਛੇ ਜਦ ਹੁੰਦੀ ਐ ਚੜ੍ਹਾਈ
ਜਿਹੜੇ ਕਹਿੰਦੇ ਸੀ ਨਿਕੰਮਾਂ , ਓਹੀ ਰੌਲਾ ਪਾਉਂਦੇ ਕਹਿੰਦੇ
RD-KRU172 ਦੁਨੀਆਂ ਤੇ ਦੁਹਾਈ
ਕੀ ਮਿਲਣਾ ਦੱਸੋ ਥੋਨੂੰ , ਕਰਕੇ ਮੇਰੇ ਬਾਰੇ ਗੱਲਾਂ
ਵੈਸੇ ਮੈਨੂੰ ਪ੍ਰਵਾਹ ਨੀ , ਮੈਂ ਤਾਂ ਆਪਣੀ ਚਾਲ ਹੀ ਚੱਲਣ
ਬੰਦਾ ਮੈਂ ਸਿੱਧਾ ਸਾਡਾ , ਬੱਸ ਥੋੜਾ ਜਿਹੜਾ ਗੁੱਸਾ ਜ਼ਿਆਦਾ
ਦਿਲ ਵਿਚ ਜੋ ਆਵੇ ਕਰਦਾ , ਨਾ ਕਿਸੇ ਤੋਂ ਪੁੱਛਣ ਜ਼ਿਆਦਾ
ਜੋ ਵੀ ਮੈਂ ਕਿੱਤਾ ਅੱਜ ਤਕ , ਕਿੱਤਾ ਸਬ ਕੁਛ ਆਪੇ ਮੈਂ ਤੇ
ਦੱਸ ਕਿਹੜਾ ਕਰਜ਼ਾ ਜਿਹੜਾ ਨਹੀਂ ਮੋਢਿਆ ਤੈਥੋਂ ਲੈਕੇ
ਨਾਮ ਮੈਂ ਆਪ ਕਮਾਇਆ ਕਦੇ ਕਿਸੇ ਦੇ ਵੱਲ ਨੀ ਢੱਕਿਆ
ਡਿੱਗਿਆ ਮੈਂ ਕਿੰਨੀ ਵਾਰੀ ਪਰ ਹੌਂਸਲਾ ਦਿਲ ਵਿਚ ਰੱਖਿਆ
ਕਿੱਤੀ ਮੈਂ ਮੇਹਨਤ ਪੂਰੀ , ਫਤਿਹ ਮੈਂ ਕਿੱਤਾ ਵੇ ਹਰ ਮੈਦਾਨ
ਹੁਣ ਇੱਕ ਇੱਕ ਬੋਲ ਵੇ ਮੇਰਾ , ਕਿਛੇ ਸਬ ਲੋਕਾਂ ਦਾ ਧਿਆਨ
ਆਪਣੇ ਵੀ ਸੁਣਦੇ ਨੀ ਸੀ , ਇੰਨੇ ਦਿਨ ਮਾੜੇ ਵੇਖ਼ੇ
ਹੁਣ ਮੈਨੂੰ ਸਾਰੀ ਦੁਨੀਆਂ ਚੋਂ ਲੋਕਾਂ ਦੇ ਆਉਣ ਸੰਦੇਸ਼

Hey, stop it
Now I just say what I wanna say because I'm poppin
Hey, stop it
Now I just say what I wanna say because I'm poppin

ਜੋ ਵੀ ਆਉਂਦੀ ਦਿਲ ਚ , ਮੈਂ ਬੋਲਦਾ ਓਹੀ ਗੱਲ
ਮੈਂ ਆਂ ਗੱਲ ਅੱਜ ਦੀ ਤੇ ਤੁਸੀਂ ਬੀਤੇਆ ਕਲ
ਤੁਹਾਨੂੰ ਕਿੰਨੀ ਵਾਰੀ ਟੋਕੇਯਾ ਪਰ ਆਉਂਦੀ ਨੀ ਅਕਾਲ
ਛੱਡ ਦਾਓ ਰੱਪੇ ਕਰਨਾ , ਇਹ ਥੋੜੜੇ ਵੱਸ ਦੀ ਨੀ ਗੱਲ
ਹੁਣ ਮੇਰਾ ਥੋਡੇ ਤੇ ਨਿਸ਼ਾਨਾ , ਹਾਂ ਮੈਂ ਆ ਗਿਆ ਥੋੜੜੇ ਵੱਲ
ਲੱਬ ਲੋ ਲੁਕਣੇ ਦੀ ਥਾਂ , ਯਾ ਮੈਨੂੰ ਰੋਕਣੇ ਦਾ ਹਾਲ
ਪਰ ਮੈਂ ਰੁਕਣਾ ਨੀ , ਨਾ ਮੇਰੇ ਇਰਾਦੇ ਨੇ ਅਟੱਲ
ਤੇ ਮੈਨੂੰ ਤੁਸੀਂ ਰੋਕ ਲੋ , ਨਾਂਅ , ਇੰਨਾ ਥੋੜੜੇ ਚ ਨੀ ਬਾਲ
ਇਹ beat hot, flow ਕੈਮ
ਸੁਣ ਲੋਕੀ ਕਹਿੰਦੇ ਉਹ dam
ਮੇਰਾ rap ਇੰਨਾ ਤੇਜ਼ ਮੈਥੋਂ ਰੁਕਿਆਂ ਨੀ ਜਾਣਾ
ਇਹ ਕੀ ਮੈਂ ਕਰੀ ਜਾਣਾ ਉਹ ਨੋ man!
ਮੈਂ ਵੱਜ ਜਾਣ ਨਾ ਕਿਸੇ ਦੇ ਵਿਚ , ਯਾ ਕੋਈ ਅਜੇ ਨਾ ਮੇਰੇ ਥੱਲੇ
ਏਹੇ ਜਾਲੀ rappers ਨੇ tich, ਇਹਨਾਂ ਸਬਨੁ ਸਾਂਭ ਲਾਣ ਮੈਂ ਕੱਲੇ
ਮੇਰੇ ਬਾਰੇ ਗੱਲਾਂ ਕਰਦੇ ਨੇ nitt, ਕੱਖ ਵੀ ਨੀ ਇਹਨਾਂ ਦੇ ਅੱਲੇ ਪੱਲੇ
ਯਾਰ ਕਹਿੰਦੇ ਖਿੱਚ ਜਵਾਨਾਂ ਖਿੱਚ , ਇਹਨਾਂ ਸਬਨੁ ਲਾ ਦੇਣਾ ਅੱਪਾਂ ਥੱਲੇ
ਤੇ ਬਕ ਬਕ ਬਕ ਬਕ ਬਕ ਸੁਣਕੇ ਇਹਨਾਂ ਦੀ ਲੋਕੀ ਸਾਰੇ ਅੱਕ ਗਏ
ਹੁਣ ਸਾਮਾਨ ਇਹਨਾਂ ਦਾ ਮੁੱਕ ਗਿਆ , RD ਇਹਨਾਂ ਨੂੰ ਦੱਸ ਦੇ

Hey, stop it
Now I just say what I wanna say because I'm poppin'
Hey, stop it
Now I just say what I wanna say because I'm poppin'

Trivia about the song Stop It by Kru172

When was the song “Stop It” released by Kru172?
The song Stop It was released in 2017, on the album “The Journey So Far”.
Who composed the song “Stop It” by Kru172?
The song “Stop It” by Kru172 was composed by KRU172.

Most popular songs of Kru172

Other artists of