Nai Rukna
ਵੇਖ਼ੇ ਬਥੇਰੇ , ਔਖੇ ਤੋਂ ਔਖੇ ਸੰਮੇ
ਬੁਰੇ ਤੋਂ ਬੁਰੇ ਦਿਨ
ਬੁਰਾ ਵਕਤ ਲੰਘਯਾ ਇੱਕ ਇੱਕ ਪਲ ਗਿਣ
ਸੰਮੇ ਦੇ ਨਾਲ ਕਿੰਨੇ ਬਾਦਲ ਗਏ ਯਾਰ
ਉਹ ਸੋਚਦੇ , ਕੇ ਮੈਂ ਲੱਗਣਾ ਨੀ ਪਾਰ
ਉੱਡ ਗਿਆ ਸਬ ਪਿਆਰ , ਖਾਣ ਲੱਗ ਪਏ ਖ਼ਾਰ
ਪਰ ਜਾਰ ਗਿਆ ਮੈਂ ਇਨ੍ਹਾਂ ਸਾਰਿਆਂ ਦੇ ਵਾਰ
ਲੱਗਦਾ ਸੀ ਸਾਮਾਨ ਔਖਣਾ ਨਾਇਓ ਮੁੱਕਣਾ ਪਰ
ਸੋਚਿਆ ਸੀ ਕੇ ਮੈਂ ਐਵੇਂ ਨਾਇਓ ਰੁਕਣਾ
ਕਈਆਂ ਨੇ ਸਾਥ ਸੀ ਦਿੱਤਾ , ਬਹੁਤਿਆਨ ਮਜ਼ਾਕ ਉਡਾਇਆ
ਵੇਖੋ ਮੈਂ ਆਪਣੇ ਦੱਮ ਤੇ ਹੁਣ ਥੱਲੇ ਤੋਂ ਉੱਤੇ ਆਇਆ
ਹੁਣ ਸਬ ਕੁਛ ਬਦਲਿਆ ਬਦਲਿਆ , ਮੈਂ ਬਦਲਿਆ ਆਪਣਾ ਅੰਦਾਜ਼
ਦੁਨੀਆਂ ਚੋਂ ਇੱਕ ਵੀ ਬੰਦੇ ਤੇ ਮੈਂ ਨੀ ਕਰਦਾ ਵਿਸ਼ਵਾਸ
ਮੇਰੇ ਤੋਂ ਸੜਦੇ ਜਿਹੜੇ ,ਓਹਨਾ ਦੀ ਮੈਨੂੰ ਨੀ ਪ੍ਰਵਾਹ
ਮੈਂ ਜਾਵਾਂ ਅੱਗੇ ਵੱਧ ਦਾ ,ਹੁਣ ਆਪੇ ਬਣਾ ਕੇ ਰਾਹ
ਜਿੰਨੇ ਵੀ ਯਾਰ ਮਤਲਬੀ ,ਮੈਨੂੰ ਨੀ ਥੋੜੀ ਲੋੜ
ਰੋਕਿਆਂ ਮੈਂ ਨੀ ਰੁਕਣਾ ,ਭਵਿੱਨ ਲਾਲੋ ਪੂਰਾ ਜ਼ੋਰ
ਝੂਠੇ ਪਿਆਰ ਦੀ ਨੀ ਲੋੜ , ਝੂਠੇ ਯਾਰਾਂ ਦੀ ਨੀ ਲੋੜ ਬੱਸ
ਰੱਬ ਦਾ ਚਾਹੀਦਾ ਐ ਸਾਥ
ਔਖਾ ਵਕਤ ਲੰਘਯਾ , ਹੁਣ ਸਾਮਾਨ ਮੇਰਾ ਆਇਆ , ਪਿਛੇ
ਹੋਵੇਗੀ ਸਾਰੀ ਕਾਇਨਾਤ
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਵੋ ਓ ਓ
ਹੋਏ ਸਾਲ ਬਥੇਰੇ ਦਿਨ ਵੇਖ਼ੇ ਚੰਗੇ ਮਾੜੇ
ਇੱਕ ਇੱਕ ਕਰਕੇ ਬਾਦਲ ਗਏ ਸਾਰੇ
ਕਿੰਨੀ ਐ ਲੱਗੀ ਦੌਰ , ਤੇ ਕਿੰਨੇ ਧੱਕੇ ਮਾਰੇ
ਯਾਰ ਛੁੱਤੇ , ਦਿਲ ਟੁੱਟੇ , ਨਿੱਤ ਦੇ ਪੈਂਦੇ ਪਵਾੜੇ
ਅੱਗ ਲੱਗੇ ਵੇਖ , ਯਾਰਾਂ ਦੇ ਦਿਲ ਕਾਲੇ
ਯਾਰਾਂ ਦੇ ਭੇਸ ਵਿਚ , ਸੱਪਾਂ ਦੇ ਪੁੱਤ ਪਾਲੇ
ਲੁੱਕ ਕੇ ਬੈਠੇ ਅੱਸੀਂ ਕਿਵੇਂ ਜ਼ਿੰਦਗੀ ਤੋਂ ਨੱਸੇ
ਡਿੱਗਦੇ ਹੰਜੂ ਮੇਰੇ ਵੇਖ ਸਾਰਾ ਜੱਗ ਹਸੇ
ਮੈਂ ਖੜਨਾ ਨੀ ਰੁਕਣਾ ਨੀ ਕਿਸੇ ਅੱਗੇ ਝੁਕਣਾ ਨੀ
ਰੋਕਲੋ ਜੇ ਰੋਕ ਸਕਦੇ ਵੇ ਮੈਂ ਰੁਕਣਾ ਨੀ
ਤਲਵਾਰ , ਗੋਲੀ ਮਾਰ , ਲਾਲੋ ਜਿੰਨੇ ਹਥਿਆਰ
ਵੇਖਲੋ ਮੁਕਦੇ ਕੇ ਲਾਲੋ ਜ਼ੋਰ ਮੈਂ ਤਾਂ ਮੁਕਣਾ ਨੀ
ਲੰਘਦੇ ਨੇ ਜਾਣਾ ਹੁਣ ਧਰਤੀ ਹਿਲਾ
ਨਾਲੇ ਹੱਥ ਨੀ ਮੈਂ ਆਉਣਾ ਜਿਵੇੰ ਚੱਲਦੀ ਹਵਾ
ਮੇਰਾ ਚਿੱਤ ਕਰੇ ਜਿਵੇੰ ਖਾਬ ਲਾਕੇ ਉੱਡ ਜਾਣ
ਜਾਕੇ ਅੰਬਰਾਂ ਦੇ ਉੱਤੇ ਲਿਖ ਦਵਾਨ ਮੇਰਾ ਨਾਮ
ਅੱਗੇ ਪਿੱਛੇ ਫਿਰਦੇ ਨੇ ਅੱਜ ਜਿਹੜੇ ਸਾਰੇ
ਕਲ ਪਿਠ ਪਿਛੇ ਕਰਦੇ ਸੀ ਗੱਲਾਂ ਮੇਰੇ ਬਾਰੇ
ਵੇ ਮੈਂ ਵੇਖ ਲਾਏ ਸਾਰੇ ਹੀ ਯਾਰਾਂ ਦੇ ਦਿਲ ਕਾਲੇ
ਇਥੇ ਸਾਰੇ ਹੀ ਨੇ ਬੈਠੇ ਯਾਰੋ ਦੋ ਮੂਹਾਂ ਵਾਲੇ
ਪੈਰਾਨ ਚ ਜੱਗ ਰੋੜ , ਦਿਆਂ ਮੈਂ ਹੱਦਣ ਤੋੜ
ਰੱਬ ਜੇ ਸਾਥ ਦਵੇ , ਮੌਤ ਵੀ ਦਿਆਂ ਮੋੜ
ਝੂਠੇ ਪਿਆਰ ਦੀ ਨੀ ਲੋੜ
ਝੂਠੇ ਯਾਰਾਂ ਦੀ ਨੀ ਲੋੜ ਬੱਸ
ਰੱਬ ਦਾ ਚਾਹੀਦਾ ਐ ਸਾਥ
ਔਖਾ ਵਕਤ ਲੰਘਯਾ
ਹੁਣ ਸਾਮਾਨ ਮੇਰਾ ਆਇਆ ਪਿਛੇ
ਹੋਵੇਗੀ ਸਾਰੀ ਕਾਇਨਾਤ
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਮੈਂ ਨੀ ਰੁਕਣਾ (ਆਏ ਏ )
ਵੋ ਉ