Immortals
ਡਰਦੇ ਨਾ ਮੌਤ ਕੋਲੋਂ ਤੇ , ਸੂਬੇ ਤੋਹ ਝੁਕਦੇ ਨਾ
ਸੋਚਾਂ ਆਜ਼ਾਦ ਜੋ ਰੱਖਦੇ , ਕਿੱਸੇ ਤੋਹ ਮੁੱਕ ਦੇ ਨਾ
ਪੋਹ ਮਹੀਨਾ ਬੁਰਜ ਠੰਡਦੇ ਦੀ , ਠੰਡ ਤੋਹ ਨਾ ਠਰਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਪਹਿਲਾ ਈ ਕਬੂਲ ਐ ਮਾਰਨਾ , ਜੀਵਨ ਦੀਆਂ ਆਸਾਨ ਨਾ
ਸਜ਼ਾ ਜੋ ਮਰਜ਼ੀ ਦੇ ਦਿਓ , ਝੁਕਣਾ ਪਰ ਮਾਸਾ ਨਾ
ਬੇਖੌਫ਼ ਦਲੇਰ ਸੂਰਮੇ , ਫਾਂਸੀ ਵੀ ਚੁੰਮਾਂਗੇ
Defination ਸਿੰਘਾਂ ਦੀ , ਦੋਸਤ ਮਜ਼ਲੂਮਾ ਦੇ
ਜ਼ੁਲਮ ਨੂੰ ਨੱਥ ਪਾ ਕੇ ਹੱਥ , ਮਾੜੇ ਦਾ ਫੜ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਸੇਵਾ ਸਿਮਰਨ ਤੇ ਸੋਧਾ , ਸਭ ਕੱਮੀ ਮੂੰਹਰੇ ਨੇ
ਇੱਟਾਂ ਨਾਲ ਇੱਟ ਖੜਕਾ ਤੀ , ਆਥਣ ਨੂੰ ਸੂਰੇ ਨੇ
ਬੰਦਾ ਸਿੰਘ ਬਹਾਦਰ ਬਣਕੇ , ਸਰਹਿੰਦ ਤੇ ਚੜ੍ਹ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਲੱਖਾਂ ਨਾਲ ਇਕ ਲਾਡਾਂਦਾ , ਪਿਤਾ ਦਸਮੇਸ਼ ਸਾਡਾ
ਚਿੜੀਆਂ ਤੋਹ ਬਾਜ ਬਣੋਂਦਾ , ਪਿਤਾ ਦਸਮੇਸ਼ ਸਾਡਾ
ਖਾਲਾਸ ਉਹ ਅਸਲ ਖਾਲਸੇ , ਜ਼ੁਲ੍ਹਾਮਾ ਨਾਲ ਲੜ ਦੇ ਜੋ
ਬਣ ਜਾਂਦੇ ਸ਼ੇਰ ਦੇਗ ਦਾ , ਖਾਂਦਾ ਹੱਥ ਫੜ੍ਹ ਦੇ ਜੋ
ਉਹ ਨਿਸ਼ਕਾਮ ਸੇਵਾ ਵਾੰਗ ਕਰਦੇ , ਇਹ ਗੱਲ ਕੋਈ ਛੋਟੀ ਨੀ
ਲੰਗਰਾਂ ਵਿਚ ਪਿਆਰ ਨੇ ਵੰਡ ਦੇ , ਭੁੱਖੇ ਆਂ ਨੂੰ ਰੋਟੀ ਵੀ
ਖਾਲਸਾ ਐਡ ਸੂਰਮੇ , ਫਿਰਦੇ ਆ ਧੱਕੀ ਜੀ
ਮੁਲਕ ਭਾਵੇਂ ਜਿਹੜਾ ਮਰਜ਼ੀ , ਸੇਵਾ ਨਿਰਪੱਖੀ ਜੀ
ਬੈਠੇ ਸਿੰਘ ਕੈੰਪ ਆਂ ਦੇ ਵਿਚ , ਗੁਰਬਾਣੀ ਪੜ੍ਹ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ
ਮਾਰਦੇ ਨੀ ਅਮਰ ਹੁੰਦੇ ਨੇ , ਕੌਮ ਆਂ ਲਈ ਖੜ ਦੇ ਜੋ