Raaje Jatt
ਤੂ ਗੇੜੀ ਲਾਵੇ ਮੇਰੇ ਮਾਰਾ
ਨਾ ਕਰਾ ਕੇ ਬਿਹ ਜੀ ਕਾਰਾ
ਯਾਰ ਦੁਸ ਲੇਕੇ ਨਾਲ
ਲਾਕੇ ਅੱਗੇ ਪਿਛਹੇ ਕਰਨ
ਵਿਯਰ ਮੇਰੇ ਕੱਬੇ 6 6 ਫੁਟ ਦੇ
ਆ ਡਰ੍ਨ ਨਾ ਤੇਰੇ ਵਾਲੀ ਭਾਨ ਤੋਂ
ਓ ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਗੰਵਾ ਕੇ ਬੇਹਿਜੀ ਜਾਂ ਤੋਂ
ਹੋ ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਗੰਵਾ ਕੇ ਬੇਹਿਜੀ ਜਾਂ ਤੋਂ
ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਡਵਾ ਕੇ ਬੇਹਿਜੀ ਜਾਂ ਤੋਂ
ਹੋ ਨਿੱਤ ਸ਼ਿਅਰ ਵੱਲ ਆਈਏ
ਪਹਿਲਵਾਨੀ ਗੇਹਦਾ ਲਾਈਏ
ਸਾਨੂ ਜਚਗੀ ਆਏ ਬਾਹਲੀ
ਤਾਂ ਹੀ ਝਾਕਾ ਲੇਕੇ ਜਾਈਏ
ਹੋ ਵਿਰ ਤੇਰੇ ਪਾਜੀ ਪਾਜੀ ਕਿਹਣਗੇ
ਹਨ ਜਾਣੋ ਹੋ ਗਾਏ ਜਦੋਂ ਸਾਡੇ ਨਾਮ ਤੋਂ
ਹੋ ਜੱਟ ਬਿੱਲੋ ਰਾਜੇ ਤੇਰੇ ਸ਼ਿਅਰ ਦੇ
ਤੇ ਤੂ ਜੱਟੀਏ ਪ੍ਯਾਰੀ ਜਿੰਦ ਜਾਂ ਤੋਂ
ਹੋ ਜੱਟ ਬਿੱਲੋ ਰਾਜੇ ਤੇਰੇ ਸ਼ਿਅਰ ਦੇ
ਤੇ ਤੂ ਜੱਟੀਏ ਪ੍ਯਾਰੀ ਜਿੰਦ ਜਾਂ ਤੋਂ
ਹੋ ਦੁਨਿਯਾ ਤੋਂ ਦਬਦਾ ਨੀ ਗੱਬਰੂ
ਹਨ ਤੂ ਨਾ ਬਸ ਮੁਕਰੀ ਜ਼ਬਾਨ ਤੋਂ
ਵੇ ਮੈਂ ਜੱਟੀਏ ਨਿਰੀ ਕੇਹਰ ਸੱਦਾ ਵੈਲਿਆ ਦਾ ਸ਼ਿਅਰ
ਤੂ ਆਏ ਦੇਸੀ ਜੱਟ ਮੂਡ ਵੇ ਮੈਂ ਖੰਡ ਤੇ ਤੂ ਜ਼ੇਹਾਰ
ਵੇ ਮੈਂ ਜੱਟੀਏ ਨਿਰੀ ਕੇਹਰ ਸੱਦਾ ਵੈਲਿਆ ਦਾ ਸ਼ਿਅਰ
ਤੂ ਆਏ ਦੇਸੀ ਜੱਟ ਮੂਡ ਵੇ ਮੈਂ ਖੰਡ ਤੇ ਤੂ ਜ਼ੇਹਾਰ
ਤੇਰੀ ਗਾਲਨੀ ਨੀ ਦਾਲ
ਐਵੇਈਂ ਵਿਹਾਂ ਨਾ ਲਾਯੀ ਤੂ ਪਾਲ
ਲੱਗੇ ਦਸਵੀ ਚ ਫੈਲ ਮੇਰੀ ਮਾ ਦੂਜਾ ਸਾਲ
ਤੂ ਫਿਰਦਾ ਭੁਲੇਖਾ ਕੇ ਤੂ ਲਗਦਾ
ਸੁਨਕਾ ਬਹਲਾ ਸੈਫ ਅਲੀ ਖਾਨ ਤੋਂ
ਹੋ ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਗੰਵਾ ਕੇ ਬੇਹਿਜੀ ਜਾਂ ਤੋਂ
ਹੋ ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਗੰਵਾ ਕੇ ਬੇਹਿਜੀ ਜਾਂ ਤੋਂ
ਵੇ ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਡਾਵਾ ਕੇ ਬੇਹਿਜੀ ਜਾਂ ਤੋਂ
ਨੀ ਅੱਸੀ ਮਲਵੇ ਦੇ ਜੱਟ ਸ਼ਾਟ ਗੁਣ ਹਾਕੀ ਵਟ
ਯਾਰੀ ਸਰਦਾਰੀ ਪੂਰੀ ਦੁਸ਼ਮਣੀ ਘੱਟ
ਨੀ ਅੱਸੀ ਮਲਵੇ ਦੇ ਜੱਟ ਸ਼ਾਟ ਗੁਣ ਹਾਕੀ ਵਟ
ਯਾਰੀ ਸਰਦਾਰੀ ਪੂਰੀ ਦੁਸ਼ਮਣੀ ਘੱਟ
ਹਨ ਖੁੱਲੀ ਆ ਜ਼ਮੀਨ ਕੁਦੇ ਖੁੱਲੇ ਖੁੱਲੇ ਟ੍ਰਕ
ਨੀ ਸਾਡੇ ਪਿੰਡੋਂ ਤੁਹਡੇ ਸ਼ਿਅਰ bypass ਤਕ
ਹੋ ਮਿੱਤਰਾਂ ਦੇ ਬਾਰੇ ਜਾਕੇ ਪੁਛ੍ਹ ਲੀ
ਕਿਸੇ ਜਿਲੇ ਕਿਸੇ ਖੱਬੀ ਖਾਨ ਤੋਂ
ਹੋ ਵਿਰ ਤੇਰੇ ਪਾਜੀ ਪਾਜੀ ਕਿਹਣਗੇ
ਹਨ ਜਾਣੋ ਹੋ ਗਾਏ ਜਦੋਂ ਸਾਡੇ ਨਾਮ ਤੋਂ
ਹੋ ਜੱਟ ਬਿੱਲੋ ਰਾਜੇ ਤੇਰੇ ਸ਼ਿਅਰ ਦੇ
ਤੇ ਤੂ ਜੱਟੀਏ ਪ੍ਯਾਰੀ ਜਿੰਦ ਜਾਂ ਤੋਂ
ਹੋ ਜੱਟ ਬਿੱਲੋ ਰਾਜੇ ਤੇਰੇ ਸ਼ਿਅਰ ਦੇ
ਤੇ ਤੂ ਜੱਟੀਏ ਪ੍ਯਾਰੀ ਜਿੰਦ ਜਾਂ ਤੋਂ
ਹੋ ਦੁਨਿਯਾ ਤੋਂ ਦਬਦਾ ਨੀ ਗਬਰੂ
ਹਨ ਤੂ ਨਾ ਬਸ ਮੁਕਰੀ ਜ਼ਬਾਨ ਤੋਂ
ਹੋ ਪਕਾ ਆਏ ਅੱਡੀ ਦਾ ਜੱਟਾ ਚੇਤੇ ਨਹਿਯੋ ਰੱਬ
ਹੋ ਕਲਿਬੇੜ 40 ਲਾਕੇ ਰਖੀ ਦਾ ਆਏ ਦੱਬ
ਹੋ ਫੁੱਲਾਂ ਨਾਲੋ ਹੌਲੀ
ਜੱਟੀ ਨਖੜਾ ਵੀ ਭਾਰੀ ਆਏ
ਨੀ ਤੂ ਪਰਖ ਕੇ ਦੇਖ
ਪੱਕੀ ਜੱਟ ਦੀ ਵੀ ਯਾਰੀ ਆ
ਲੱਦੀ ਚਾਹਲ ਲਿਖੇ ਗੀਤ ਗਾਡਵੇਇਂ
ਹੋ ਘੱਟ ਨਹਿਯੋ ਚਾਦਰਾ ਤੁਫਾਨ ਤੋਂ
ਹੋ ਜੱਟ ਬਿੱਲੋ ਰਾਜੇ ਤੇਰੇ ਸ਼ਿਅਰ ਦੇ
ਤੇ ਤੂ ਜੱਟੀਏ ਪ੍ਯਾਰੀ ਜਿੰਦ ਜਾਂ ਤੋਂ
ਹੋ ਵੇਖੀ ਕਿੱਤੇ ਵੇਖੀ ਕਿੱਤੇ ਸੋਹਣੇਯਾ
ਹਥ ਨਾ ਗੰਵਾ ਕੇ ਬੇਹਿਜੀ ਜਾਂ ਤੋਂ
ਹੋ ਦੁਨਿਯਾ ਤੋਂ ਦਬਦਾ ਨੀ ਗੱਬਰੂ
ਹਨ ਤੂ ਨਾ ਬਸ ਮੁਕਰੀ ਜ਼ਬਾਨ ਤੋਂ