Charhdi Jawani

Labh Nimana

ਚਕਰਾ ਚ ਪਾਉਂਦੀਆਂ ਬਿੱਲੋਰੀ ਆਖਿਆ
ਚਕਰਾ ਚ ਪਾਉਂਦੀਆਂ ਬਿੱਲੋਰੀ ਆਖਿਆ
ਏਹਨਾਂ ਆਖਿਆ ਹਾਏ ਨੀ ਅਖੀਏ ਨੂੰ ਸਾਚੀ ਨੀ ਅਖਿਆ ਨੂੰ
ਏਹਨਾਂ ਆਖਿਆ ਨੂੰ ਕੌਣ ਸਮਾਜਉ ਸੋਹਣੀਏ
ਨਜ਼ਰਾਂ ਤੂੰ ਲਾਉਂਦੀ ਜਿਹੜਾ ਗੋਰੇ ਮੁੱਖ ਨੂੰ
ਓਹੀ ਦਿਲ ਨਜ਼ਰਾਂ ਲਾਵਾਉ ਸੋਹਣੀਏ
ਨਜ਼ਰਾਂ ਤੂੰ ਲਾਉਂਦੀ ਜਿਹੜਾ ਗੋਰੇ ਮੁੱਖ ਨੂੰ
ਓਹੀ ਦਿਲ ਨਜ਼ਰਾਂ ਲਾਵਾਉ ਸੋਹਣੀਏ

ਅਲੱੜਾ ਲੈ ਬਣਿਆ ਏ ਹਾਰ ਤੇ ਸ਼ਿੰਗਾਰ
ਹਾ ਅਲੱੜਾ ਲੈ ਬਣਿਆ ਏ ਹਾਰ ਤੇ ਸ਼ਿੰਗਾਰ
ਜਿਵੇ ਖੰਡ ਲੈ ਬਣਾਇਆ ਦੇਸੀ ਘਿ ਮੁੰਡਿਆਂ
ਵਹਿ ਹਾਲੇ ਚੜ੍ਹਦੀ ਜਵਾਨੀ ਵਿਚ ਪੈਰ ਰੱਖਿਆ
ਤੂੰ ਅੱਗੇ ਵੇਖੀ ਵੇਖੀ ਹੁੰਦਾ ਕੀ ਮੁੰਡਿਆਂ
ਹਾਲੇ ਚੜ੍ਹਦੀ ਜਵਾਨੀ ਵਿਚ ਪੈਰ ਰੱਖਿਆ
ਤੂੰ ਅੱਗੇ ਵੇਖੀ ਵੇਖੀ ਹੁੰਦਾ ਕੀ ਮੁੰਡਿਆਂ

ਤੂੰ ਤਾ ਅੰਬਾਰਾਂ ਦੇ ਚਾਣ ਤੋਂ ਵੀ ਵੱਧ ਸੋਹਣੀਏ
ਮੁੰਡਿਆਂ ਤੇ ਰੇਂਦੀ ਆ ਗ਼ਰੂਰ ਕਰਦੀ
ਵੇਖ ਵੇਖ ਤੈਨੂੰ ਨੀ ਮਜਾਜਨ ਪੱਟੀਏ
ਸੋਹ ਤੇਰੀ ਮਿੱਤਰਾਂ ਦੀ ਲੁਹ ਠਾਰਦੀ
ਵੇਖ ਵੇਖ ਤੈਨੂੰ ਨੀ ਮਜਾਜਨ ਪੱਟੀਏ
ਸੋਹ ਤੇਰੀ ਮਿੱਤਰਾਂ ਦੀ ਲੁਹ ਠਾਰਦੀ
ਲਾਲ ਲਾਲ ਬੁੱਲੀਆਂ ਚ ਰੇਂਦੀ ਹੱਸਦੀ
ਹਾ ਲਾਲ ਲਾਲ ਬੁੱਲੀਆਂ ਚ ਰੇਂਦੀ ਹੱਸਦੀ
ਇਹੋ ਹਾਸਾ ਤੇਰਾ ਕਤਲ ਕਰਾਉਣ ਸੋਹਣੀਏ
ਨਜ਼ਰਾਂ ਤੂੰ ਲਾਉਂਦੀ ਜੇੜੇ ਗੋਰੇ ਮੁੱਖ ਨੂੰ
ਓਹੀ ਦਿਲ ਨਜ਼ਰਾਂ ਲਾਵਾਉ ਸੋਹਣੀਏ
ਨਜ਼ਰਾਂ ਤੂੰ ਲਾਉਂਦੀ ਜੇੜੇ ਗੋਰੇ ਮੁੱਖ ਨੂੰ
ਓਹੀ ਦਿਲ ਨਜ਼ਰਾਂ ਲਾਵਾਉ ਸੋਹਣੀਏ

ਮੱਖਣ ਦਾ ਪੀੜ੍ਹਾ ਮੁੱਖ ਵੇਖ ਵੇਖ ਕੇ
ਤੇਰਾ ਕਾਹਤੋਂ ਮੁੰਡਿਆਂ ਵਹਿ ਦਿਲ ਘੱਟਦਾ
ਲਗਦਾ ਤੂੰ ਪਾਵੇਗਾ ਸਿਆਪੇ ਜਾਨ ਨੂੰ
ਜਿਹੜਾ ਮੇਰੇ ਪਿੱਛੇ ਨਾਇਓ ਆਨੋ ਹਟਦਾ
ਲਗਦਾ ਤੂੰ ਪਾਵੇਗਾ ਸਿਆਪੇ ਜਾਨ ਨੂੰ
ਜਿਹੜਾ ਮੇਰੇ ਪਿੱਛੇ ਨਾਇਓ ਆਨੋ ਹਟਦਾ
ਦੁਨੀਆਂ ਤੋਂ ਚੋਰੀ ਨੈਣਾ ਵਾਲੀ whisky
ਹਾਂ ਦੁਨੀਆਂ ਤੋਂ ਚੋਰੀ ਨੈਣਾ ਵਾਲੀ whisky
ਵਹਿ ਤੂੰ ਘੁਟਾ ਵਾਟ ਹੌਲੀ ਹੋਲੀ ਪੀ ਮੁੰਡਿਆਂ
ਵਹਿ ਹਾਲੇ ਚੜ੍ਹਦੀ ਜਵਾਨੀ ਵਿਚ ਪੈਰ ਰੱਖਿਆ
ਤੂੰ ਅੱਗੇ ਅਗੇ ਵੇਖੀ ਹੁੰਦਾ ਕੀ ਮੁੰਡਿਆਂ
ਵਹਿ ਹਾਲੇ ਚੜ੍ਹਦੀ ਜਵਾਨੀ ਵਿਚ ਪੈਰ ਰੱਖਿਆ
ਤੂੰ ਅੱਗੇ ਅਗੇ ਵੇਖੀ ਹੁੰਦਾ ਕੀ ਮੁੰਡਿਆਂ

ਪਿੰਡ ਫੁੱਲ ਵਿਚ ਸਾਡੀ ਟੋਹਰ ਬਣਜੇ
ਸਾਨੂੰ ਸੋਹਣੀਏ ਜੇਕਰ ਹਾਂ ਕਰਦੇ
ਦੱਸ ਬਿੱਲੋ ਤੇਰਾ ਕੇਹੜਾ ਮੁੱਲ ਲਗਦਾ
ਜੇ ਮਿੱਤਰਾਂ ਨੂੰ ਜ਼ੁਲਫ਼ਾਂ ਦੀ ਛਾ ਕਰਦੇ
ਦੱਸ ਬਿੱਲੋ ਤੇਰਾ ਕੇਹੜਾ ਮੁੱਲ ਲਗਦਾ
ਜੇ ਮਿੱਤਰਾਂ ਨੂੰ ਜ਼ੁਲਫ਼ਾਂ ਦੀ ਛਾ ਕਰਦੇ
ਨਿੱਤ ਦੀ ਸ਼ੋਕੀਨੀ ਤੇਰੀ ਪਊ ਪਿੱਟਣੇ
ਹਾ ਨਿੱਤ ਦੀ ਸ਼ੋਕੀਨੀ ਤੇਰੀ ਪਊ ਪਿੱਟਣੇ
ਰਹੀ ਕੰਮੇਆ ਨੂੰ ਵੇਹਲੜ ਬਣਾਉ ਸੋਹਣੀਏ
ਨਜ਼ਰਾਂ ਤੂੰ ਲਾਉਂਦੀ ਜੇੜੇ ਗੋਰੇ ਮੁੱਖ ਨੂੰ
ਓਹੀ ਦਿਲ ਨਜ਼ਰਾਂ ਲਾਵਾਉ ਸੋਹਣੀਏ
ਨਜ਼ਰਾਂ ਤੂੰ ਲਾਉਂਦੀ ਜੇੜੇ ਗੋਰੇ ਮੁੱਖ ਨੂੰ
ਓਹੀ ਦਿਲ ਨਜ਼ਰਾਂ ਲਾਵਾਉ ਸੋਹਣੀਏ
ਲੱਭ ਦੇ ਮੈਂ ਦਿਨ ਰਾਤ ਦੇਖਾ ਸੁਪਨੇ
ਜੀਹਦੇ ਬਿਨਾਂ ਜਿੰਦ ਵੀ ਨਈ ਜੀ ਲਗਦਾ
ਖੰਡ ਖੰਡ ਕਰਦਾ ਏ ਹਰ ਗੱਲ ਤੇ
ਬਣ ਗਿਆ ਭੇਤੀ ਮੇਰੀ ਰਾਗ ਰਾਗ ਦਾ
ਖੰਡ ਖੰਡ ਕਰਦਾ ਏ ਹਰ ਗੱਲ ਤੇ
ਬਣ ਗਿਆ ਭੇਤੀ ਮੇਰੀ ਰਾਗ ਰਾਗ ਦਾ
ਜੇ ਰੁਸ ਜਾਵੇ ਪਾਣੀ ਪਾਣੀ ਹੋ ਜਾਂਦੀ ਹਾਂ
ਜੇ ਰੁਸ ਜਾਵੇ ਪਾਣੀ ਪਾਣੀ ਹੋ ਜਾਂਦੀ ਹਾਂ
ਫਿਰ ਆਖ ਕੇ ਮਨਾਉਂਦੀ ਹਾਂ ਜੀ ਜੀ ਮੁੰਡਿਆਂ
ਵਹਿ ਹਾਲੇ ਚੜ੍ਹਦੀ ਜਵਾਨੀ ਵਿਚ ਪੈਰ ਰੱਖਿਆ
ਤੂੰ ਅੱਗੇ ਅਗੇ ਵੇਖੀ ਹੁੰਦਾ ਕੀ ਮੁੰਡਿਆਂ
ਵਹਿ ਹਾਲੇ ਚੜ੍ਹਦੀ ਜਵਾਨੀ ਵਿਚ ਪੈਰ ਰੱਖਿਆ
ਤੂੰ ਅੱਗੇ ਅਗੇ ਵੇਖੀ ਹੁੰਦਾ ਕੀ ਮੁੰਡਿਆਂ

Trivia about the song Charhdi Jawani by Miss Pooja

Who composed the song “Charhdi Jawani” by Miss Pooja?
The song “Charhdi Jawani” by Miss Pooja was composed by Labh Nimana.

Most popular songs of Miss Pooja

Other artists of Indian music