Follow Karda

JP, Mad Mix

Mad mix

ਚੋਰੀ ਦਾ ਗੁੜ ਤੂ ਪਾਲੇ
ਅੱਖੀਆਂ ਤੇ shade ਏ ਕਾਲੇ
ਚੋਰੀ ਦਾ ਗੁੜ ਤੂ ਪਾਲੇ
ਅੱਖੀਆਂ ਤੇ shade ਏ ਕਾਲੇ
ਸ਼ਾਰਮੋਂਦਾ ਫਿਰਦਾ ਨਾਲ
ਫਿਰੇ ਤਾੜ ਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ
ਓ ਕਿਹੰਦਾ ਸੋਹਣੇ ਬੜੇ ਲੱਗੇ ਤੁੱਸੀ
ਕਿੰਨੇ ਹੋਰ ਠੱਗੇ ਤੁੱਸੀ
ਜਿਦਾਂ ਕਹੋ ਕਰ ਲਾਂਗੇ ਜੀ
ਪਿਛੇ ਮੈਂ ਅੱਗੇ ਤੁੱਸੀ
ਸਾਦ ਲੋ ਸੁਨਿਆਰੇ ਲਾਹੋਰੋ
ਜੁੱਤੀ ਵੀ ਆਉ ਪੇਸ਼ਾਰੋ
Jp ਚੰਨ ਫਿੱਕਾ ਕਰ ਦੁ
ਜਾਊਗਾ ਆਪਣੀ ਟੋਰੋ
ਹੁਸ਼ਨਾ ਤੇ ਤਰ੍ਦੇ ਓ ਜੀ
ਐਨਾ ਕਿਊ ਰੜ ਓ ਜੀ
ਧੂਪਾ ਦੇ ਵਰਗੇ ਓ ਜੀ
ਮਹੀਨਾ ਹਾੜ ਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ

Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ

ਆਖੇ ਸਾਡੇ ਨੇ ਕਾਤਿਲ ਅੱਖਾਂ
ਵਿਚ ਜੋ ਸਿੰਗਾਰ ਰਖੇ
ਸੂਰਮੇ ਮੰਗਵਾ ਕੇ ਜਹਾਜਾਂ
ਰਾਹੀ ਜੋ ਤਾਰ ਰਖੇ
ਇਤਰ ਗੁਲਾਬ ਤੋ ਜੀ
ਪਾਨੀ ਚੈਨਾਬ ਤੋ ਜੀ
ਕਣਕਾ ਜਿਹਾ ਰੰਗ ਲੈ ਦਾਂਗੇ
ਸਾਡੇ ਪੰਜਾਬ ਤੋ ਜੀ
ਇੱਕ ਵਾਰੀ ਦੇਖੋ ਆਕੇ
ਗੱਲ ਵਿਚ ਹਾਏ ਬਾਹਾ ਪਾਕੇ
ਥੋੜਾ ਜਿਹਾ ਦੇਖੋ ਲਾਕੇ
ਰੰਗ ਪਿਆਰ ਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ
Lemborgini ਦੇ ਵਿਚ ਗੇੜੀ ਲਾਵੇ
ਹਾਏ ਪਿੱਛੇ ਪਿੱਛੇ ਆਵੇ
ਨਖਰੇ ਦਾ ਮੇਰੇ ਮੁੱਲ ਤਾਰਦਾ

Trivia about the song Follow Karda by Miss Pooja

Who composed the song “Follow Karda” by Miss Pooja?
The song “Follow Karda” by Miss Pooja was composed by JP, Mad Mix.

Most popular songs of Miss Pooja

Other artists of Indian music