Dil Nai Lagna

Mone Wala, Young Army

Young Army!

ਮੈਨੂ ਗੁੱਸਾ ਵੀ ਔਂਦੇ
ਮੈਨੂ ਪ੍ਯਾਰ ਵੀ ਔਂਦਾ ਏ
ਜੱਦ ਰੁੱਸਦੇ cute ਲਗੇ
ਫਿਰ ਤਰਸ ਵੀ ਔਂਦਾ ਏ
ਐੱਡਦਾ ਬਚੇ ਕਰਦੇ ਹੁੰਦੇ ਨੇ
ਜਿੱਦਾਂ ਤੂ ਕਰਦਾ ਏ
ਜਦ ਪਤਾ ਏ ਲੜ ਕੇ ਦਿਲ ਨਈ ਲਗਨਾ
ਪਾਗਲਾ ਫਿਰ ਕ੍ਯੂਂ ਲੜ ਦਾ ਏ
ਜਦ ਪਤਾ ਏ ਲੜ ਕੇ ਦਿਲ ਨਈ ਲਗਨਾ
ਪਾਗਲਾ ਫਿਰ ਕ੍ਯੂਂ ਲੜ ਦਾ ਏ
ਮੈਨੂ ਗੁੱਸਾ ਵੀ ਔਂਦੇ
ਮੈਨੂ ਪ੍ਯਾਰ ਵੀ ਔਂਦਾ ਏ

ਇਕ ਦਿਨ ਵਿਚ ਲੜ ਦੇ ਸੌ ਵਾਰੀ
ਨਾ ਲੜਨ ਦਾ ਕਰਕੇ ਵਾਦਾ ਵੇ
ਤੈਨੂ ਮੁੰਡੇਯਾ ਅਕਲ ਤਾਂ ਥੋਡੀ ਏ
ਭਵੇਈਂ ਉਮਰ ਮੇਰੇ ਤੋਂ ਜ਼ਯਾਦਾ ਵੇ
ਤੇਰਾ ਨੇਚਰ ਕੂਡਿਆ ਵਰਗਾ ਏ
ਤੂ ਨਖਰੇ ਬੜੇ ਦਿਖੋਨਾ ਏ
ਮੇਰੇ ਨਾਲ ਲੜਕੇ ਸਾਰਾ ਦਿਨ
ਫਿਰ sad status ਪਾਣਾ ਏ
ਸਚੀ ਪਾਗਲ ਏ
ਉਂਝ ਮੋਨੇਵਾਲੇਯਾ ਮੇਰੇ ਬਿਨ
ਤੇਰਾ ਕਿਹੜਾ ਸਰ੍ਦਾ ਏ
ਜਦ ਪਤਾ ਏ ਲੜ ਕੇ ਦਿਲ ਨਈ ਲਗਨਾ
ਪਾਗਲਾ ਫਿਰ ਕ੍ਯੂਂ ਲੜ ਦਾ ਏ
ਜਦ ਪਤਾ ਏ ਲੜ ਕੇ ਦਿਲ ਨਈ ਲਗਨਾ
ਪਾਗਲਾ ਫਿਰ ਕ੍ਯੂਂ ਲੜ ਦਾ ਏ
ਮੈਨੂ ਗੁੱਸਾ ਵੀ ਔਂਦੇ
ਮੈਨੂ ਪ੍ਯਾਰ ਵੀ ਔਂਦਾ ਏ

ਜਦ ਪ੍ਯਾਰ ਏ ਯਾਰਾ ਤੇਰੇ ਨਾਲ
ਫਿਰ ਲਡ਼ਨਾ ਵੀ ਤਾਂ ਤੇਰੇ ਨਾਲ
ਅੱਪਣ ਕਿੰਨੇ ਸੋਹਣੇ ਲਗਦੇ ਆਂ
ਤੂ ਮੇਰੇ ਨਾਲ ਮੈਂ ਤੇਰੇ ਨਾਲ
ਵੇ ਤੂ ਹੀ ਮੇਰੀ ਜ਼ਿੰਦਗੀ ਏ ਯਾਰ
ਵੇ ਤੂ ਮੈਨੂ ਸਾਹਾਂ ਤੋਂ ਪ੍ਯਾਰਾ
ਵੇ ਸਚੀ ਔਖਾ ਏ ਯਾਰਾ
ਵੇ ਤੇਰੇ ਬਿਨ ਮੇਰਾ ਗੁਜ਼ਾਰਾ
ਹੋ ਤੇਰਾ ਕਿੰਨਾ ਕਰਦੇ ਆਂ ਸਜ੍ਣਾ
ਤੈਥੋਂ ਕਿਹੜਾ ਪਰਦਾ ਏ
ਜਦ ਪਤਾ ਏ ਲੜ ਕੇ ਦਿਲ ਨਈ ਲਗਨਾ
ਪਾਗਲਾ ਫਿਰ ਕ੍ਯੂਂ ਲੜ ਦਾ ਏ
ਜਦ ਪਤਾ ਏ ਲੜ ਕੇ ਦਿਲ ਨਈ ਲਗਨਾ
ਪਾਗਲਾ ਫਿਰ ਕ੍ਯੂਂ ਲੜ ਦਾ ਏ
ਮੈਨੂ ਗੁੱਸਾ ਵੀ ਔਂਦੇ
ਮੈਨੂ ਪ੍ਯਾਰ ਵੀ ਔਂਦਾ ਏ

Trivia about the song Dil Nai Lagna by Miss Pooja

Who composed the song “Dil Nai Lagna” by Miss Pooja?
The song “Dil Nai Lagna” by Miss Pooja was composed by Mone Wala, Young Army.

Most popular songs of Miss Pooja

Other artists of Indian music