2 Phone

Kaptaan

ਇਧਰ ਉਧਾਰ ਤੁੱਰੇਆ ਰਹਿਣੇ
ਕਿਉਂ ਹਵਾ ਵਿਚ ਉੱਡਿਆਂ ਰਹਿਣੇ
ਬੜੀਆਂ ਸੈਲਫੀਆਂ ਲੱਬੇ ਆਪ ਤਾਂ
ਗੁੱਸਾ ਕਰਦੇ ਜੇ ਮੈਂ ਆਖਦਾ
ਖਿਚਾਉਂਦਾ pic ਵੀ ਨੀ ਹਾਏ
2 – 2 ਰੱਖਦੇ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
ਕਿਧਰ ਨੂੰ ਜਾਏਂਗਾ
ਮੈਂ ਬਿਗਾੜ ਗਈ ਜੇ
ਵੇ ਤੂੰ ਪਛਤਾਏਂਗਾ
ਮੈਂ ਬਿਗਾੜ ਗਈ ਜੇ
ਵੇ ਤੂੰ ਪਛਤਾਏਂਗਾ

ਪਤਾ ਐ

ਮੇਰੀਆਂ ਗ਼ਲਤੀਆਂ count ਕਰਾਉਣੇ
ਆਪਣੇ ਲੱਛਣ ਠੀਕ ਨੀ ਕਰਦਾ
ਕਹਿੰਦੀ ਸੌਕਣ ਦੇ ਲਾਈ ਲਿਖਦੇ
ਮੇਰੀ ਕਦੇ ਤਾਰੀਫ ਨੀ ਕਰਦਾ
ਏਹ ਗਾਣਾ ਕੋਈ hit ਵੀ ਨੀ ਹਾਏ
2 – 2 ਰੱਖਦੇ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
ਕਿਉਂ ?

ਤੇਰੇ ਜੇਹਾ ਬਦਮਾਸ਼ ਕੋਈ ਨੀ
ਮੇਰੇ ਵਰਗੀ queen cute’ਓ
ਮੇਰੇ ਬਿਨ ਦੱਸ ਕੌਣ ਕਾਹੂਗੀ
Good morning ਜਲਦੀ ਉੱਠੋ
ਜਿਹੜਾ ਮੈਨੂੰ love ਕਰਦਾ ਸੀ
ਹੁਣ ਵੇ ਕਹਿੰਦੀ coco ਲੈਗੀ
ਕੁੱਟ ਖਾਉਂਗੀ ਮੈਥੋਂ ਬਿਨ
ਕਪਤਾਨ ਕੋਈ ਤੇਰੀ car ਚ ਬੇਹਗੀ
ਕੋਈ ਤੇਰੇ ਨਾਲ fit ਵੀ ਨਹੀਂ ਹਾਏ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ
2 – 2 ਰੱਖਦੇ ਫੋਨ
ਤੇ ਚੱਕਦਾ ਏਕ ਵੀ ਨਈ

Trivia about the song 2 Phone by Neha Kakkar

Who composed the song “2 Phone” by Neha Kakkar?
The song “2 Phone” by Neha Kakkar was composed by Kaptaan.

Most popular songs of Neha Kakkar

Other artists of Film score