Massla

Singhsta

Simple ਜਿਹੀ ਗੱਲ ਮੇਰੀ
Complicated ਕਰ ਦੇਣੀ ਐ
ਉੱਤੋਂ ਮੇਰੇ msg ਸਾਰੇ
Double tap ਕਰ ਛੱਡ ਦੇਣੀ ਐ
ਨਿੱਮਾ ਨਿੱਮਾ ਹੱਸ ਕੇ ਤੂੰ ਟਾਲ ਦੇ
ਮੈਨੂੰ ਛੇੜ ਦੇ ਐ ਕੁੜੇ ਮੇਰੇ ਨਾਲ ਦੇ
ਦੱਸੋ plan ਕੀ ਹੈਂ ਸਰਕਾਰ ਦਾ
ਤੇਰੇ ਪਿੱਛੇ ਪਿਆ ਸਾਲ ਮੈਂ ਚਾਰ ਦਾ
ਇੰਨਾ rude ਨਹੀਂ ਮੈਂ ਕਿਸੇ ਹੱਲ ਦਾ
ਇਕ ਮਸਲਾ ਹੈਂ ਤੇਰੇ ਨਾਲ ਪਿਆਰ ਦਾ
ਦੁੱਜਾ ਮਸਲਾ ਹੈਂ ਤੇਰੀ ਇਨਕਾਰ ਦਾ
ਤੇਜਾ ਮੱਸਲਾ ਹੈਂ ਸੂਰਮੇ ਦੀ ਤਾਰ ਦਾ
ਜਾਨੀ ਐ , ਜਾਨੀ ਐ
ਮੌਕਾ ਕਿਉਂ ਗਵਾਨੀ ਐ
Marvelous ਮੁੰਡਾ ਮਿਲ ਗਿਆ
ਔਰ ਕੀ ਚਾਹੁਣੀ ਹੈਂ
ਤੇਹ ਲੱਗ ਜੇ ਨਾ ਨਜ਼ਰ
ਜਿੰਦ੍ਹਾ ਕੱਪੜੇ ਤੂੰ ਪਾਉਣੀ ਐ
ਦਿਲ ਬੱਟੇ ਦਿਲ ਨਾ ਦੇਣਾ
ਐ ਤਾਂਹ ਬੇਈਮਾਨੀ ਹੈਂ

ਹਾਏ ਨੀਂ , ਹਾਏ ਨੀਂ
ਮਾਏ ਨੀਂ , ਮਾਏ ਨੀਂ
ਪਿਆਰ ਨਾਲ ਗੱਲ ਨੀਂ ਕਰਦਾ
ਆਕੜ ਦਿਖਾਏ ਨੀਂ
ਮੇਰੀ ਤੇ ਇਕ ਨਹੀਂ ਸੁਣਦਾ
Phone ਕੱਟੀ ਜਾਏ ਨੀਂ
ਯਾਰਾ ਮੂਰੇ ਸ਼ੇਰ ਐ ਬਣਦਾ
ਮੇਰੇ ਅੱਗੇ shy ਨੀਂ

ਕੰਨਾਂ ਦੀਆ ਵਾਲਿਆਂ ਪਾਈਆਂ ਜੋ icing ਨੇ
ਜਨਾਬ ਜੀ pricing ਨੇ
ਜਰਾ ਮੈਨੂੰ ਥੋੜਾ niceing ਨੇ
ਇਹ ਤੇਰੀਆਂ ਅਦਾਵਾਂ ਨੇ
ਰੱਬ ਜਾਣੇ ਮੁੰਡੇ ਪਿੱਛੇ liking ਨੇ
ਮੇਰੇ ਵਲੋਂ ਹਾਂ ਹੈ
ਪਰ ਜਨਾਬ ਜੀ dicing ਨੇ

ਪਰ ਰੋਹਬ ਨਾ ਕਿਸੇ ਦਾ ਮੈ ਸਹਾਰ ਦੀ
ਤੇਰੀ car ਦੇਖ ਦਿਲ ਨੀ ਮੈ ਹਾਰ ਦੀ
ਪਿੱਛੇ line ਲਗੇ ਮੁੰਡੇ ਹਜਾਰ ਦੀ
ਤੇਰੀ ਕਰ ਕਰ ਮੈ ਖੁਦ ਨੂੰ ਸ਼ਿੰਗਾਰ ਦੀ
ਨਹੀਂ ਜਾਣਦੀ ਸੋਹਣਿਆਂ ਜਿਹੜੀ ਸਕੀਮਾਂ ਤੂੰ ਲਾਉਣਾ ਏ
ਮੈਨੂੰ ਪਤਾ ਮੇਰੀ ਮੈਚਿੰਗ ਕਰ ਕੇ ਕੱਪੜੇ ਤੂੰ ਪਾਉਣਾ ਏ
ਕੀਤੇ ਲਗ ਜਾਏ ਨਾ ਨਜਰ ਜਿੰਨਾ ਜਚ ਕੇ ਤੂੰ ਜਾਣਾ ਏ
ਦਿਲ ਬਦਲੇ ਦਿਲ ਤੂੰ ਦੇਜਾ ਦਸ ਕਯੋ ਸ਼ਰਮਾਉਣ ਏ

ਮੁੰਡਾ ਹੈ ਪਹਿਲੇ ਤੋੜ ਦਾ
ਤੂੰ ਮੀਠੀ candy ਨੀ
ਆਪਣੇ ਲਈ LV ਲੱਭਦਾ
ਤੇਰੇ ਲਈ ਫੇਨਡੀ ਨੀ
ਅਸਥੇਟਿਕ ਗੱਲਾਂ ਸਾਡੀਆਂ
ਜੋਡੀ ਆ ਤਰੇਂਡਿੰਗ ਨੀ
ਤਾਹੀ ਤਾ ਹੋਰ ਕਿਸੀ ਦੇ
ਨਿਗ੍ਹਾ ਮੇਰੀ ਪੈਂਦੀ ਨੀ

ਤੇਰੀ ਮਿਠੀਆਂ ਗੱਲਾਂ ਨੇ ਮੋਹ ਲਿਆ
ਦਿਲ ਮੇਰਾ ਵੇ ਤੂੰ ਮੇਰੇ ਕੋਲੋਂ ਖੋ ਲਿਆ
ਪੂਰਾ ਨਖਰਾ ਵੀ ਚੱਕਦਾ ਏ ਨਾਰ ਦਾ
ਮੈਨੂੰ ਜੀ ਜੀ ਕਰ ਕੇ ਪੁਕਾਰ ਦਾ

ਇੰਨਾ rude ਨਹੀਂ ਮੈਂ ਕਿਸੇ ਹਾਲ ਦਾ
ਇਕ ਮੱਸਲਾ ਹੈਂ ਤੇਰੇ ਨਾਲ ਪਿਆਰ ਦਾ
ਦੁੱਜਾ ਮੱਸਲਾ ਹੈਂ ਤੇਰੀ ਇਨਕਾਰ ਦਾ
ਤੇਜਾ ਮੱਸਲਾ ਹੈਂ ਸੂਰਮੇ ਦੀ ਤਾਰ ਦਾ

ਜਾਨੀ ਐ , ਜਾਨੀ ਐ
ਮੌਕਾ ਕਿਉਂ ਗਵਾਨੀ ਐ
Marvelous ਮੁੰਡਾ ਮਿਲ ਗਿਆ
ਔਰ ਕੀ ਚਾਉਣੀ ਹੈਂ

ਤੇ ਲੱਗ ਜੇ ਨਾ ਨਜ਼ਰ
ਜਿੰਦ੍ਹਾ ਕੱਪੜੇ ਤੂੰ ਪਾਉਣੀ ਐ
ਦਿਲ ਬੱਟੇ ਦਿਲ ਨਾ ਦੇਣਾ
ਐ ਤਾਂਹ ਬੇਈਮਾਨੀ ਹੈਂ

ਹਾਏ ਨੀਂ , ਹਾਏ ਨੀਂ
ਮਾਏ ਨੀਂ , ਮਾਏ ਨੀਂ
ਪਿਆਰ ਨਾਲ ਗੱਲ ਨੀਂ ਕਰਦਾ
ਆਕੜ ਦਿਖਾਏ ਨੀਂ
ਹਾਏ ਨੀਂ , ਹਾਏ ਨੀਂ
ਮਾਏ ਨੀਂ , ਮਾਏ ਨੀਂ
ਪਿਆਰ ਨਾਲ ਗੱਲ ਨੀਂ ਕਰਦਾ
ਆਕੜ ਦਿਖਾਏ ਨੀਂ

Trivia about the song Massla by Neha Kakkar

Who composed the song “Massla” by Neha Kakkar?
The song “Massla” by Neha Kakkar was composed by Singhsta.

Most popular songs of Neha Kakkar

Other artists of Film score