Suroor [Remix]
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ
ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ
ਪੀਤੀ ਵੀ ਨਹੀਂ, ਪੀਤੀ ਵੀ ਨਹੀਂ
ਹਾਏ, ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ
ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ
ਜਦੋਂ ਦਾ ਤੇਰੇ ਨੈਣਾ ਵਿਚ ਤੱਕਿਆ ਇਕ ਨੂਰ ਜਿਹਾ ਏ
ਪੀਤੀ ਵੀ ਨਹੀਂ, ਪੀਤੀ ਵੀ ਨਹੀਂ
ਹਾਏ, ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਤੇਰੇ ਆਂ ਖਿਆਲਾਂ ਨੂੰ ਸਜਾ ਕੇ ਬੈਠੀ ਆਂ
ਦੁਣੀਆ ਦੇ ਦੁੱਖਾਂ ਨੂੰ ਭੁੱਲਾ ਕੇ ਬੈਠੀ ਆਂ
ਤੇਰੇ ਆਂ ਖਿਆਲਾਂ ਨੂੰ ਸਜਾ ਕੇ ਬੈਠੀ ਆਂ
ਦੁਣੀਆ ਦੇ ਦੁੱਖਾਂ ਨੂੰ ਭੁੱਲਾ ਕੇ ਬੈਠੀ ਆਂ
ਅੱਖਾਂ ਵਿਚ ਲੈਕੇ ਪਿਆਰ ਕਰਾਂ ਤੇਰਾ ਇੰਤਜ਼ਾਰ
ਨੀ ਤੂੰ ਛੇਤੀ-ਛੇਤੀ ਆ, ਸੋਹਣੀਏ
ਮੇਰੇ ਦਿਲ ਉਤੇ ਵਾਰ ਕਰੇ
ਤੇਰੇ ਇੰਤਜ਼ਾਰ ਵਾਲਾ ਇਕ-ਇਕ ਸਾਹ, ਸੋਹਣੀਏ
ਕੀ ਤੈਨੂੰ ਪਿਆਰ ਕਰਣ ਨੂੰ ਦਿਲ ਮਜਬੂਰ ਜਿਹਾ ਏ
ਕੀ ਤੈਨੂੰ ਪਿਆਰ ਕਰਣ ਨੂੰ ਦਿਲ ਮਜਬੂਰ ਜਿਹਾ ਏ
ਪੀਤੀ ਵੀ ਨਹੀਂ, ਪੀਤੀ ਵੀ ਨਹੀਂ
ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ
ਆਂ
ਅੱਖੀਆਂ ਉਦਾਸ ਇੰਜ ਦੀਦ ਵਾਸਤੇ
ਲੱਭੇ ਕੋਈ ਚੰਨ ਜਿਵੇਂ ਈਦ ਵਾਸਤੇ
ਅੱਖੀਆਂ ਉਦਾਸ ਇੰਜ ਦੀਦ ਵਾਸਤੇ
ਲੱਭੇ ਕੋਈ ਚੰਨ ਜਿਵੇਂ ਈਦ ਵਾਸਤੇ
ਵੇ ਤੂੰ ਸਮਝ ਇਸ਼ਾਰਾ, ਨਹੀਓਂ ਮੇਰਾ ਵੀ ਗੁਜ਼ਾਰਾ
ਮੇਰਾ ਰੱਬ ਏ ਗਵਾਹ, ਸੋਹਣਿਆ
ਕਰ ਮੇਰਾ ਐਤਬਾਰ, ਥੋੜ੍ਹਾ ਕਰ ਇੰਤਜ਼ਾਰ
ਵੇ ਮੈਂ ਖੜੀ ਵਿਚ ਰਾਹ, ਸੋਹਣਿਆ
ਕੀ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ
ਕੀ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ
ਪੀਤੀ ਵੀ ਨਹੀਂ, ਪੀਤੀ ਵੀ ਨਹੀਂ
ਪੀਤੀ ਵੀ ਨਹੀਂ, ਫ਼ਿਰ ਵੀ ਇਕ ਸੁਰੂਰ ਜਿਹਾ ਏ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ
ਸ਼ਾਮਾਂ ਹੋ ਗਈਆਂ ਉਡੀਕ ਤੇਰੀ ਕਰਦੇ
ਹੁਣ ਆਜਾ ਨਹੀਂ ਨਾ ਜਿਉਂਦੇ ਅਸੀਂ ਮਰਦੇ