Wah Wai Wahh

Jaani Johan, Sukh E

ਹਾਏ ਨੀ ਤੇਰੀ ਹਾਏ ਨੀ ਤੇਰੀ
ਹਾਏ ਨੀ ਤੇਰੀ ਜੁੱਤੀ ਵਾਹ ਬਈ ਵਾਹ
ਹਾਏ ਨੀ ਤੇਰੇ ਨੈਣ ਵਾਹ ਬਈ ਵਾਹ
ਹਾਏ ਨੀ ਤੂ ਕਿੰਨੀ ਸੋਹਣੀ ਏ
ਹਾਏ ਨੀ ਤੇਰੀ ਭੈਣ ਵਾਹ ਬਈ ਵਾਹ

ਹਾਏ ਵੇ ਮੇਰੀ ਜੁੱਤੀ ਵਾਹ ਬਈ ਵਾਹ
ਹਾਏ ਵੇ ਮੇਰੇ ਨੈਣ ਵਾਹ ਬਈ ਵਾਹਹ
ਹਾਏ ਵੇ ਮੈਂ ਕਿੰਨੀ ਸੋਹਣੀ ਏ
ਹਾਏ ਵੇ ਮੇਰੀ ਭੈਣ ਵਾਹ ਬਈ ਵਾਹ

ਹਾਏ ਨੀ ਤੇਰੀ ਗੱਡੀ ਵਾਹ ਵਾਹ ਵਾਹ
ਹੋ ਬਿੱਲੋ pretty ਵਾਹ ਵਾਹ ਵਾਹ
ਹਾਏ ਨੀ ਤੇਰੀ ਚੁੰਨੀ ਸ਼ੀਸ਼ੇਯਾ ਵਾਲੀ
ਤੇਰੀ booty ਵਾਹਹ ਵਾਹਹ ਵਾਹਹ
Red ਕਲਰ ਦੇ ਸੂਟ ਤੇਰੇ
Ban ਵਾਹ ਬਈ ਵਾਹਹ

ਹਾਏ ਵੇ ਮੇਰੀ ਜੁੱਤੀ ਵਾਹ ਬਈ ਵਾਹ
ਹਾਏ ਵੇ ਮੇਰੇ ਨੈਣ ਵਾਹ ਬਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਏ
ਹਾਏ ਵੇ ਮੇਰੀ ਭੈਣ ਵਾਹ ਬਈ ਵਾਹ

ਵਾਹਹ ਬਈ ਵਾਹਹ ਵਾਹਹ ਬਈ ਵਾਹਹ ਵਾਹਹ ਵਾਹਹ ਵਾਹਹ

ਹੋ ਐਨੀ ਤੇਰੇ ਵਿਚ ਖੁਸ਼ਬੂ ਏ ਬਲੀਏ
ਨੀ ਮੈਂ ਕਰਤਾ ਤਰੀਫ ਤੇਰੇ ਆਂਖ ਦੀ
ਸਾਢੀ ਵਿਕਣੀ ਨਈ ਹੀਰੇਯਾ ਦੀ ਚੈਨ ਭੀ
ਤੇਰੀ ਟੁੱਟੀ ਜੁੱਤੀ ਬਿੱਕ ਜੁਗੀ ਲਖ ਦੀ

ਐਨੀ ਮੇਰੇ ਵਿਚ ਖੁਸ਼ਬੂ ਏ ਮੁੰਡਿਆ
ਵੇ ਤੂ ਕਰਤਾ ਤਾਰੀਫ ਮੇਰੇ ਆਂਖ ਦੀ
ਤੇਰੀ ਬਿਕਨੀ ਨਈ ਹੀਰੇਯਾਨ ਦਾ ਚੈਨ ਵੇ
ਮੇਰੀ ਟੁੱਟੀ ਜੁੱਤੀ ਵੀਕ ਜੁਗੀ ਲਖ ਦੀ ਓਏ
ਤੇਰੇ ਯਾਰ ਮੈਨੂ ਭਾਬੀ ਕਿਹਨ ਵਾਹ ਬਈ ਵਾਹ

ਹਾਏ ਨੀ ਤੇਰੀ ਜੁੱਤੀ ਵਾਹ ਬਈ ਵਾਹ
ਹਾਏ ਨੀ ਤੇਰੇ ਨੈਣ ਵਾਹ ਬਈ ਵਾਹ
ਹਾਏ ਨੀ ਤੂ ਕਿੰਨੀ ਸੋਹਣੀ ਏ
ਹਾਏ ਨੀ ਤੇਰੀ ਭੈਣ ਵਾਹ ਬਈ ਵਾਹਹ

ਵਾਹ ਬਈ ਵਾਹ ਬਈ ਵਾਹਹ ਵਾਹਹ ਵਾਹਹ

ਹਾਏ ਵੇ ਮੇਰੀ ਜੁੱਤੀ ਵਾਹ ਬਈ ਵਾਹ
ਹਾਏ ਵੇ ਮੇਰੇ ਨੈਣ ਵਾਹ ਬਈ ਵਾਹ
ਹਾਏ ਵੇ ਮੈਂ ਕੀਨੀ ਸੋਹਣੀ ਏ
ਹਾਏ ਵੇ ਮੇਰੀ ਭੈਣ ਵਾਹ ਬਈ ਵਾਹਹ
ਹਾਏ ਵੇ ਮੇਰੀ ਜੁੱਤੀ ਵਾਹ ਬਈ ਵਾਹਹ
ਦਸ ਮੇਰਾ ਕਿ ਕਸੁਰ ਵੇ ਸੁਖੀ-ਈ ਓਏ
ਸਾਰੀ ਦੁਨਿਯਾ ਵੇ ਮੇਰੀ ਆਂ ਦੀ ਵਾਹਨੀ
ਗਾਨੇ ਲਿਖਦਾ ਨੀ ਤੁ ਥੋੜੇ ਪੈਸੇ ਲੈਕੇ ਵੀ
ਗਾਨੇ ਮੇਰੇ ਲਯੀ free ਲਿਖੇ ਜਾਣੀ

ਹੋ ਮੈਨੂ ਦਸਦੇ ਤੂ ਕਿਹਦਾ ਜਾਦੂ ਕਰੇਯਾ
ਸਾਰੀ ਦੁਨਿਯਾ ਹੀ ਤੇਰੀਆ ਦੀਵਾਨੀ
ਗਾਨੇ ਲਿਖਦਾ ਨਈ ਸਾਡੇ ਪੈਸੇ ਲੈਕੇ ਵੀ
ਗਾਨੇ ਤੇਰੇ ਲਯੀ free ਲਿਖੇ ਜਾਣੀ

Neha Kakkar ਮੈਨੂ ਕਿਹਨ ਵਾਹ ਬਈ ਵਾਹ

ਹਾਏ ਨੀ ਤੇਰੀ ਜੁੱਤੀ ਵਾਹ ਬਈ ਵਾਹ
ਹਾਏ ਨੀ ਤੇਰੇ ਨੈਣ ਵਾਹ ਬਈ ਵਾਹ
ਹਾਏ ਨੀ ਤੂ ਕਿੰਨੀ ਸੋਹਣੀ ਏ
ਹਾਏ ਨੀ ਤੇਰੀ ਭੈਣ ਵਾਹ ਬਈ ਵਾਹਹ
ਵਾਹ ਬਈ ਵਾਹ, ਵਾਹ ਬਈ ਵਾਹ ਵਾਹਹ ਵਾਹਹ ਵਾਹਹ

ਹਾਏ ਵੇ ਮੇਰੀ ਝਾਂਜਰ ਵਾਹ ਬਈ ਵਾਹ
ਹਾਏ ਵੇ ਮੇਰੀ ਬਿੰਦੀ ਵਾਹ ਬਈ ਵਾਹ
ਹਾਏ ਵੇ ਮੇਰੀ english ਵਾਹ ਬਈ ਵਾਹ
ਹਾਏ ਵੇ ਮੇਰੀ ਹਿੰਦੀ ਵਾਹ ਬਈ ਵਾਹ
Muzical doctorz

Trivia about the song Wah Wai Wahh by Neha Kakkar

Who composed the song “Wah Wai Wahh” by Neha Kakkar?
The song “Wah Wai Wahh” by Neha Kakkar was composed by Jaani Johan, Sukh E.

Most popular songs of Neha Kakkar

Other artists of Film score