Busy Busy
Hey Pendu Boyz!
ਤੁਸੀ ਰਿਹਿੰਦੇ busy busy ਜੀ
ਤੇ ਮੈਂ ਰਵਾਂ ਖੀਜੀ ਖੀਜੀ ਜੀ
ਕਦ ਦੇ ਨੀ time ਜ਼ਰਾ
ਕਰ ਦੇ ਨੀ ਰੇਹਮ ਜ਼ਰਾ
ਨਰ੍ਮ ਜਿਹੀ ਕੁੜੀ ਆ
ਪ੍ਯਾਰਾਂ ਵਿਚ ਰੁਲੀ ਆ
ਵੇ ਤੂ ਯਾਰਾਂ ਨਾਲ ਉਡੌਂਦਾ ਫਿਰੇ ਸ਼ਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਨ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਨ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਮੇਰੇ ਨਾਲੋ ਵਧ
ਤੂ ਖਯਾਲ ਰਖੇ ਮੁਚਹ ਦਾ
ਰਵਾ ਮੈਂ ਬੁਲੌਂਦੀ
ਮੇਰਾ ਹਾਲ ਵੀ ਨੀ ਪੁਛਹਦਾ
ਰਵਾ ਮੈਂ ਬੁਲੌਂਦੀ
ਮੇਰਾ ਹਾਲ ਵੀ ਨੀ ਪੁਛਹਦਾ
ਮੇਰੇ ਨਾਲੋ ਵਧ
ਤੂ ਖਯਾਲ ਰਖੇ ਮੁਚਹ ਦਾ
ਰਵਾ ਮੈਂ ਬੁਲੌਂਦੀ
ਮੇਰਾ ਹਾਲ ਵੀ ਨੀ ਪੁਛਹਦਾ
ਪਿਹਲਾ ਬਡੀ ਖੈਰ ਸੀ
ਹੁੰਨੀ ignore ਆ
ਸ਼ਚੋ ਸਚ ਦੱਸ ਦੇ
ਜੇ ਦਿਲ ਵਿਚ ਚੋਰ ਆ
ਦੇਖ ਨਖਰੇ ਮੈਂ ਕਿੰਨੇ ਤੇਰੇ ਜਰ੍ਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਨ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਨ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਕਢ ਦਾ ਫਿਰੇਗਾ ਵੇ ਤੂ ਤਰਲੇ
ਕਢ ਦਾ ਫਿਰੇਗਾ ਵੇ ਤੂ ਤਰਲੇ
Harp Harp ਬਸ ਹੋਯੀ ਫਿਰਨ ਬਾਰ ਮੈਂ
ਮਰੂ ਕੁਝ ਖਾ ਕੇ ਨਾਲ ਤੈਨੂ ਡੇਯੂ ਮਾਰ ਮੈਂ
ਮਰੂ ਕੁਝ ਖਾ ਕੇ ਨਾਲ ਤੈਨੂ ਡੇਯੂ ਮਾਰ ਮੈਂ
Harp Harp ਬਸ ਹੋਯੀ ਫਿਰਨ ਬਾਰ ਮੈਂ
ਮਰੂ ਕੁਝ ਖਾ ਕੇ ਨਾਲ ਤੈਨੂ ਡੇਯੂ ਮਾਰ ਮੈਂ
ਜ਼ਾਨ ਕੇ ਸਟੌਂਦਾ ਆਂ
ਮੈਨੂ ਤੂ ਰਓੌਉਣਾ ਆਂ
ਹੋ ਜਾ ਜਦੋਂ ਗੁੱਸੇ ਫਿਰ
ਆਪ ਹੀ ਮਨੌਣਾ ਆਂ
Sorry ਕਿਹ ਕੇ face ਪੋਲਾ ਜਿਹਾ ਕਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਨ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਨ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ