Moorni
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਨੀ ਅੱਜ ਫਿਰ ਕੀਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਨੈਨਾ ਦੇ ਵਿਚ ਲੈਪ ਲੈਪ ਸੂਰਮਾ
ਨੈਨਾ ਦੇ ਵਿਚ ਲੈਪ ਲੈਪ ਸੂਰਮਾ ਪੈਰੀ ਝਾਂਜਰ ਛਣਕੇ
ਨੀ ਅੱਜ ਫਿਰ ਕੀਤੇ, ਅੱਜ ਫਿਰ ਕਿਥੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਤੇਰਾ ਦੰਗੇਯਾ ਆਸ਼ਿਕ਼ ਜੋ ਮੂਹਿੋ ਮੰਗੇ ਨਾ ਪਾਣੀ
ਹੱਥਾਂ ਨੂੰ ਥੁੱਕ ਲਾਕੇ ਫਿਰਦੀ, ਓ ਮੁੰਡੇਯਾ ਦੀ ਢਾਣੀ
ਤੇਰਾ ਦੰਗੇਯਾ ਆਸ਼ਿਕ਼ ਜੋ ਮੂਹਿੋ ਮੰਗੇ ਨਾ ਪਾਣੀ
ਹੱਥਾਂ ਨੂੰ ਥੁੱਕ ਲਾਕੇ ਫਿਰਦੀ, ਓ ਮੁੰਡੇਯਾ ਦੀ ਢਾਣੀ
ਸੌਂ ਰਬ ਦੀ ਲਗੇਯ ਭੇਣ ਹੀਰ ਦੀ
ਸੌਂ ਰਬ ਦੀ ਲਗੇਯ ਭੇਣ ਹੀਰ ਦੀ
ਤੁਰੇ ਜਦੋ ਹਿੱਕ ਤਣਕੇ
ਨੀ ਅੱਜ ਫਿਰ ਕਿੱਥੇ ,ਅਜੇ ਫਿਰ ਕਿੱਥੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਬੱਲੇ ਬੱਲੇ, ਬੱਲੇ ਬੱਲੇ
ਹਾਣ ਦੇਆਂ ਮੁੰਡਿਆਂ ਵਿਚ ਹੁਣ ਤਾਂ ਚਰਚਾ ਤੇਰੀ ਹੁੰਦੀ
ਕਿਸੇ ਬਣਾਯਾ ਛਲਾ ਤੇਰਾ ਕਿਸੇ ਬਣਯੀ ਮੁੰਦੀ
ਹਾਣ ਦੇਆਂ ਮੁਡੇਯਾ ਵਿਚ ਹੁਣ ਤਾਂ ਚਰਚਾ ਤੇਰੀ ਹੁੰਦੀ
ਕਿਸੇ ਬਣਾਯਾ ਛਲਾ ਤੇਰਾ ਕਿਸੇ ਬਣਯੀ ਮੁੰਦੀ
ਕਈ ਨੇ ਇਕੱਠੇ ਕਰਦੇ ਫਿਰਦੇ
ਕਈ ਨੇ ਇਕੱਠੇ ਕਰਦੇ ਫਿਰਦੇ
ਗਾਨੀ ਤੇਰੀ ਲਾਯੀ ਮਨਕੇ
ਨੀ ਅੱਜ ਫਿਰ ਕਿੱਥੇ , ਅੱਜ ਫਿਰ ਕਿੱਥੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਅੱਜ ਫਿਰ ਕਿਥੇ ਚਲੀ ਆਏ
ਮੋਰਨੀ ਬਣਕੇ, ਮੋਰਨੀ ਬਣਕੇ
ਹਰ ਕੋਈ ਦਿਲ ਚੋ ਮੰਗੇ ਤੈਨੂੰ, ਤੂ ਮੰਗੇ ਨਾ ਮੰਗੇ
ਨਵੇ ਪਿੰਡੀਏ ਬਾਇਂਡਰ ਦੀ ਤੂ ਜਾਂ ਸੂਲੀ ਤੇ ਟਾਂਗੇ
ਹਰ ਕੋਈ ਦਿਲ ਚੋ ਮੰਗੇ ਤੈਨੂੰ, ਤੂ ਮੰਗੇ ਨਾ ਮੰਗੇ
ਨਵੇ ਪਿੰਡੀਏ ਬਾਇਂਡਰ ਦੀ ਤੂ ਜਾਂ ਸੂਲੀ ਤੇ ਟਾਂਗੇ
ਹਰ ਕੋਈ ਆਖੇ ਸੁਖ ਨਈ ਲਗਦੀ
ਹਰ ਕੋਈ ਆਖੇ ਸੁਖ ਨਈ ਲਗਦੀ
ਵੰਗ ਨਾਲ ਵੰਗ ਜਦੋ ਚੰਕੇ
ਨੀ ਅੱਜ ਫਿਰ ਕਿਥੇ, ਅੱਜ ਫਿਰ ਕਿਥੇ
ਅੱਜ ਫਿਰ ਕਿੱਥੇ ਚਲੀ ਆਏ, ਮੋਰਨੀ ਬਣਕੇ, ਮੋਰਨੀ ਬਣਕੇ