False Promises

Vicky Sandhu

ਤੇਰੀਆਂ ਗੱਲਾਂ ਸਾਨੂੰ ਭੁਲਦੀਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲ਼ੇ ਦਿਲ ਟੁੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ ਸਾਨੂੰ ਭੁਲਦੀਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲ਼ੇ ਦਿਲ ਟੁੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਅੱਖੀਆਂ ਰੋਂਦਿਆਂ ਰਹਿੰਦੀਆਂ ਇਹ
ਬਰਸਾਤ ਕਦੇ ਵੀ ਰੁਕਦੀ ਨਾ
ਇਕ ਇਕ ਪਲ ਦੀ ਸਾਰੀ ਖ਼ਬਰ
ਸਾਡੀ ਰਾਤ ਕਦੇ ਵੀ ਮੁੱਕਦੀ ਨਾ
ਤੂੰ ਹੋਵੇ ਜੇ ਕੋਲ ਮੇਰੇ
ਮੇਰੇ ਸਾਰੀਆਂ ਖੁਸ਼ੀਆਂ ਕੋਲ ਨੇ
ਤੂੰ ਹੋਵੇ ਜੇ ਦੂਰ ਮੇਥੋ
ਸਾਡੀ ਰਾਤ ਕਦੇ ਵੀ ਮੁੱਕਦੀ ਨਾ
ਕੈਸੀਆਂ ਚੜ੍ਹਿਆ ਕੈਸੀਆਂ ਚੰਡੀਆਂ
ਇਸ਼ਕ ਦੀਆਂ ਖੁਮਾਰੀਆਂ
ਸਾਨੂੰ ਕਿਉਂ ਲੱਗੀਆਂ ਏਹੇ
ਭੈੜੀਆਂ ਇਸ਼ਕ ਬਿਮਾਰੀਆਂ
ਰੋਂਦੇ ਆ ਯਾਦ ਕਰਕੇ ਤੈਨੂੰ
ਤੈਨੂੰ ਯਾਦ ਸਾਡੀ ਆਉਂਦੀ ਨਾ
ਕਹਿੰਦੇ ਆ ਤੈਨੂੰ ਪਰ ਫਿਰ
ਇਕ ਇਕ ਸਾਹ
ਔਖਾ ਔਖਾ ਆਉਂਦਾ ਆ
ਤੂੰ ਆਕੇ ਦੇਖ ਮੁਟਿਆਰੇ
ਤੇਰੀਆਂ ਗੱਲਾਂ ਸਾਨੂੰ ਭੁਲਦੀਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲ਼ੇ ਦਿਲ ਟੁੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ
ਤੇਰੀਆਂ ਗੱਲਾਂ
ਰੁਕਦੇ ਨਾ ਰੁਕਦੇ ਨਾ
ਅਸੀਂ ਪਲ ਪਲ ਨੀਰ ਵਹਾਉਣੇ ਆ
ਯਾਦਾਂ ਵਿਚ ਯਾਦਾਂ ਵਿਚ ਤੇਰੀ
ਕੱਲੇ ਬਹਿ ਬਹਿ ਰੋਣੇ ਆ
ਲੱਗਦਾ ਆ ਹੋ ਗਈਆਂ ਨੇ ਸਾਥੋਂ ਨੀ ਗੁਸਤਾਖੀਆਂ
ਹੁਣ ਦਸਦੇ ਕੀ ਕਰੀਏ
ਕੀ ਮੰਗੀਏ ਤੈਥੋਂ ਮਾਫੀਆਂ
ਕੱਲੇ ਝੱਲੇ ਤੇਰੇ ਛਲੇ
ਕਿੱਥੇ ਰੱਖਾਂ ਸਾਂਭ ਕੇ
ਸੋਹੰ ਰੱਬ ਦੀ ਖੁਸ਼ ਹੋਵਾਂ
ਨਿਕਲ ਜਾਵੇ ਮੇਰੀ ਜਾਨ ਜੇ
ਜ਼ਿੰਦਗੀ ਕਾਲੀ ਲੇਖ ਨੇ ਕਾਲੇ ਕੰਮ ਤਾ ਕਾਲੇ ਨਾ ਕੀਤੇ
ਦਸਦੇ ਰੱਬਾ ਕਿਉਂ ਸਾਡੇ
ਵੱਖ ਵੱਖ ਰਾਹ
ਐਨੇ ਕਿਉਂ ਹੋਗਏ
ਬੰਨ ਗਏ ਆ ਦਰਦਾਂ ਦੇ ਮਾਰੇ
ਤੇਰੀਆਂ ਗੱਲਾਂ ਸਾਨੂੰ ਭੁਲਦੀਆਂ ਨਾ
ਤੂੰ ਭਾਵੇਂ ਸਾਨੂੰ ਭੁੱਲ ਗਈ ਆ ਨਾਰੇ
ਅੱਖਾਂ ਰੋਂਦਿਆਂ ਨਾਲ਼ੇ ਦਿਲ ਟੁੱਟਦੇ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ ਤੇਰੀਆਂ ਗੱਲਾਂ ਤੇਰੀਆਂ ਗੱਲਾਂ ਤੇਰੀਆਂ ਗੱਲਾਂ

Most popular songs of Pav Dharia

Other artists of House music