Not Mine

Vicky Sandhu

ਮੈਨੂੰ ਇਹ ਲੱਗਿਆ
ਕਿ ਤੇਰੇ ਤੋਂ ਸਿਵਾ ਮੇਰਾ ਦੁਨੀਆ ਤੇ ਕੋਈ ਨਹੀਂ
ਐਸਾ ਤੂੰ ਠੱਗਿਆ
ਹੁਣ ਮੇਰੇ ਤੋਂ ਸਿਵਾ ਮੇਰਾ ਦੁਨੀਆ ਤੇ ਕੋਈ ਨਹੀਂ
ਤੇਰੇ ਨਾ ਜੋ ਬਿਤਾਇਆਂ ਸੀ
ਲੰਬੀਆਂ ਉਹ ਰਾਤਾਂ ਮੈਂ ਭੁਲ ਨਹੀਂ ਹੋ
ਪਾਵਨ ਜੋ ਕੀਤੀਆਂ ਸੀ
ਅੱਖਾਂ ਵਿੱਚ ਅੱਖਾਂ ਪਾ ਕੇ ਇਸ਼ਕ਼ ਦੀਆਂ ਬਾਤਾਂ
ਮੇਰੇ ਨੀ ਜੋ ਦਿਲ ਤੇ ਤੂੰ ਲਿਖਿਆਂ ਸੀ

ਹੁਣ ਮੈਨੂੰ ਪਤਾ ਇਹ ਤੂੰ ਮੇਰੀ ਨਹੀਂ
ਇਹ ਤੇਰੀ ਖਤਾ ਇਹ ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਣ ਮੈਂ ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਣ ਮੈਂ ਤੂੰ ਮੇਰੀ ਨਹੀਂ
ਹੁਣ ਮੈਨੂੰ ਪਤਾ ਇਹ ਤੂੰ ਮੇਰੀ ਨਹੀਂ
ਇਹ ਤੇਰੀ ਖਤਾ ਇਹ ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਣ ਮੈਂ ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਣ ਮੈਂ ਤੂੰ ਮੇਰੀ ਨਹੀਂ

ਹਥ ਛੱਟ ਗਏ ਚਲ ਕੋਈ ਗੱਲ ਨਹੀਂ
ਪਰ ਦਿਲ ਨੇ ਅੱਜ ਵੀ ਨੇੜੇ
ਰੋਂਦਿਆਂ ਛੱਡ ਗਏ ਇਕ ਦੂਜੇ ਨੂੰ
ਯਾਦ ਨੇ ਹੱਸਦੇ ਚਹਿਰੇ
ਗੱਲਾਂ ਬੜੀਆਂ ਸੀ ਰਹ ਗਈਆਂ ਦਿਲ 'ਚ ਜੋ
ਕਹਣੀਆਂ ਸੀ ਤੈਨੂੰ ਕਹਣ ਲੱਗਾ ਆ ਮੈਂ
ਤੇਰੇ ਬਿਨ ਮੇਥੋਂ ਰਹ ਨਹੀਓ ਹੋਣਾ ਸੀ
ਤੰਗ ਕਰਕੇ ਖੁਦ ਨੂੰ ਵੀ ਰਹਨ ਲੱਗਾ ਆ ਮੈਂ
ਆਉਂਦਿਆਂ ਗੱਲਾਂ ਜ਼ਹਨ 'ਚ ਕਈ
ਸੋਚਣ ਮੈਂ ਕਈ ਵਾਰੀ ਤੇਰੇ ਲਈ
ਇਹ ਵੀ ਹੋ ਸਕਦਾ ਗਲਤ ਮੈਂ ਤੂੰ ਸਹੀ
ਪਰ ਗੱਲ ਪਹਿਲਾਂ ਜੇਹੀ ਨਹੀਂ ਰਹੀ
ਹੁਣ ਮੈਨੂੰ ਪਤਾ ਇਹ ਤੂੰ ਮੇਰੀ ਨਹੀਂ
ਇਹ ਤੇਰੀ ਖਤਾ ਇਹ ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਣ ਮੈਂ ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਣ ਮੈਂ ਤੂੰ ਮੇਰੀ ਨਹੀਂ
ਹੁਣ ਮੈਨੂੰ ਪਤਾ ਇਹ ਤੂੰ ਮੇਰੀ ਨਹੀਂ
ਇਹ ਤੇਰੀ ਖਤਾ ਇਹ ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਣ ਮੈਂ ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਣ ਮੈਂ ਤੂੰ ਮੇਰੀ ਨਹੀਂ
ਬਾਰਿਸ਼ਾਂ ਦੇ ਪਾਣੀ ਦੇਖ
ਦਿਲ ਵਿੱਚ ਅੱਗ ਸਾਡੇ ਬਲਦੀ ਏ ਦੱਸ ਕਿਉਂ
ਕਦੇ ਕਦੇ ਲੱਗੇ ਮੈਨੂੰ
ਦੇਖ ਮੇਰੇ ਜਜਬਾਤ ਰਹੇ ਨੇ ਹੱਸ ਕਿਉਂ
ਜਾਣਾ ਜੰਨਤਾਂ ਦੇ ਵਿੱਚ ਸੀ ਜੋ ਦੋਹਾਂ ਨੇ
ਕੱਲਿਆਂ ਕਿਉਂ ਕਰ ਲਈਆਂ ਸਾਡੀ ਅਲਗ ਰਾਵਨ
ਜਦ ਲੋਕਾਂ 'ਚ ਜਾਵਾਂ ਤਾਂ ਸੁੰਦਾ ਮੈਂ ਤਾਨੇ
ਕਰੋਦਾਂ ਤੇ ਤਰਸਨ ਤੇਨੂੰ ਬਾਵਨ
ਇਸ਼ਕ਼ ਦਾ ਸਫ਼ਰ ਜਿਨਾ ਵੀ ਸੀ
ਤੇਰੇ ਨਾਲ ਯਾਰਾ ਤੇਰੇ ਬਿਨ ਵੀ
ਜ਼ਿੰਦਗੀ ਤੋਂ ਖੁਸ਼ ਆ ਖਫ਼ਾ ਜ਼ਰਾ ਨਹੀਂ
ਹੱਸਦਾ ਤਾਂ ਓਹ ਜਿਨੇ ਕਿਸਮਤ ਲਿਖੀ
ਹੁਣ ਮੈਨੂੰ ਪਤਾ ਇਹ ਤੂੰ ਮੇਰੀ ਨਹੀਂ
ਇਹ ਤੇਰੀ ਖਤਾ ਇਹ ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਣ ਮੈਂ ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਣ ਮੈਂ ਤੂੰ ਮੇਰੀ ਨਹੀਂ
ਹੁਣ ਮੈਨੂੰ ਪਤਾ ਇਹ ਤੂੰ ਮੇਰੀ ਨਹੀਂ
ਇਹ ਤੇਰੀ ਖਤਾ ਇਹ ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਣ ਮੈਂ ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਣ ਮੈਂ ਤੂੰ ਮੇਰੀ ਨਹੀਂ (ਓ ਓ ਓ )

Most popular songs of Pav Dharia

Other artists of House music