Tu Kaafi Ae

Vicky Sandhu

ਮੈਂ ਕੀ ਗੱਲ ਕਰਨੀ ਜ਼ਮਾਣੇ ਦੀ
ਤੇਰੇ ਵਿਚ ਵੇਖਲਾਂ ਜ਼ਮਾਨਾ ਮੈਂ
ਚਾਵੇ ਮੈਨੂੰ ਚਾਵੇ ਜਾਨੋ ਵੱਧਕੇ
ਐਵੇਂ ਤਾਂ ਨੀ ਤੇਰਾ ਆ ਦੀਵਾਨਾ ਮੈਂ
ਤੂੰ ਮੇਰੀ ਅੱਖ ਵਿਚ ਹੰਜੂ ਆਉਣ ਨਾ ਦਿੱਤਾ
ਜੇ ਤੇਰਾ ਦਿਲ ਦੁਖਾਇਆ ਮਾਫੀ ਐ
ਸਾਡੇ ਲਈ ਯਾਰਾ ਤੂੰ ਕਾਫੀ ਐ
ਤੂੰ ਕਾਫੀ ਐ ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ
ਤੂੰ ਕਾਫੀ ਐ , ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ

ਐਂਨੇ ਨੇਹੜੇ ਆ ਗਏ ਆ ਕੇ ਦੂਰ ਰਹਿ ਨੀ ਹੋਣਾ
ਹੋਵੇ ਜਦੋਂ ਕੋਲ ਮੇਰੇ ਖੁਸ਼ ਰਹਿਣੇ ਆ
ਖੁਦਾ ਕੋਲ ਜਾਕੇ ਬੱਸ ਇੱਕ ਚੀਜ਼ ਮੰਗਾ
ਤੇਰੀ ਹੋਵੇ ਖੈਰ ਮਰ ਮਰ ਕਹਿਣੇ ਆ
ਤੈਨੂੰ ਦੇਖ ਦੇਖ ਖੁਸ਼ ਹੋ ਜਾਣੇ ਆ
ਤਾਂ ਹੀ ਮੇਰੇ ਚਿਹਰੇ ਹੱਸੀ ਐ
ਸਾਡੇ ਲਈ ਯਾਰਾ ਤੂੰ ਕਾਫੀ ਐ ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ
ਤੂੰ ਕਾਫੀ ਐ ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ

ਬੋਲਦਾ ਐ ਜਦੋਂ ਬਹਿ ਕੇ ਤੱਕੀ ਜਾਇਦਾ
ਤੇਰੇ ਮੂਹਰੇ ਬੋਲਣਾ ਮੁਨਾਸਿਬ ਨਾ
ਜੋ ਵੀ ਤੂੰ ਕਹੇਂਗਾ ਮਨਾਗੇ ਵੇ ਤਾ ਉਮਰ
ਅਲਾਹ ਦੀ ਸੋਂਹ ਤੇਰੇ ਅੱਗੇ ਕੋਈ ਜ਼ਿਦ ਨਾ
Vicky sandhu ਤੇਰੇ ਤੋਂ ਨਿਸ਼ਾਰ ਕਰਦਾ
ਜਿੰਨੇ ਮੇਰੇ ਸਾਹ ਬਾਕੀ ਐ
ਸਾਡੇ ਲਈ ਯਾਰਾ ਤੂੰ ਕਾਫੀ ਐ ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ
ਤੂੰ ਕਾਫੀ ਐ ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ
ਤੂੰ ਕਾਫੀ ਐ ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ
ਤੂੰ ਕਾਫੀ ਐ ਤੂੰ ਕਾਫੀ ਐ
ਜ਼ਿੰਦਗੀ ਜਿਓੰ ਲਈ ਤੂੰ ਕਾਫੀ ਐ

Most popular songs of Pav Dharia

Other artists of House music