Bandiya Tu
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਸਬ ਕੁਛ ਓ, ਕੁਝ ਨਹੀਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਰਬ ਤੇ ਰਖ ਭਰੋਸਾ ਬੰਦੇਆਂ , ਜਿਸ ਨੇ ਪਾਰ ਲੰਘੌਣਾ
ਮਰਜ਼ੀ ਤੇ ਮਾਲਕ ਦੀ ਚਲਨੀ, ਜੋ ਚਾਹੇ ਸੋ ਹੋਣਾ
ਰਬ ਤੇ ਰਖ ਭਰੋਸਾ ਬੰਦੇਆਂ , ਜਿਸ ਨੇ ਪਾਰ ਲੰਘੌਣਾ
ਮਰਜ਼ੀ ਤੇ ਮਾਲਕ ਦੀ ਚਲਨੀ, ਜੋ ਚਾਹੇ ਸੋ ਹੋ
ਤੇਰੇ ਸੋਚੇਆ ਕੁਝ ਨਹੀਂ ਹੋਣਾ
ਤੇਰੇ ਸੋਚੇਆ ਕੁਝ ਨਹੀਂ ਹੋਣਾ
ਤੇਰੇ ਸੋਚੇਆ ਕੁਝ ਨਹੀਂ ਹੋਣਾ
ਸੋਚ ਕੇ ਵੇਖ ਲੈ ਤੂ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਸਬ ਕੁਛ ਓ, ਕੁਝ ਨਹੀਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਸਬ ਦਾ ਮਾਲਕ ਇਕ ਹੈ ਬੰਦੇਆਂ
ਬਾਹਰ ਨਹੀਂ ਤੇਰੇ ਵਿਚ ਹੈ ਬੰਦੇਆਂ
ਸਬ ਦਾ ਮਾਲਕ ਇਕ ਹੈ ਬੰਦੇਆਂ
ਬਾਹਰ ਨਹੀਂ ਤੇਰੇ ਵਿਚ ਹੈ ਬਾੰਡੇਯਾ
ਜਿੰਨਾ ਚਿਰ ਤੇਰੇ ਅੰਦਰ ਮੈਂ ਹੈ ਵੇਖ ਨਈ ਸਕਦਾ ਤੂ
ਓ ਬੰਦੇਆਂ ਤੂ, ਓ ਬੰਦੇਆਂ ਤੂ
ਊ ਹਰ ਪਾਸੇ ਬੱਸ ਓ ਹੀ ਓ ਹੈ ਚਿੱਤ ਵਲ ਕਰਲੇ ਮੂੰਹ
ਓ ਬੰਦੇਆਂ ਤੂ, ਓ ਬੰਦੇਆਂ ਤੂ
ਤੇਰੇ ਮੰਨ ਦਾ ਵਹਿਮ ਹੈ ਤੇਰੇ, ਕਮ ਕਿਸੇ ਨਹੀਂ ਔਣਾ
ਮਰਜ਼ੀ ਤੇ ਮਾਲਕ ਦੀ ਚਲਨੀ, ਜੋ ਚਾਹੇ ਸੋ ਹੋਣਾ
ਤੇਰੇ ਸੋਚਿਆ ਕੁਝ ਨਹੀਂ ਹੋਣਾ
ਤੇਰੇ ਸੋਚਿਆ ਕੁਝ ਨਹੀਂ ਹੋਣਾ
ਤੇਰੇ ਸੋਚਿਆ ਕੁਝ ਨਹੀਂ ਹੋਣਾ
ਸੋਚ ਕੇ ਵੇਖ ਲੈ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਸਬ ਕੁਛ ਓ, ਕੁਝ ਨਹੀਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ
ਸਬ ਕੁਛ ਓ, ਕੁਝ ਨਹੀਂ ਤੂੰ
ਤੂੰ ਬੰਦੇਆਂ ਤੂੰ , ਤੂੰ ਬੰਦੇਆਂ ਤੂੰ