Tu Avin Bandra

RABBI SHERGILL

ਹਾਲ ਕੀ ਏ ਤੇਰਾ ਸੁਨਾ ਫਿਰ
ਕਿੰਨਾ ਚਿਰ ਹੋਈਏ ਮਿਲੀਆਂ
ਹੋ ਗਏ ਪੂਰੇ ਕੀ ਖਾਬ ਤੇਰੇ
ਜਾਣ ਬਚਿਆਂ ਏ ਕੋਈ ਗਿਲਾ
ਜੇ ਤੂੰ ਥੱਕ ਗਿਆ ਹੈ
ਇਕੋ ਥਾਂ ਬੈਠਿਆਂ ਬੈਠੀਆਂ
ਜੇ ਅੱਜੇ ਸੁਣਦਾ ਏ ਸ਼ੋਰ ਉਹੀਓ
ਸਾਲਾਂ ਪੁਰਾਣਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ
ਜਿਹੜੀਆਂ ਤੂੰ ਦੌੜਾ ਵਿਚੇ ਛੱਡਿਆਂ
ਵੇਖੀਂ ਜਿੰਨ੍ਹਾਂ ਪੂਰੀ ਕੀਤੀਆਂ
ਵੇਖੀਂ ਤੂੰ ਰਾਜੇ ਨੰਗੇ ਫਿਰਦੇ
ਹੁਰਾਂ ਪੱਖੇ ਲੱਮਕੀਆਂ
ਉਚਾ ਉਡੀ ਤੂੰ ਅਸਮਾਣੇ
ਖੁਲ ਜੁਗਾ ਤੈਨੂੰ ਇਕ ਰਾਜ
ਕੀ ਰੱਖੀ ਸਮੁੰਦਰ ਢਿੱਡ ਆਪਣੇ
ਇਕ ਕਾਲੀ ਅੰਨੀ ਘਾਟ
ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ
ਜੇ ਤੂੰ ਲੱਭਦਾ ਏ ਕੋਈ ਇਕ ਆਪਣਾ
ਟੁੱਟੀਆਂ ਫੁੱਟਿਆ ਹੋਇਆ ਸੁਪਨਾ
ਸੁੱਟ ਤਾ ਜਿਹਨੂੰ ਤੂੰ ਕਦੇ
ਲੱਗਦਾ ਹੈ ਇਕ ਚੋਰ ਬਾਜ਼ਾਰ ਇੱਥੇ
ਹਰ ਸ਼ਾਮ ਸਮੁੰਦਰ ਦੇ ਕੰਡਿਆਂ ਤੇ
ਫੜੀ ਕੋਈ auto ਤੇ ਕਹੀਂ
ਭਾਈ ! Carter Road" ਜਾਂ "Bandstand"
ਸਭ ਲੱਭ ਜੁ ਏਥੇ
ਪਹਿਲਾਂ ਦੱਸ ਦਾਂ ਵੀਰਾ
ਇਥੋਂ ਦੇ ਭਾ ਨੇ ਤਿੱਖੇ

ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਸਭ ਪਤਾ ਚਲੇਗਾ
ਤੂੰ ਆਵੀਂ ਬਾਂਦਰਾ
ਤੈਨੂੰ ਇੱਥੇ ਚੰਗਾ ਲਗੇਗਾ

Most popular songs of Rabbi Shergill

Other artists of Asiatic music