Tu Lagdi Ferrari

Tanishk Bagchi

Red Red ਤੇਰੇ ਹੌਟ ਦੀ ਲਾਲੀ ਲਗਦੇ ਜਿਵੇਂ paint ਕਰਾਲੀ
ਅੱਖਾਂ ਤੇਰੀ ਲਗਦੀ ਮੈਨੂ 2 seater ਵਾਲੀ ਸਵਾਰੀ
Red Red ਤੇਰੇ ਹੌਟ ਦੀ ਲਾਲੀ ਲਗਦੇ ਜਿਵੇਂ paint ਕਰਾਲੀ
ਅੱਖਾਂ ਤੇਰੀ ਲਗਦੀ ਮੈਨੂ 2 seater ਵਾਲੀ ਸਵਾਰੀ

ਤੇਰੇ ਰੂਪ ਦੇ ਸੋਹਣੀਏ ਨੀ ਹੋਵੇ ਚਰਚੇ
Maintain ਕਰਨ ਦੇ ਬੜੇ ਨੇ ਖਰਚੇ
ਮੈਨੂ ਦੱਸਦੇ ਨੀ ਦੱਸਦੇ ਨੀ ਦੱਸਦੇ ਨੀ
ਤੂ ਕਿਹੜੇ Mechanic ਦੀ ਕਲਾਕਾਰੀ
ਓ ਜਦੋਂ ਤੁਰਦੀ ਤੂ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ
ਐਵੇ ਤੂਰਦੀ ਤੂ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ

ਦੇਖ ਤੇਰੀ ਬਾਤੋਂ ਮੇ ਨਾ ਆਯੂ ਮੈਂ ਕਰਤੀ ਹੂ ਜੋ ਚਾਹੁ ਮੈਂ
ਛੋੜ ਪਿਛਾ ਤੂ ਤੂ ਤੂ ਤੂ ਤੂ
ਦੇਖ ਲੇ ਤੂ ਚਾਹੇ ਦੁਨਿਯਾ ਸਾਰੀ ਯੇ ਨਾ ਮਿਲੇਗੀ ਯਾਰ ਯੇ
ਮੇਰੇ ਜੈਸੀ ਮੈਂ ਮੈਂ ਮੈਂ ਮੈਂ ਮੈਂ

ਤੇਰੇ ਰੂਪ ਦੇ ਸੋਹਣੀਏ ਨੀ ਹੋਵੇ ਚਰਚੇ
Maintain ਕਰਨ ਦੇ ਬੜੇ ਨੇ ਖਰਚੇ
ਮੈਨੂ ਦੱਸਦੇ ਨੀ ਦੱਸਦੇ ਨੀ ਦੱਸਦੇ ਨੀ
ਤੂ ਕਿਹੜੇ Mechanic ਦੀ ਕਲਾਕਾਰੀ
ਓ ਜਦੋਂ ਤੁਰਦੀ ਤੂ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ
ਐਵੇ ਤੂਰਦੀ ਤੂ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ

Most popular songs of Romy

Other artists of French R&B