Check Phone

Preet Kanwal, Tigerstyle

Tigerstyle Style

ਦਿਲ ਬਾਗੋ ਬਾਗ ਮੱਥੇ ਤੇ ਤਿਉੜੀਆਂ
ਸਮੰਝ ਲਈਆਂ ਜੀ ਅੱਸੀ ਗੱਲਾ ਗੂੜੀਆਂ
ਦਿਲ ਬਾਗੋ ਬਾਗ ਮੱਥੇ ਤੇ ਤਿਉੜੀਆਂ
ਸਮੰਝ ਲਈਆਂ ਜੀ ਅੱਸੀ ਗੱਲਾ ਗੂੜੀਆਂ
ਗੱਲ ਟੂਣੇ ਹਾਰੀ ਨੈਣਾ ਵਿਚੋਂ ਪੜੀ ਪੜੀ
ਅੱਥਰੀ ਜਵਾਨੀ ਕਾਹਦੀ ਚੜੀ ਚੜੀ
ਕਰਦੀ ਏ check ਫੋਨ ਘੜੀ ਘੜੀ
ਅੱਖ ਕਿਸੇ ਗਬਰੂ ਨਾਲ ਲੜੀ ਲੜੀ
ਮੱਲੋ ਮੱਲੀ ਤੇਰਾ ਵਧੀ ਜਾਵੇ ਨਖਰਾ
ਅੱਥਰੀ ਜਵਾਨੀ ਕਾਹਦੀ ਚੜੀ ਚੜੀ
ਕਰਦੀ ਏ check ਫੋਨ ਘੜੀ ਘੜੀ
ਅੱਖ ਕਿਸੇ ਗਬਰੂ ਨਾਲ ਲੜੀ ਲੜੀ
ਮੱਲੋ ਮੱਲੀ ਤੇਰਾ ਵਧੀ ਜਾਵੇ ਨਖਰਾ
ਅੱਥਰੀ ਜਵਾਨੀ ਕਾਹਦੀ ਚੜੀ ਚੜੀ

ਬਦਲ ਗਈ ਤੋਰ ਸੁਣ ਝਾਂਜਰਾਂ ਦਾ ਸ਼ੋਰ
ਉੱਤੋਂ ਛਡ ਲਾਇਆਂ ਜ਼ੁਲਫ਼ਾਂ ਵੀ ਖੁਲੀਆਂ
ਠਗੀਆਂ ਦਾ ਦੌਰ ਸਾਨੂੰ ਪਈ ਗਏ ਚਿਤ ਚੋਰ
ਅਖਾਂ ਕਾਫਰ ਬਣੌਨ ਤੇ ਹੀ ਤੁਲੀਆਂ
ਜਾਦੂ ਟੋਨਾ ਸਾਡੇ ਉੱਤੇ ਕੀਤਾ ਲਗਦਾ
ਸੂਫੀ ਹੁੰਦੇ ਕੱਠਿਆਂ ਚ ਪੀਤਾ ਲਗਦਾ
ਹਰ ਰੰਗ ਓਡ ਬਜਓਂ ਫੀਕਾ ਲਗਦਾ
ਡੋਰ ਮਿੱਤਰਾਂ ਦੀ ਹੱਥ ਓਨੇ ਫੜੀ ਫੜੀ
ਕਰਦੀ ਏ check ਫੋਨ ਘੜੀ ਘੜੀ
ਅੱਖ ਕਿਸੇ ਗਬਰੂ ਨਾਲ ਲੜੀ ਲੜੀ
ਮੱਲੋ ਮੱਲੀ ਤੇਰਾ ਵਧੀ ਜਾਵੇ ਨਖਰਾ
ਅੱਥਰੀ ਜਵਾਨੀ ਕਾਹਦੀ ਚੜੀ ਚੜੀ
ਕਰਦੀ ਏ check ਫੋਨ ਘੜੀ ਘੜੀ
ਅੱਖ ਕਿਸੇ ਗਬਰੂ ਨਾਲ ਲੜੀ ਲੜੀ
ਮੱਲੋ ਮੱਲੀ ਤੇਰਾ ਵਧੀ ਜਾਵੇ ਨਖਰਾ
ਅੱਥਰੀ ਜਵਾਨੀ ਕਾਹਦੀ ਚੜੀ ਚੜੀ

ਹਸਦੀਏ ਜਦੋਂ ਲਗੇ ਪਰੀਆਂ ਤੋ ਸੋਨੀ
ਗੋਰੇ ਮੁਖੜੇ ਤੇ ਬਲਾਂ ਦੀਵਾਲੀਆਂ
ਗੁੱਸੇ ਵਿਚ ਲਾਲ ਸੂਹਾ ਰੰਗ ਪਖੀ ਜਾਵੇ
ਨੈਣ ਬਣ ਜਾਂਦੇ AK 47 ਆ
ਨੈਣ ਕਦੇ ਦੋ ਦੋ ਸਾਡੇ ਚਾਰ ਹੋ ਗਏ
ਦਿਲ ਉੱਤੇ ਹੁਸਨ ਦੇ ਵਾਰ ਹੋ ਗਏ
ਮਰ ਮੂਕ ਜਾਂ ਦੇ ਆਸਾਰ ਹੋ ਗਏ
Preet Kanwal ਵੀ ਜਿੰਦ ਸੂਲੀ ਚੜੀ ਚੜੀ
ਕਰਦੀ ਏ check ਫੋਨ ਘੜੀ ਘੜੀ
ਅੱਖ ਕਿਸੇ ਗਬਰੂ ਨਾਲ ਲੜੀ ਲੜੀ
ਮੱਲੋ ਮੱਲੀ ਤੇਰਾ ਵਧੀ ਜਾਵੇ ਨਖਰਾ
ਅੱਥਰੀ ਜਵਾਨੀ ਕਾਹਦੀ ਚੜੀ ਚੜੀ
ਕਰਦੀ ਏ check ਫੋਨ ਘੜੀ ਘੜੀ
ਅੱਖ ਕਿਸੇ ਗਬਰੂ ਨਾਲ ਲੜੀ ਲੜੀ
ਮੱਲੋ ਮੱਲੀ ਤੇਰਾ ਵਧੀ ਜਾਵੇ ਨਖਰਾ
ਅੱਥਰੀ ਜਵਾਨੀ ਕਾਹਦੀ ਚੜੀ ਚੜੀ

Trivia about the song Check Phone by Roshan Prince

Who composed the song “Check Phone” by Roshan Prince?
The song “Check Phone” by Roshan Prince was composed by Preet Kanwal, Tigerstyle.

Most popular songs of Roshan Prince

Other artists of Religious