Daran Tereyan Te

GURCHARAN SINGH, SAVVY DADWAL

ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ
ਕੰਨ ਖੋਲ ਕੇ ਸੁਣ ਲੈ ਕੁੜੀਏ
ਦਿਲ ਦਾ ਹਾਲ ਸੁਣਾਵਾ
ਤੇਰੀ ਖਾਤਿਰ ਰਾਂਝੇ ਵਾਂਗੂ
ਮੈਂ ਵੀ ਕੰਨ ਪੜਵਾਵਾਂ
ਬਣ ਕੇ ਮੈਂ ਜੋਗੀ , ਇਸ਼ਕੇ ਦਾ ਰੋਗੀ
ਨਾ ਜੇਕਰ ਹੋਗੀ
ਮਰਜੂ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ
ਹੂ ਇਸ਼ਕ ਵਿਸਕ ਤਾਂ ਚੱਲਦੇ ਰਹਿੰਦੇ
ਕਿੱਸੇ ਬੜੇ ਪੁਰਾਣੇ
ਜਿਸ ਦੇ ਦਿਲ ਤੇ ਸੱਟ ਇਸ਼ਕੇ ਦੀ
ਊ ਦਿਲਾਂ ਦੀਆਂ ਜਾਣੇ
ਹਈ ਇਸ਼ਕ ਵਿਸਕ ਤਾਂ ਚੱਲਦੇ ਰਹਿੰਦੇ
ਕਿੱਸੇ ਬੜੇ ਪੁਰਾਣੇ
ਜਿਸ ਦੇ ਦਿਲ ਤੇ ਸੱਟ ਇਸ਼ਕੇ ਦੀ
ਓ ਦਿਲਾਂ ਦੀਆਂ ਜਾਣੇ
ਅੱਜ ਕਲ ਦੇ ਕਾਕੇ ਜੋ ਤੈਨੂੰ ਝਾਕੇ
ਪੈਣਗੇ ਪਟਾਕੇ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ

ਸੱਸੀ ਸਾਹਿਬਾ ਹੀਰ ਸੋਹਣੀਏ ਤੇਰੇ ਅੱਗੇ Fail
ਮੈਂ ਚਾਵਨ ਨੀ ਪਿਆਰ ਤੇਰੇ ਦੀ ਮੈਨੂੰ ਹੋਜੇ ਜੇਲ
ਸੱਸੀ ਸਾਹਿਬਾ ਹੀਰ ਸੋਹਣੀਏ ਤੇਰੇ ਅੱਗੇ Fail
ਮੈਂ ਚਾਵਨ ਨੀ ਪਿਆਰ ਤੇਰੇ ਦੀ ਮੈਨੂੰ ਹੋਜੇ ਜੇਲ
ਬਣ ਮੇਰੀ ਰਾਣੀ ਮਿਲੇ ਆਪਾ ਹਾਣੀ
ਫਿੱਟ ਯਾ ਕਹਾਣੀ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ
ਦਿਲ ਵੀ ਐ ਤੇਰਾ ਮੈਂ ਵੀ ਆ ਤੇਰਾ
ਲਾ ਲਾ ਗੇ ਡੇਰਾ ਦਰਨ ਤੇਰੀਆਂ ਤੇ

Trivia about the song Daran Tereyan Te by Roshan Prince

Who composed the song “Daran Tereyan Te” by Roshan Prince?
The song “Daran Tereyan Te” by Roshan Prince was composed by GURCHARAN SINGH, SAVVY DADWAL.

Most popular songs of Roshan Prince

Other artists of Religious