Tainu Ki Mileya

Amdad Ali, Lt. Ulfaat Bajwa

ਬਾਈ ਜੀ ਟੂਟੇ ਦਿਲਾਂ ਦੀ ਗੱਲ ਏ
ਜਿੰਨਾ ਨੇ ਇਸ਼ਕ ਚੋ ਮਾਰਾਂ ਖਾਦੀਆਂ
ਓਹਨਾ ਦੀ ਗੱਲ ਏ
ਕਹਿੰਦੇ ਹੰਜੂ ਖਾਰੇ ਬਣਨ ਸਹਾਰੇ
ਦਿਲ ਜਲਿਆਂ ਦਿਲਦਾਰਾਂ ਦੇ
ਸ਼ੇਰ ਕਿੱਤੇ ਪੜ੍ਹਿਆ ਸੀ ਤੁਹਾਡੀ ਨਜਰ ਕਰਦੇ ਆ
ਕੋਈ ਹਮਦਰਦ ਨਹੀਂ ਇਸ ਦੁਨੀਆ ਮੈ ਇਨ ਆਖੋ ਕੇ ਸਿਵਾ
ਕੋਈ ਹਮਦਰਦ ਨਹੀਂ ਇਸ ਦੁਨੀਆ ਮੈ ਇਨ ਆਖੋ ਕੇ ਸਿਵਾ
ਜਬ ਇਕ ਰੋਤੀ ਹੈ ਤੋਂ ਕੰਬਖਤ ਦੂਸਰੀ ਭੀ ਰੋ ਦੇਤੀ ਹੈ
ਕੁਝ ਲਾਈਨਾਂ ਨੇ ਧਿਆਨ ਦਿਓ
ਕਿੱਸੇ ਦਾ ਪਿਆਰ ਠੁਕਰਾ ਕੇ ਹਾਏ ਨੀ ਦਸ ਤੈਨੂੰ ਕੀ ਮਿਲਿਆ
ਕਿੱਸੇ ਦਾ ਪਿਆਰ ਠੁਕਰਾ ਕੇ ਹਾਏ ਨੀ ਦਸ ਤੈਨੂੰ ਕੀ ਮਿਲਿਆ
ਜਫ਼ਾ ਕਰ ਕੇ ਸਿਤਮ ਢਾਅ ਕੇ ਹਾਏ ਨੀ ਦਸ ਤੈਨੂੰ ਕੀ ਮਿਲਿਆ
ਤੂੰ ਮਿਲਕੇ ਗੈਰਾਂ ਨੂੰ ਖੁਸ਼ ਏ
ਵਿਛੜ ਕੇ ਰੋ ਰਿਹਾ ਏ ਮੈ
ਮੈ ਝੋਲੀ ਚ ਗਮ ਪਾ ਕੇ ਹਾਏ ਨੀ ਦਸ ਤੈਨੂੰ ਕੀ ਮਿਲਿਆ
ਰਹੀ ਨਾ ਮੇਰੀ ਤੂੰ ਜੇਕਰ
ਰਹੀ ਨਾ ਮੇਰੀ ਤੂੰ ਜੇਕਰ ਰਿਹਾ ਨਾ ਗੈਰ ਵੀ ਤੇਰਾ
ਦਗਾ ਕਰ ਕੇ ਦਗਾ ਖਾ ਕੇ ਹਾਏ ਨੀ ਦਸ ਤੈਨੂੰ ਕੀ ਮਿਲਿਆ
ਕਸਮ ਝੂਠੀ ਹੀ ਖਾਣੀ ਸੀ ਤਾ ਖਾਂਦੀ ਗੈਰ ਦੇ ਸਿਰ ਦੀ
ਮੇਰੇ ਸਿਰ ਦੀ ਕਸਮ ਖਾ ਕੇ ਹਾਏ ਨੀ ਦਸ ਤੈਨੂੰ ਕੀ ਮਿਲਿਆ
ਤੈਨੂੰ ਕੀ ਮਿਲਿਆ

Trivia about the song Tainu Ki Mileya by Roshan Prince

Who composed the song “Tainu Ki Mileya” by Roshan Prince?
The song “Tainu Ki Mileya” by Roshan Prince was composed by Amdad Ali, Lt. Ulfaat Bajwa.

Most popular songs of Roshan Prince

Other artists of Religious