DIL MANGEYA

Arshdeep Sandhu

Desi Crew, Desi Crew
Desi Crew, Desi Crew

ਪੁੱਛਦਾ ਜੇ ਹਨ ਨਾ ਲੌਂਦੀ ਮਿੰਟ ਵੇ
ਕਿੰਨੇ ਤਾਂ ਮੈਂ ਦਿੱਤੇ ਸਿਗੇ ਹਿਂਟ ਵੇ
ਤੇਰੇ ਪਿਛਹਲੇ ਬੇਂਚ ਉੱਤੇ ਬੇਹੰਦੀ ਸੀ
ਹੋਰ ਕਾਹਤੋਂ ਦੇਖਦੀ ਮੈਂ ਰਿਹੰਦੀ ਸੀ
ਕਿੱਤੇ waste ਤੂ ਪੁਰ 3 ਸਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
BA ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ

ਕੋਲੋਂ ਕੋਲੋਂ ਬੇਹ੍ਦੀ ਸੀ
ਵੇ ਜਿਹੜਾ ਕਰ ਲੈਂਦਾ ਜੇ
ਮੈਂ ਕਦੋਂ ਰੋਕਣਾ ਸੀ
ਹਥ ਫਡ ਲੈਂਦਾ ਜੇ
ਹੱਸਦਾ ਤੂ ਜਦੋਂ ਸਾਂਭ
ਰਖਿਯਾਨ ਭਾਟੇਰਿਯਾ
ਕਿੱਤੀਯਾਂ ਕ੍ਲਿਕ ਚੋਰੀ
ਫੋਟੋ ਵਨ ਵੇ ਤੇਰਿਯਾ
ਜੋਡ਼ੀ ਤੇਰੀ ਮੇਰੀ ਬੰਦੀ ਕਾਮਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
BA ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
ਤੇਰੇ ਨਾਲ ਤੁਰਨਾ ਸੀ ਹਥ ਫਡ ਕੇ
ਵੇ ਆਪੇ ਰੁੱਸ ਆਪੇ ਮਾਨ ਜਾਂਦੀ ਲੱਦ ਕੇ
ਹੱਲੇ ਤਕ ਦੇਂਦੀ ਆ ਸੁਕੂਨ ਦਿਲ ਨੂ
ਤੇਰੇ ਨਾਲ ਕਿੱਟੀ ਆਂ ਜੋ ਗਲਾਂ ਖਾਦ ਕੇ
ਰਿਹਾ ਲਂਗਗਦਾ ਤੂ ਹਿੱਕੀ ਦਿਵਾ ਬਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
ਜਦੋ ਪੜਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
BA ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ

Insta ਤੇ Quote ਪਾਏ
ਤੈਨੂ Tag ਕਰਕੇ
ਆਕਲਨ ਤੋਂ ਕੋਰੇ ਆ
ਨਾ ਚਹਦੇ Like ਕਰਕੇ
ਸੁਖ ਜਿਹਾ ਕਿਤਾਆਂ ਚ
ਗੁਲਾਬ ਟੇਣੂ ਦੇਣਾ ਸੀ
ਦਿਲ ਦਾ ਤੂ ਰਾਜਾ ਵੇ
ਖਿਤਾਬ ਤੈਨੂ ਦੇਣਾ ਸੀ
ਸਾਰੇ ਕਾਲੇਜ ਚ ਮਚਦਾ ਬਵਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ
BA ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਹ੍ਡੋਂ ਕ੍ਯੋਂ ਨੀ ਦਿਲ ਮੰਗੇਯਾ

Trivia about the song DIL MANGEYA by Sajjan Adeeb

Who composed the song “DIL MANGEYA” by Sajjan Adeeb?
The song “DIL MANGEYA” by Sajjan Adeeb was composed by Arshdeep Sandhu.

Most popular songs of Sajjan Adeeb

Other artists of Indian music