Dil Naal Salah

Surinder Baba

Yeah Proof!

ਓ ਜੱਟੀ ਮਾਲਵੇ ਦੀ
ਜੱਟ ਕਿਹੜਾ ਚੀਨ ਦੈ
ਹਾਂ ਤੇਰਾ ਮੇਰਾ ਰੌਲਾ
ਜੱਟ ਤੇ ਜ਼ਮੀਨ ਦੈ
ਹੋ ਹੋ
ਆਏ ਜੱਟੀ ਮਾਲਵੇ ਦੀ
ਜੱਟ ਕਿਹੜਾ ਚੀਨ ਦੈ
ਵੇ ਤੇਰਾ ਮੇਰਾ ਰੌਲਾ
ਜੱਟ ਤੇ ਜ਼ਮੀਨ ਦੈ
ਨੀ ਮੈਂ King ਤੂ Queen
ਬੜੀ ਦੁਨੀਆਂ ਏ mean
ਹੋ ਨੀ ਮੈਂ King ਤੂ Queen
ਬੜੀ ਦੁਨੀਆਂ ਏ mean
ਤੇਰਾ ਮਿਤਰਾਂ ਦੇ ਵੇਖ ਖਾਵਾਂ ਸਾਂਹ ਕਰਕੇ
ਹੋ ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਵੇ ਦਿਲ ਨਾਲ ਦੱਸੁੰਗੀ ਸਲਾਹ ਕਰਕੇ
ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਹਾਂ ਦਿਲ ਨਾਲ ਦੱਸੁੰਗੀ ਸਲਾਹ ਕਰਕੇ
ਮੈਂ ਕਿਹਾ ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਮੈਂ ਕਿਹਾ ਦਿਲ ਨਾਲ ਦੱਸੁੰਗੀ ਸਲਾਹ ਕਰਕੇ

ਹੋ ਮੁੰਡਾ ਉਮਰ ਬੋਰਕਨ ਵਰਗਾ
ਚੰਡੀਗੜ੍ਹ ਤੋਂ ਹਬੋਰ ਤਕ ban ਨੀ

ਧਾਕ ਜੱਟੀ ਦੀ ਏ ਸਤਲੁਜ ਤੀਕ ਵੇ
ਹੋ ਮਾੜੇ ਦਿਲਾਂ ਤੋਂ ਤਾਂ ਹੁੰਦੀ ਜੱਟਾ ਸਿਹਣ ਨੀ

ਹੋ ਸਾਡੇ ਤਖਤਾਂ ਜੇ ਜੁੱਸੇ
ਵੇ ਬੋਲ ਬੋਲ ਨਾ ਤੂ ਰੁਖੇ
ਹੋ ਸਾਡੇ ਤਖਤਾਂ ਜੇ ਜੁੱਸੇ
ਹਾਂ ਬੋਲ ਬੋਲ ਨਾ ਤੂ ਰੁਖੇ
ਯਾਰ ਮਿਲਦੇ ਨੇ ਰੱਬ ਦੀ ਰਜ਼ਾ ਕਰਕੇ
ਹੋ ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਹਾਂ ਦਿਲ ਨਾਲ ਦੱਸੁੰਗੀ ਸਲਾਹ ਕਰਕੇ
ਮੈਂ ਕਿਹਾ ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਮੈਂ ਕਿਹਾ ਦਿਲ ਨਾਲ ਦੱਸੁੰਗੀ ਸਲਾਹ ਕਰਕੇ

ਵੇ ਮੈਂ ਔਣਾ ਮਾਰੀ ਧਰਤੀ ਆ ਮਿਹਿਰਮਾ
ਤੇਤੋਂ ਬਾਰਿਸ਼ ਏ ਪਿਹਲੀ ਪਿਹਲੀ ਸਾਵਣ ਦੀ

ਨੀ ਤੂ ਧੁਨ ਏ great Beethoven ਦੀ
ਮੇਰੀ ਰੀਝ ਆ ਰਕਾਨੇ ਤੈਨੂ ਗੌਣ ਦੀ

ਜਾਫੇ ਰਾਗ ਮਲਹਾਰੀ
ਤੇਰੀ ਸਾਦਗੀ ਪ੍ਯਾਰੀ
ਜਾਫੇ ਰਾਗ ਮਲਹਾਰੀ
ਵੇ ਤੇਰੀ ਸਾਦਗੀ ਪ੍ਯਾਰੀ
ਜਿਹੜਾ ਵੇਖ ਲੈਂਦਾ ਬੇਹਿਜੇ ਠੰਡਾ ਸਾਹ ਭਰ ਕੇ
ਹੋ ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਹਾਂ ਦਿਲ ਨਾਲ ਦੱਸੁੰਗੀ ਸਲਾਹ ਕਰਕੇ
ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਵੇ ਦਿਲ ਨਾਲ ਦੱਸੁੰਗੀ ਸਲਾਹ ਕਰਕੇ

ਮੁੰਡਾ ਢਾਬਾ ਦਾ ਨੀ ਸ਼ਾਨ ਆ ਗਰੌਂਡਾਂ ਦੀ
ਤੇਰਾ ਕੁੜੀਆਂ ਚ ਨਾ ਸਿਰ ਕੱਢਵਾਂ

ਜੱਟੀ ਨਾਗਣੇ ਜੱਟਾ ਵੇ ਗੁਗਾ ਮੈੜੀ ਦੀ
ਤਾਹੀ ਹੋਓਗਾ ਮੁਕ਼ਾਬਲਾ ਵੇ ਗੱਡਮਾ

ਅੱਖੀਂ ਵੇਖੀ ਹੁੰਦਾ ਕੇਹਰ
ਜੱਟ ਚੂਸ ਲੂਗਾ ਜ਼ਹਿਰ
ਅੱਖੀਂ ਵੇਖੀ ਹੁੰਦਾ ਕੇਹਰ
ਜੱਟ ਚੂਸ ਲੂਗਾ ਜ਼ਹਿਰ
ਨਾਲ ਲੈਜੂ ਤੈਨੂ ਆਪਣੇ ਵਿਆਹ ਕਰਕੇ
ਹੋ ਗਭਰੂ ਦੇ ਬਾਰੇ ਫਿਰ ਕੀ ਸੋਚੇ ਐ
ਹਾਏ ਦਿਲ ਨਾਲ ਦੱਸੁੰਗੀ ਸਲਾਹ ਕਰਕੇ
ਗਭਰੂ ਦੇ ਬਾਰੇ ਫਿਰ ਕੀ ਸੋਚੇ ਐ
ਹਾ ਦਿਲ ਨਾਲ ਦੱਸੁੰਗੀ ਸਲਾਹ ਕਰਕੇ
ਮੈਂ ਕਿਹਾ ਗਬਰੂ ਦੇ ਬਾਰੇ ਫਿਰ ਕੀ ਸੋਚੇ ਐ
ਮੈਂ ਕਿਹਾ ਦਿਲ ਨਾਲ ਦੱਸੁੰਗੀ ਸਲਾਹ ਕਰਕੇ

Trivia about the song Dil Naal Salah by Sajjan Adeeb

Who composed the song “Dil Naal Salah” by Sajjan Adeeb?
The song “Dil Naal Salah” by Sajjan Adeeb was composed by Surinder Baba.

Most popular songs of Sajjan Adeeb

Other artists of Indian music