Eh Punjab Ah Punjab
ਏ ਪੰਜਾਬ ਆ ਪੰਜਾਬ ਚਿਕਾ ਮਰਵਾ ਦਿਆਗੇ
ਪੈਰਾਂ ਥਲੇ ਅੱਗ ਮਚਾ ਦਿਆਗੇ ਅੱਗ
ਏ ਓਦੇ ਵਾਰਿਸ ਨੇ ਜਿੰਨੇ ਸਵਾ ਲਖ ਨਾਲ
ਇਕ ਲੜਾਇਆ ਇਕ
ਏਸ ਕਰਕੇ ਕਿ ਔਣ ਵਾਲੀ ਸੇਂਟਰ ਦੀਏ ਸਰਕਾਰੇ
ਏ ਪੰਜਾਬ ਦੇ ਬਹਾਦੁਰ ਲੋਕ ਨੇ
ਇਹ੍ਨਾ ਨੇ ਕਦੇ ਵੀ ਠੁਠਾ ਨੀ ਫੜਣਾ ਹਥ ਚ
ਠੁਠਾ ਨੀ ਫੜਣਾ ਹਥ ਚ
ਓ ਇਹ੍ਨਾ ਹੀ ਸੋਚ ਕੇ ਦੇਖੀ
ਬਾਕੀ ਗੱਲ ਬਾਦ ਦੀ ਦਿੱਲੀਏ
ਦਿੱਲੀ ਤੇ ਖੈਬਰ ਦੇ ਤਕ
ਕਿਸਦਾ ਸੀ ਰਾਜ਼ ਨੀ ਦਿੱਲੀਏ
ਕਿਸਦਾ ਸੀ ਰਾਜ਼ ਨੀ ਦਿੱਲੀਏ
ਹੁਣ ਨਾਹੀਓ ਹਟਦੇ ਪਿਛੇ
ਪਾਸਾ ਏਕ ਕਰ ਜਾਣਗੇ
ਓ ਸੋਚੀ ਨਾ ਕਿਧਰੇ ਦਿੱਲੀਏ
ਤੇਰੇ ਤੋਂ ਡਰ ਜਾਣਗੇ
ਸੋਚੀ ਨਾ ਕਿਧਰੇ ਦਿੱਲੀਏ
ਤੇਰੇ ਤੋਂ ਡਰ ਜਾਣਗੇ
ਆਜ਼ਾਦ ਰਿਹਨਾ ਆ ਆਜ਼ਾਦ ਰਹੇਂਗੇ
ਤੂ ਕਬੂਲ ਕਰਨਾ ਚੌਨੀ ਏ
ਤੈਨੂ ਮੂੰਹ ਜ਼ੋਰ ਨਾਲ ਜਵਾਬ ਦੇਵਾਂਗੇ
ਆਪਾ ਕਿਸਾਨਾ ਦੇਵਾਂਗੇ ਧਾਰਨਾ
ਹੋ ਬੈਠੇ ਸਾ ਮਰੇ ਤੇ ਨਹੀ ਸੀ
ਕਾਤੋ ਕ੍ਯੂਂ ਛੇੜ ਲੇਯਾ
ਬੂਨੇਯਾ ਨੀ ਜਾਣਾ ਤਾਣਾ
ਜੇਡਾ ਤੂ ਉਧੇੜ ਲੇਯਾ(ਉਧੇੜ ਲੇਯਾ)
ਕੈਯਾਨ ਤੇ ਕਸੀਏ ਛੱਡ ਲਏ
ਤੇਗਾਂ ਹਥ ਖੱੜ ਜਾਣਗੇ
ਓ ਸੋਚੀ ਨਾ ਕਿਧਰੇ ਦਿੱਲੀਏ
ਤੇਰੇ ਤੋਂ ਡਰ ਜਾਣਗੇ
ਸੋਚੀ ਨਾ ਕਿਧਰੇ ਦਿੱਲੀਏ
ਤੇਰੇ ਤੋਂ ਡਰ ਜਾਣਗੇ
ਏ ਪੰਜਾਬ ਆ ਪੰਜਾਬ
ਓ ਪੈਂਦੀ ਹੈ ਭੀੜ ਸਦਾ ਹੀ
ਮਾਰਦਾ ਦਿਯਾ ਕੌਮਾ ਤੇ
ਜੰਮੇ ਪੰਜਾਬ ਦੇ ਰਿਹਿੰਦੇ
ਨਿੱਤ ਹੀ ਮੁਹੀਮਾ ਤੇ(ਮੁਹੀਮਾ ਤੇ)
ਬੋਲੇ ਤੇਰੇ ਕੰਨਾ ਕੋਲੇ
ਉਂਚੇ ਹੋ ਖੱੜਕਣਗੇ
ਓ ਸੋਚੀ ਨਾ ਕਿਧਰੇ ਦਿੱਲੀਏ
ਤੇਰੇ ਤੋਂ ਡਰ ਜਾਣਗੇ
ਸੋਚੀ ਨਾ ਕਿਧਰੇ ਦਿੱਲੀਏ
ਤੇਰੇ ਤੋਂ ਡਰ ਜਾਣਗੇ
ਤੇਰੇ ਤੋਂ ਡਰ ਜਾਣਗੇ
ਤੇਰੇ ਤੋਂ ਡਰ ਜਾਣਗੇ