Gal Dohaan Vich

CHEETAH, UDAAR

ਇਸ ਦਿਲ ਦੇ ਅੰਦਰ ਵਸਦਾ ਰਿਹ
ਧਦਕਣ ਦੇ ਨਾਲ ਹਸਦਾ ਰਿਹ
ਇਸ ਦਿਲ ਦੇ ਅੰਦਰ ਵਸਦਾ ਰਿਹ
ਧਦਕਣ ਦੇ ਨਾਲ ਹਸਦਾ ਰਿਹ
ਜੋ ਗਲ ਇਸ਼੍ਕ਼ ਦੀ ਮੇਰੇ ਲਯੀ
ਪਲ ਪਲ ਮੈਨੂ ਦਸਦਾ ਰਿਹ
ਕਰ ਚੁਪ-ਚੁਪ ਵਿਚ ਹੀ ਜਾਵੀ
ਕਰ ਚੁਪ-ਚੁਪ ਵਿਚ ਹੀ ਜਾਵੀ
ਵੇ ਸ਼ੋਰ ਨਾ ਕਰੀ

ਗਲ ਦੋਹਾਂ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ
ਗਲ ਦੋਹਾ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ
ਗਲ ਦੋਹਾਂ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ

ਏਹ ਦੁਨਿਯਾ ਚੰਦਰੀ ਇਸ਼੍ਕ਼ ਵਾਲੇਯਾ
ਕਿੱਥੇ ਹੈ ਜਰ ਦੀ
ਜਿਥੋ ਤਕ ਸੋਚੇਗਾ ਏ ਓਥੇ ਜਾ ਵੜਦੀ
ਏਹ ਦੁਨਿਯਾ ਚੰਦਰੀ ਇਸ਼੍ਕ਼ ਵਾਲੇਯਾ
ਕਿੱਥੇ ਹੈ ਜਰ ਦੀ
ਜਿਥੋ ਤਕ ਸੋਚੇਗਾ ਏ ਓਥੇ ਜਾ ਵੜਦੀ
ਐਨੇ ਬੜਾ ਤੈਨੂ ਭੜਕਾਉਣਾ
ਐਨੇ ਬੜਾ ਤੈਨੂ ਭੜਕਾਉਣਾ
ਐਵੇ ਗੌਰ ਨਾ ਕਰੀ

ਗਲ ਦੋਹਾਂ ਵਿਚ ਹੀ ਰਖ ਲੀ
ਵੇ ਕੀਤੇ ਹੋਰ ਨਾ ਕਰੀ
ਗਲ ਦੋਹਾ ਵਿਚ ਹੀ ਰਖ ਲੀ
ਵੇ ਕੀਤੇ ਹੋਰ ਨਾ ਕਰੀ

ਅੱਖ ਅੱਖਾ ਨਾਲ ਮਿਲਾਕੇ ਛੇਡ ਇਸ਼੍ਕ਼ ਦੇ ਰਾਗਾ ਨੂ
ਏ ਜਦ ਤਕ ਬੋਲਣਗੇ ਬੋਲਣ ਦੇਈ ਸੱਜਣ ਨੇ
ਅੱਖ ਅੱਖਾ ਨਾਲ ਮਿਲਾਕੇ ਛੇਡ ਇਸ਼੍ਕ਼ ਦੇ ਰਾਗਾ ਨੂ
ਏ ਜਦ ਤਕ ਬੋਲਣਗੇ ਬੋਲਣ ਦੇਈ ਸੱਜਣ ਨੇ
ਮੰਗ ਜਾਣੀ Udaar ਭਾਵੇ
ਮੰਗ ਜਾਣੀ Udaar ਭਾਵੇ
ਪਰ ਜ਼ੋਰ ਨਾ ਕਰੀ

ਗਲ ਦੋਹਾ ਵਿਚ ਹੀ ਰਖ ਲੀ
ਵੇ ਕੀਤੇ ਹੋਰ ਨਾ ਕਰੀ
ਗਲ ਦੋਹਾ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ
ਗਲ ਦੋਹਾਂ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ

ਕੁਝ ਐਸਾ ਕਰ ਜਾਈ ਪ੍ਯਾਰ ਲਾਯੀ,
ਕੇ ਕਿੱਸਾ ਬਣ ਜਾਵੇ,
ਕਲਾਤ ਨਹੀ ਬਣ ਨਾ,
ਨਾ ਹਿੱਸਾ ਬਣ ਜਾਵੇ,
ਕੁਝ ਐਸਾ ਕਰ ਜਾਈ ਪ੍ਯਾਰ ਲਾਯੀ,
ਕੇ ਕਿੱਸਾ ਬਣ ਜਾਵੇ,
ਕਲਾਤ ਨਹੀ ਬਣ ਨਾ,ਨਾ ਹਿੱਸਾ ਬਣ ਜਾਵੇ,
ਜੋ ਮੇਰੇ ਬਿਨ ਮੁੜ ਜਾਵੇ,
ਜੋ ਮੇਰੇ ਬਿਨ ਮੁੜ ਜਾਵੇ,
ਓ ਮੋੜ ਨਾ ਮੁੜੀ,

ਗਲ ਦੋਹਾ ਵਿਚ ਹੀ ਰਖ ਲੀ
ਵੇ ਕੀਤੇ ਹੋਰ ਨਾ ਕਰੀ
ਗਲ ਦੋਹਾ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ
ਗਲ ਦੋਹਾ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ
ਗਲ ਦੋਹਾ ਵਿਚ ਹੀ ਰਖ ਲੀ
ਵੇ ਕਿੱਤੇ ਹੋਰ ਨਾ ਕਰੀ

Trivia about the song Gal Dohaan Vich by Sajjan Adeeb

Who composed the song “Gal Dohaan Vich” by Sajjan Adeeb?
The song “Gal Dohaan Vich” by Sajjan Adeeb was composed by CHEETAH, UDAAR.

Most popular songs of Sajjan Adeeb

Other artists of Indian music