Ammi
ਉਂਝ ਦੁਨੀਆਂ ਤੇ ਪਰਬਤ ਲੱਖਾਂ
ਕੁਜ ਉਸ ਤੋਂ ਉੱਚੀਆਂ ਥਾਵਾਂ ਨੀਂ
ਕੰਡੇ ਜਿਨ੍ਹਾਂ ਸੁਪਾ ਲਏ ਹਿੱਕ ਵਿੱਚ
ਕੁਝ ਕੇ ਅਸਿਆ ਰਾਹਵਾਂ ਨੇ
ਚੀਸਾ ਲਾਏ ਅਸੀਸਾਂ ਦੇਂਦੀ
ਜਖਮਾਂ ਬਦਲੇ ਕਸਮਾਂ ਵੇ
ਆਪਣੇ ਲਾਏ "SARTAAJ" ਕਦੀ ਵੀ ਕੁਝ ਨੀਂ ਮੰਗਿਆ "ਮਾਵਾਂ " ਨੇ
ਕੁਝ ਨੇ ਮੰਗਿਆ "ਮਾਵਾਂ " ਨੇ
ਹਾਂ
ਹੋ ਦੂਰੋ ਬੈਠ ਦੁਆਵਾਂ ਕਰਦੀ "ਅੰਮੀ "
ਦੁੱਖ ਸਾਡੇ ਲੇਖਾਂ ਦੇ ਜਰਦੀ "ਅੰਮੀ "
ਵੇਹੜੇ ਵਿੱਚ ਬੈਠੀ ਦਾ ਜੀਂ ਜਿਹਾ ਡੋਲੇ
ਸਾਨੂ ਨਾਂ ਕੁਝ ਹੋ ਜੇ ਡਰਦੀ "ਅੰਮੀ
ਹੋ ਦੁਨੀਆਂ ਤੇ ਸੁਖ ,ਸਬਰ ,ਸ਼ਾਂਤੀ ਤਾਂ ਏ
ਹੂ ....ਕਿਉਂਕਿ ਸਬਣਾ ਕੋਲ ਅੰਮੂਲੀ "ਮਾਂ "
ਦੁਨੀਆਂ ਤੇ ਸੁਖ ,ਸਬਰ ,ਸ਼ਾਂਤੀ ਤਾਂ ਏ
ਹੂ ....ਕਿਉਂਕਿ ਸਬਣਾ ਕੋਲ ਅੰਮੂਲੀ "ਮਾਂ " ਇਹ
ਟੱਪ ਚਾਰੇ ਸਿਰ ਪੱਟੀਆਂ ਧਰਦੀ "ਅੰਮੀ "
ਸਾਨੂ ਨਾਂ ਕੁਝ ਹੋ ਜੇ ਡਰਦੀ "ਅੰਮੀ "
ਹੋ ਰਬ ਨਾ ਕਰੇ ਕੇ ਐਸੀ ਵਿਪਤਾ ਆਏ ....ਉਹ
ਦਿਢੋ ਜੰਮੀਆਂ ਪਹਿਲਾਈ ਨਾ ਤੁਰ ਜਾਏ
ਰਬ ਨਾ ਕਰੇ ਕੇ ਐਸੀ ਵਿਪਤਾ ਆਏ
ਦਿਢੋ ਜੰਮੀਆਂ ਪਹਿਲਾਈ ਨਾ ਤੁਰ ਜਾਏ
ਇਹ ਗੱਲ ਸੁਣਦੇ .. ਸਰ ਹੀ ਮਰਦੀ "ਅੰਮੀ
ਹਾਏ ...ਸਾਨੂੰ ਨਾਂ ਕੁਝ ਹੋ ਜੇ ਡਰਦੀ "ਅੰਮੀ
ਹੋ ਧੁਪਾਂ ਵਿੱਚ ਚੁੰਨੀ ਨਾਲ ਕਰਦੀ ਸਾਹਵਾਂ
ਪੋਹ , ਮਾਘ ਵੀ ਜਰਨ ਕੜ੍ਹੀਆਂ "ਮਾਵਾਂ "
ਧੁਪਾਂ ਵਿੱਚ ਚੁੰਨੀ ਨਾਲ ਕਰਦੀ ਸਾਹਵਾਂ
ਪੋਹ , ਮਾਘ ਵੀ ਜਰਨ ਕੜ੍ਹੀਆਂ "ਮਾਵਾਂ "
ਸਾਨੂੰ ਦਿੰਦੀ ਨੇਘ ਤੇ ਠਾਰਦੀ "ਅੰਮੀ "
ਸਾਨੂੰ ਨਾਂ ਕੁਝ ਹੋ ਜੇ ਡਰਦੀ "ਅੰਮੀ "
ਹੋ ਜਿਨ੍ਹਾਂ ਨੇ "ਮਾਵਾਂ " ਦਾ ਮੁੱਲ ਨਹੀਂ ਪਾਇਆ
ਮੰਧ ਭਾਗਿਆ ਡਾਹਢਾ ਪਾਪ ਕਮਾਇਆ
ਜਿਨ੍ਹਾਂ ਨੇ "ਮਾਵਾਂ " ਦਾ ਮੁੱਲ ਨਹੀਂ ਪਾਇਆ
ਮੰਧ ਭਾਗਿਆ ਡਾਹਢਾ ਪਾਪ ਕਮਾਇਆ
ਅੰਦਰੋ ਅੰਦਰੀ ਜਾਂਦੀ ਖਰਦੀ "ਅੰਮੀ
ਸਾਨੂੰ ਨਾਂ ਕੁਝ ਹੋ ਜੇ ਡਰਦੀ "ਅੰਮੀ "
ਹੋ ਵੈਸੇ ਤਾਂ ਰਿਸ਼ਤੇ ਨੇ ਹੋਰ ਬਾਥਰੇ
ਪਰ "ਮਾਵਾਂ " ਦੇ ਵਜੋਂ ਕਰੀ ਹਨੇਰੇ
ਵੈਸੇ ਤਾਂ ਰਿਸ਼ਤੇ ਨੇ ਹੋਰ ਬਾਥਰੇ
ਪਰ "ਮਾਵਾਂ " ਦੇ ਵਜੋਂ ਕਰੀ ਹਨੇਰੇ
ਰੌਣਕ ਹੈ "SARTAAJ"ਦੇ ਘਰ ਦੇ "ਅੰਮੀ "
ਸਾਨੂੰ ਨਾਂ ਕੁਝ ਹੋ ਜੇ ਡਰਦੀ "ਅੰਮੀ "
ਦੂਰੋ ਬੈਠ ਦੁਆਵਾਂ ਕਰਦੀ "ਅੰਮੀ "
ਦੁੱਖ ਸਾਡੇ ਲੇਖਾਂ ਦੇ ਜਰਦੀ "ਅੰਮੀ "
ਹਾਂ
ਵੇਹੜੇ ਵਿੱਚ ਬੈਠੀ ਦਾ ਜੀਂ ਜਿਹਾ ਡੋਲੇ
ਸਾਨੂੰ ਨਾਂ ਕੁਝ ਹੋ ਜੇ ਡਰਦੀ "ਅੰਮੀ