Chann Da Ghar

Satinder Sartaaj

ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ

ਕਸਕ ਕਸੌਲੀ ਜਾਣਾ ਚਾਹੁੰਦੀ ਮੰਨ ਦੀ ਲਾਗ ਮਨਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ
ਕਸਕ ਕਸੌਲੀ ਜਾਣ ਚਾਹੁੰਦੀ ਮੰਨ ਦੀ ਲਾਗ ਮਨਾਲੀ ਏ

ਸ਼ਿਮਲੇ ਮੱਲ ਮੱਲ ਦੇ ਸ਼ਮਿਆਨੇ ਲੱਭ ਖਜੀਅਰ ਖਜ਼ਾਨੇ ਓਏ
ਕੁਫ਼ਰੀ ਕੁਫ਼ਰ ਨਾ ਜਾਕੇ ਤੋਲੀ ਹੂੰਨ ਚੱਲ ਚੈਲਂ ਦੀਵਾਨੇ ਓਏ

ਹਏ ਚੰਬਾ ਚੰਗਾ ਲੱਗਦਾ
ਚੰਬਾ ਚੰਗਾ ਲੱਗਦਾ ਸਾਨੂ ਓਥੇ ਨਾ ਕੋਈ ਕਾਹਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ
ਕਸਕ ਕਸੌਲੀ ਜਾਣ ਚਾਹੁੰਦੀ ਮੰਨ ਦੀ ਲਾਗ ਮਨਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ

ਭੁੱਲੂ ਕੁੱਲੂ ਜਾਕੇ ਦੂਨੀਆਂ ਕਾਜ਼ਾ ਤਜ਼ਾ ਕਰ ਦਿੰਦਾ
ਦਰਜ਼ਾ ਦਾਰ ਜੀਲਿੰਗ ਦਾ ਵੱਖਰਾ ਦਿਲ ਨਰਜਿਸ਼ ਨਾਲ ਭਰ ਦਿੰਦਾ

ਹਏ ਗੱਲ ਨਾ ਗੰਗ ਟੋਕਦੀ
ਗੱਲ ਨਾ ਗੰਗ ਟੋਕਦੀ ਟੋਕੀ ਸਿੱਕ ਸਿੱਕਮ ਦੀ ਬਹਿਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ
ਕਸਕ ਕਸੌਲੀ ਜਾਣ ਚਾਹੁੰਦੀ ਮੰਨ ਦੀ ਲਾਗ ਮਨਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ

ਕਾਸ਼ ਕਸ਼ਮੀਰ ਵੀ ਜਾਕੇ ਆਈ ਲੇਹ ਦੀ ਤੇਹ ਵੀ ਰਹਿੰਦੀ ਏ
ਦੇਹਰਾਦੂਨ ਦੀ ਹਸਰਤ ਦੇਕੇ ਮਸਤ ਮਸੂਰੀ ਕਹਿੰਦੀ ਏ

ਹਏ ਪੰਚਗਨੀ ਦੇ ਪੰਚ
ਪੰਚਗਨੀ ਦੇ ਪੰਚ ਮਿਲਾਂਗੇ ਆਹ ਹਸਰਤ ਵੀ ਪਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ
ਕਸਕ ਕਸੌਲੀ ਜਾਣ ਚਾਹੁੰਦੀ ਮੰਨ ਦੀ ਲਾਗ ਮਨਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ

ਲੱਧ ਕੇ ਦੁੱਖ ਲੱਦਾਖ ਚ ਲਾਕੇ ਪਹਿਲ ਫਿਰ ਪਹਿਲਗਾਮ ਮਿਲ ਜੁ
ਗੁੱਲ ਗ਼ੁਲਮਰਗ ਚ ਖਿੜਦੇ ਦਿਸੇ ਮਰਿ ਵੀ ਫਿਰ ਮੁਕਾਮ ਮਿਲ ਜੁ

ਹਏ ਲੌਂਗ ਸ਼ਿਲਾਂਗ ਗਵਾਂਚੁ
ਲੌਂਗ ਸ਼ਿਲਾਂਗ ਗਵਾਂਚੁ ਹੁਣ ਤਾਂ ਓਹ ਥਾਂ ਕਰਮਾਂ ਵਾਲੀ ਏ
ਲੌਂਗ ਸ਼ਿਲਾਂਗ ਗਵਾਂਚੁ ਸੁਨਣ ਲੈ ਓਹ ਥਾਂ ਕਰਮਾਂ ਵਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ

ਉਤਰੁ ਤੇਰੀ ਥਕਾਵਟ ਊਟੀ ਥਾਂ ਥਾਂ ਬੜੀ ਕਮਾਲ ਹੈ ਓਹ
ਮਿਲਦੇ ਨੈਨਾ ਵਿਚ ਨੇ ਤਾਲ ਕੇ ਤਾਈਓਂ ਨੈਨੀਤਾਲ ਹੈ ਓਹ

ਹਾਂ ਪਾਇਲ ਮੋੜਾ ਤੋਂ ਹੁਣ
ਪਾਇਲ ਮੋੜਾ ਤੋਂ ਹੁਣ ਮੋੜਾ ਘਰ ਸਰਤਾਜ ਦੀਵਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ
ਕਸਕ ਕਸੌਲੀ ਜਾਣ ਚਾਹੁੰਦੀ ਮੰਨ ਦੀ ਲਾਗ ਮਨਾਲੀ ਏ
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ
ਮੋਹ ਦੀ ਜੱਗਾ ਮੋਹਾਲੀ
ਮੰਨ ਦੀ ਲਾਗ ਮਨਾਲੀ
ਕੇ ਓਥੇ ਨਾ ਕੋਈ ਕਾਹਲੀ
ਆਹ ਹਸਰਤ ਵੀ ਪਾਲੀ
ਸਿੱਕ ਸਿੱਕਮ ਦੀ ਬਹਿਲੀ
ਉਹ ਥਾਂ ਕਰਮਾਂ ਵਾਲੀ
ਘਰ ਸਰਤਾਜ ਦੀਵਾਲੀ
ਹਾਏ ਓਏ ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜੱਗਾ ਮੋਹਾਲੀ ਏ

Most popular songs of Satinder Sartaaj

Other artists of Folk pop