Chhokkra
ਹੋ ਇਕ ਆਇਆ ਈ ਗਵਾੰਡਿਯਾ ਦੇ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਸੁਬਹ ਲੱਸੀ ਲੈਣ ਆਇਆ ਗਯਾ ਸ਼ਾਮ ਨੂ
ਅੱਪੇ ਆਪਣੇ ਨਾਲ ਜੋੜੇ ਮੇਰੇ ਨਾਮ ਨੂ
ਸੁਬਹ ਲੱਸੀ ਲੈਣ ਆਇਆ ਗਯਾ ਸ਼ਾਮ ਨੂ
ਅੱਪੇ ਆਪਣੇ ਨਾਲ ਜੋੜੇ ਮੇਰੇ ਨਾਮ ਨੂ
ਆ ਸਾਰੇ ਪਿੰਡ ਵਿਚ ਦਿੰਦਾ ਫਿਰੇ ਹੌਕਕਰਾ
ਨੀ ਵਲੈਤੋਂ ਸਾਡੇ ਪਿੰਡ ਆਇਆ ਛੋਕਰਾ
ਹੋ ਇਕ ਆਇਆ ਈ ਗਵਾੰਡਿਯਾ ਦੇ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਕਦੀ ਫੜ ਮੇਰੀ ਵਿਹਿਨੀ ਨੂ ਮਰੋੜਦਾ
ਫੇਰ ਟੁੱਟੀਯਾਂ ਵਂਗਾ ਨੂ ਮੁੜ ਜੋੜਦਾ
ਕਦੀ ਫੜ ਮੇਰੀ ਵਿਹਿਨੀ ਨੂ ਮਰੋੜਦਾ
ਫੇਰ ਟੁੱਟੀਯਾਂ ਵਂਗਾ ਨੂ ਮੁੜ ਜੋੜਦਾ
ਆ ਕਦੀ ਖੇਡੀ ਮੇਰੇ ਨਲ ਕਲੀ ਜੋਟੜਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਹਾਏ ਹਾਏ ਨੀ ਗਵਾੰਡਿਯਾ ਦਾ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਅੱਮੀ ਬਾਪੂ ਨਾਲ ਸਾਂਝ ਬੜੀ ਰਖਦਾ
ਨਾਲੇ ਵਿੱਚ ਵਿੱਚ ਮੇਰੇ ਵਲ ਤੱਕਦਾ
ਅੱਮੀ ਬਾਪੂ ਨਾਲ ਸਾਂਝ ਬੜੀ ਰਖਦਾ
ਨਾਲੇ ਵਿੱਚ ਵਿੱਚ ਮੇਰੇ ਵਲ ਤੱਕਦਾ
ਮੇਨੂ ਕਿਹੰਦਾ ਤੂ ਤਾ ਚੰਨ ਦਾ ਈ ਤੌਤੜਾ
ਹਾਏ ਹਾਏ ਨੀ ਗਵਾੰਡਿਯਾ ਦਾ ਛੋਕਰਾ
ਇਕ ਆਇਆ ਈ ਗਵਾੰਡਿਯਾ ਦੇ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਵੈਸੇ ਕਮ ਵਿਚ ਹਥ ਭੀ ਵਟਾਉਂਦਾ ਈ
ਇਕ ਵਾਰੀ ਅੱਖਾਂ ਦਸ ਵਾਰੀ ਔਂਦਾ ਈ
ਵੈਸੇ ਕਮ ਵਿਚ ਹਥ ਭੀ ਵਟਾਉਂਦਾ ਈ
ਇਕ ਵਾਰੀ ਅੱਖਾਂ ਦਸ ਵਾਰੀ ਔਂਦਾ ਈ
ਆ ਪਾਣੀ ਭਰਦਾ ਚਾਕੋਂਦਾ ਕਦੀ ਟੌਕਰਾ
ਹਾਏ ਹਾਏ ਨੀ ਗਵਾੰਡਿਯਾ ਦਾ ਛੋਕਰਾ
ਹਾਏ ਨੀ ਗਵਾੰਡਿਯਾ ਦਾ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਹੋ ਮੇਰੇ ਨਾਮ ਉੱਤੇ ਗੀਤ ਭੀ ਬਣਾਓਦਾ ਈ
ਸਰਤਾਜ ਵਾਂਗੂ ਬੈਠ ਕੇ ਸੁਣਾਉਂਦਾ ਈ
ਹੋ ਮੇਰੇ ਨਾਮ ਉੱਤੇ ਗੀਤ ਭੀ ਬਣਾਓਦਾ ਈ
ਸਰਤਾਜ ਵਾਂਗੂ ਬੈਠ ਕੇ ਸੁਣਾਉਂਦਾ ਈ
ਆ ਮੇਨੂ ਰੱਬ ਕੋਲੁ ਮੰਗੇ ਲੈ ਕੇ ਲੋਟੜਾ
ਹਾਏ ਹਾਏ ਨੀ ਗਵਾੰਡਿਯਾ ਦਾ ਛੋਕਰਾ
ਟੁੱਟ ਪੈਣਾ ਨੀ ਗਵਾੰਡਿਯਾ ਦਾ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਹਾਏ ਨੀ ਗਵਾੰਡਿਯਾ ਦਾ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ
ਹੋ ਇਕ ਆਇਆ ਈ ਗਵਾੰਡਿਯਾ ਦੇ ਛੋਕਰਾ
ਉਂਜ ਸੋਹਣਾ ਪਰ ਦਿਲੋ ਜ਼ਰਾ ਖੋਟੜਾ