Dil Pehlan Jeha Ni Reha

Satinder Sartaaj

ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਵੇਖ਼ੇ ਦੁਨੀਆ ਦੇ ਰੰਗ
ਦੁਨੀਆ ਦੇ ਰੰਗ ਥੋੜ੍ਹਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਵੇਖ਼ੇ ਦੁਨੀਆ ਦੇ ਰੰਗ
ਦੁਨੀਆ ਦੇ ਰੰਗ ਥੋੜ੍ਹਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ

ਉਹ ਵੀ ਸਮਏ ਸੀ ਹਵਾ ਸੀ ਜਦੋਂ ਲੱਗਦੀ ਗੁਲਾਬੀ
ਅਰਮਾਨਾਂ ਦੇ ਸਦੂਕ ਦਾ ਸੀ ਸਾਡੇ ਕੋਲ ਚੱਬੀ ਹਾਏ
ਉਹ ਵੀ ਸਮਏ ਸੀ ਹਵਾ ਸੀ ਜਦੋਂ ਲੱਗਦੀ ਗੁਲਾਬੀ
ਅਰਮਾਨਾਂ ਦੇ ਸਦੂਕ ਦਾ ਸੀ ਸਾਡੇ ਕੋਲ ਚੱਬੀ
ਹੁਣ ਆਪਣੀਆਂ ਸਦਰਾ ਦਾ
ਆਪਣੀਆਂ ਸਦਰਾ ਦਾ ਚੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ

ਕਦੇ ਪਿਪਲਾਂ ਦੇ ਪਤੀਆਂ ਦੇ ਪੀਪਣੀ ਬਣੌਣੀਏ
ਕਦੇ ਖਾਰ ਦਰਵਾਜਿਆ ਦੀ ਢੋਲਕੀ ਵਜੋਨੀ .ਹੋ
ਕਦੇ ਪਿਪਲਾਂ ਦੇ ਪਤੀਆਂ ਦੇ ਪੀਪਣੀ ਬਣੌਣੀਏ
ਕਦੇ ਖਾਰ ਦਰਵਾਜਿਆ ਦੀ ਢੋਲਕੀ ਵਜੋਨੀ
ਹੁਣ ਨਗਮਾ ਸਾਰੰਗੀਆਂ ਦਾ
ਨਗਮਾ ਸਾਰੰਗੀਆਂ ਦਾ ਸ਼ੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ

ਹੁਣ ਅਧਿਆ ਰਾਤਾਂ ਨੂੰ ਕਦੇ ਗਿਣੇ ਨਾਇਓ ਤਾਰੇ
ਹੁਣ ਬਦਲਾ ਦੇ ਨਾਲ ਵੇ ਨਈਂ ਬਾਹਰੇ ਦੇ ਹੁੰਗਾਰੇ ਹਾਏ
ਹੁਣ ਅਧਿਆ ਰਾਤਾਂ ਨੂੰ ਕਦੇ ਗਿਣੇ ਨਾਇਓ ਤਾਰੇ
ਹੁਣ ਬਦਲਾ ਦੇ ਨਾਲ ਵੇ ਨਈਂ ਬਾਹਰੇ ਦੇ ਹੁੰਗਾਰੇ
ਚਾਂਦ ਨਕਲੀ ਬਣੇ ਕੇ
ਛੱਤ ਤੇ ਲਾਵਾ ਕੇ ਮੈਂ ਚੌਕਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ

ਓਦੋ ਜਾਪਦਾ ਸੀਂ ਤੂਤਨੀ ਨਹੀਂ ਸਾਂਝ ਬੜੀ ਪੱਕੀ
ਅੱਜ ਗੋਰ ਨਾਲ ਜਦੋਂ ਬੁਨਿਆਦ ਓਹਦੀ ਤੱਕੀ
ਓਦੋ ਜਾਪਦਾ ਸੀਂ ਤੂਤਨੀ ਨਹੀਂ ਸਾਂਝ ਬੜੀ ਪੱਕੀ
ਅੱਜ ਗੋਰ ਨਾਲ ਜਦੋਂ ਬੁਨਿਆਦ ਓਹਦੀ ਤੱਕੀ
ਓਹੋ ਰਿਸ਼ਤਾ ਬੜਾ ਹੀ
ਰਿਸ਼ਤਾ ਬੜਾ ਹੀ ਕਮਜ਼ੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ

ਮੈਨੂੰ ਐਸਾ ਇਕ ਗੀਤ ਸਰਤਾਜ ਨੀਂ ਸੁਣਾਇਆ
ਇੰਝ ਲੱਗਦਾ ਕਿਸੇ ਨੀਂ ਬਾਹੋਂ ਫੜ ਕੇ ਜਗਾਇਆ ਹੋ
ਮੈਨੂੰ ਐਸਾ ਇਕ ਗੀਤ ਸਰਤਾਜ ਨੀਂ ਸੁਣਾਇਆ
ਇੰਝ ਲੱਗਦਾ ਕਿਸੇ ਨੀਂ ਬਾਹੋਂ ਫੜ ਕੇ ਜਗਾਇਆ
ਓਦਾਂ ਗੀਤ ਸੁਣ ਨਵਾਂ ਇਹ
ਗੀਤ ਸੁਣ ਨਵਾਂ ਇਹ .ਨਕੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ
ਦਿਲ ਪਹਿਲਾ ਜਿਹਾ ਨੀਂ ਰਿਹਾ ਇਹ ਕਠੋਰ ਹੋ ਗਿਆ

Most popular songs of Satinder Sartaaj

Other artists of Folk pop