Hamayat
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ
ਜਿੰਨੀ ਹੱਥੀਂ ਮੰਗੀਆਂ ਦੁਆਵਾਂ ਓਹੀ ਹਾਥ
ਆਜ ਸੁਖ ਨਾਲ ਦਾਨ ਦੇਣ ਵਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਐਸਾ ਬੂਹਾ ਖੁਲੇਯਾ ਖਡਾਕ ਹੋਯ ਨਾ
ਨੂਵਰ ਦਿਯਨ ਲਾਟਾ ਵਾਲ ਝਾਕ ਹੋਯ ਨਾ
ਜਦੋਂ ਸੱਬੇ ਮਾਨਸ ਦੀ ਜਾਤ ਜਾਪ੍ਦੇ
ਕਿੱਦਾਂ ਕਹੀਏ ਆਪਾਂ ਸੱਦਾ ਪਾਕ ਹੋਯ ਨਾ (x2)
ਜਦੋਂ ਤਕ ਚੌਧਰ੍ਯ ਤੋਂ ਚਾਕ ਹੋਯ ਨਾ
ਰਾਂਝੇ ਦਾ ਵੀ ਹੀਰ ਨਾਲ ਸਾਕ ਹੋਯ ਨਾ
ਹੋ ਜਿਹਦਾ ਸੂਚੀ ਆਸ਼ਿਕ਼ੁਇ ਚ ਖਾਕ ਹੋਯ ਨਾ
ਰਿਹਿਮਟਂ ਵੀ ਓਹ੍ਡੋਂ ਵਾਲ ਤਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਪੌਣਾ ਡੇਯਨ ਬੁੱਲੇਯਾਨ ਤੋ ਬਾਤ ਉੱਦ ਗਾਯੀ
ਰੂਹਾਂ ਵਿਚੋਂ ਮਿਹਕਦੀ ਸੌਘਾਤ ਉੱਦ ਗਾਯੀ
ਚੌਹਾਨ ਪੈਸੇ ਬੱਲਦੇ ਨੇ ਲਾਖ ਸੂਰਜੇ
ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਦ ਗਾਯੀ (x2)
ਆਕਡਾਨ ਦੀ ਓਚਹੀ ਜਿਹੀ ਔਕਾਤ ਉੱਦ ਗਾਯੀ
ਮੇਰੇ ਵਿਚੋਂ ਮੇਰੇ ਵਾਲੀ ਜ਼ਾਤ ਉੱਦ ਗਾਯੀ
ਐਬ ਤੇ ਫਰੇਬ ਦੀ ਬਰਾਤ ਉੱਦ ਗਾਯੀ
ਜੀ ਸੱਦੇ ਤੇ ਕਰਾਂ ਸਾਯਨ ਬਾਹਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਓਹੀ ਗੱਲਾਂ ਸੋਚ ਅੱਜ ਹਾੱਸੇ ਔਂਦੇ ਆ
ਕੇ ਸੱਦੇ ਬੂਹੇ ਸੱਦੇ ਵੀ ਉਦਾਸੇ ਔਂਦੇ ਆ
ਲੋਕਾਂ ਹਿੱਸੇ ਔਂਦੀ ਸਾਡਾ ਖੰਡ ਮਿਸ਼ਰੀ
ਸੱਦੇ ਹਿੱਸੇ ਨੂਨ ਦੇ ਪਤਾਸੇ ਔਂਦੇ ਆ (x2)
ਲਬੇ ਨਾ ਲਫ਼ਜ਼ ਸ਼ੁਕਰਾਨੇ ਕਿਹਣ ਨੂ
ਸੁਬਹ ਸ਼ਾਮ ਕਰੀਦੇ ਬਹਾਨੇ ਕਿਹਣ ਨੂ
ਤੱਕ ਸਰਤਾਜ ਆ ਫਸਾਣੇ ਕਿਹਣ ਨੂ
ਤੂ ਮਨਾ ਮੂਹੀ ਵਰਕੇ ਵੀ ਕਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਅੱਸੀ ਵੀ ਵਯੋੰਤ ਜਿਹੀ ਬਣਯੀ ਹੋਯੀ ਆ
ਜਿੰਨੀ ਵੀ ਇਲਾਹੀ ਏ ਕਮਾਯੀ ਹੋਯੀ ਆ
ਗੀਤਾਂ ਡੇਯਨ ਭਾਂਡੇਯਨ ਚ ਪਾਕੇ ਵੰਡਣੀ
ਆਂਬਰੋਂ ਕੁਮਾਰੀ ਜਿਹਦੀ ਆਯੀ ਹੋਯੀ ਆ (x2)
ਆਜ ਸਾਂਡੇ ਕਾਰਜ ਸੰਵਾਰੇ ਮੌਲਾ ਨੇ
ਰੰਗ ਫ੍ਰ੍ਡੇਯਾਸ ਵੇਲ ਵਾਰੇ ਮੌਲਾ ਨੇ
ਲਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ
ਜੀ ਖੁਸ਼ ਹੋਕੇ ਸੱਦੇ ਹੀ ਦੁਆਲੇ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਜਿੰਨੀ ਹਾਥੀ ਮੰਗਿਯਨ ਦੁਆਵਾਂ ਓਹੀ ਹਾਥ
ਆਜ ਸੁਖ ਨਾਲ ਦਾਨ ਦੇਣ ਵੇਲ ਕਰਤੇ
ਹੋਰਾਂ ਦੀ ਹਮਾਇਤ ਜਦੋਂ ਕਰ੍ਨ ਲਗੋ ਤਾਂ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਓਹਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ