Hamza
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਹਸਤੀ ਹਲਕੀ ਜਹੀ ਕਂਟੀਲਾ
ਤਕ ਉਪੇੜ ਨੂੰ ਅੰਬਰ ਨੀਲਾ , ਕੀ ਕੁਛ ਬੋਲਦਾ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਹਸਤੀ ਹਲਕੀ ਜਹੀ ਕਂਟੀਲਾ
ਤਕ ਉਪੇੜ ਨੂੰ ਅੰਬਰ ਨੀਲਾ , ਕੀ ਕੁਛ ਬੋਲਦਾ
ਮਿਤ੍ਰਾ ਕਰ ਉਸ ਤੇ ਇਤਬਾਰ
ਮਿਤ੍ਰਾ ਕਰ ਉਸ ਤੇ ਇਤਬਾਰ , ਹੋਵੇ ਖਿਚ ਤਾ ਆਉਂਦਾ ਯਾਰ
ਵੇ ਤੂੰ ਇਸ ਫਾਂਹੀ ਸੰਸਾਰ ਦੇ ਵਿਚ ਕੀ ਕੁਝ ਤੋਲ੍ਹਦਾ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਓ ਦਿਲ ਚੋ ਨਿਕਲੇ , ਪੌਡੀ ਚਾੜ ਗਏ
ਜਜ਼ਬੇ ਹੀਜ਼ਾਰ ਦੀ ਅੱਗ ਵਿਚ ਸੜ ਗਏ
ਕਾਸਦ ਆਪੇ ਚਿੱਠੀਆਂ ਪੜ੍ਹ ਗਏ
ਜੀ ਹੁਣ ਕੀ ਕਰੀਏ
ਓ ਦਿਲ ਚੋ ਨਿਕਲੇ , ਪੌਡੀ ਚਾੜ ਗਏ
ਜਜ਼ਬੇ ਹੀਜ਼ਾਰ ਦੀ ਅੱਗ ਵਿਚ ਸੜ ਗਏ
ਕਾਸਦ ਆਪੇ ਚਿੱਠੀਆਂ ਪੜ੍ਹ ਗਏ
ਜੀ ਹੁਣ ਕੀ ਕਰੀਏ
ਓ ਮੰਗਦੇ ਓ ਮੰਗਦੇ , ਹੁਣ ਇਹਸਾਸ ਹਿੱਫਜ਼ਤ
ਸਿਹਣਾ ਦਰਦ ਤਾ ਕਰੀ ਰਿਯਜ਼ਤ , ਦਿੰਦਾ ਇਸ਼ਕ ਨਾ ਮੂਲ ਇੱਜ਼ਤ
ਮੁਖ ਚੋ ਸੀ ਕਰੀਏ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਓ ਸਾਂਭੀ ਸਾਧਰਨ ਵਾਲੀ ਬਗੇਚੀ
ਜੋਬਣ ਛੋਟਾ ਜਹੀ ਕਾੰਸਿਚੀ
ਤੇਰਾ ਮੰਨ ਉਚਾ ਮੱਤ ਨੀਚੀ
ਰੱਬ ਤੋਂ ਡਰ ਕੇ ਜੀ
ਓ ਸਾਂਭੀ ਸਾਧਰਨ ਵਾਲੀ ਬਗੇਚੀ
ਜੋਬਣ ਛੋਟਾ ਜਹੀ ਕਾੰਸਿਚੀ
ਤੇਰਾ ਮੰਨ ਉਚਾ ਮੱਤ ਨੀਚੀ
ਰੱਬ ਤੋਂ ਡਰ ਕੇ ਜੀ
ਲਗਦੀ ਬੋਰਹ ਨਹੀ ਵਿਚ ਗਮਲੇ
ਲਗਦੀ ਬੋਰਹ ਨਹੀ ਵਿਚ ਗਮਲੇ
ਤਾਈਓਂ ਰੂਹ ਤੇ ਹੁੰਦੇ ਹਮਲੇ
ਆਸ਼ਿਕ ਹੋ ਜਾਂਦੇ ਨੇ ਕਮਲੇ ਇਸੇ ਕਰਕੇ ਜੀ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਇਹਨਾਂ ਲਫ਼ਜ਼ਾਂ ਦੇ ਵਿਚ ਲੋਰ
ਸਾਨੂੰ ਨਵੀ ਸਡ਼ਕ ਤੇ ਤੋੜ
ਹੁਣ ਨਹੀ ਮੁੜਨਾ ਲਾ ਲਈ ਜ਼ੋਰ ਕੇ ਨੀਂਦਰ ਖੁਲ ਗਈ
ਇਹਨਾਂ ਲਫ਼ਜ਼ਾਂ ਦੇ ਵਿਚ ਲੋਰ
ਸਾਨੂੰ ਨਵੀ ਸਡ਼ਕ ਤੇ ਤੋੜ
ਹੁਣ ਨਹੀ ਮੁੜਨਾ ਲਾ ਲਈ ਜ਼ੋਰ ਕੇ ਨੀਂਦਰ ਖੁਲ ਗਈ
ਛਡ ਗਏ ਮਿਹਰਾਂ ਰਿਹ ਗਏ ਕੱਲੇ
ਛਡ ਗਏ ਮਿਹਰਾਂ ਰਿਹ ਗਏ ਕੱਲੇ
ਕਿਹੜੀ ਮੁੰਦਰੀ ਕਿਹੜੀ ਛੱਲੇ
ਹੁਣ ਸਰਤਾਜ ਹੋਰਿ ਵੀ ਚੱਲੇ ਦਾਰੂ ਡੁਲ ਗਈ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਮਖਮਲ ਸੂਟ ਸ਼ਾਟੀਰੀ ਤੀਲ੍ਹਾ
ਗੂਂਬੰਦ ਗਰਦਸ਼ ਅੰਬਰ ਨੀਲਾ ਇਕੂ ਹਾਣ ਦੇ
ਆਸ ਉਮੀਦ ਤੇ ਇਤਬਾਰ ਪੀਪਲ ਸਾੜ੍ਹੇ ਨਰਮ ਦਾ ਭਰ
ਮਾਲਕੀ ਦਰਦ ਕਰਾਚੀ ਯਾਰ ਤੁਸੀ ਨਹੀ ਜਾਂਦੇ
ਓ ਹਮਜਾ ਹੱਕ ਹਕ਼ੂਕ਼ ਵਸੀਲਾ
ਹਸਤੀ ਹਲਕੀ ਜਹੀ ਕਂਟੀਲਾ
ਤਕ ਉਪੇੜ ਨੂੰ ਅੰਬਰ ਨੀਲਾ , ਕੀ ਕੁਛ ਬੋਲਦਾ
ਮਿਤ੍ਰਾ ਕਰ ਉਸ ਤੇ ਇਤਬਾਰ