JALSA 2.0

Satinder Sartaaj

ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਸੱਦਾ ਚੀਲ ਨੂੰ ਵੀ ਆਇਆ
ਚੰਦ ਮੁਖ ਮਹਿਮਾਨ ਸੀ
ਹੋ ਹੋ ਹੋ ਹੋ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਸੱਦਾ ਚੀਲ ਨੂੰ ਵੀ ਆਇਆ
ਚੰਦ ਮੁਖ ਮਹਿਮਾਨ ਸੀ
ਰਿਸ਼ਮਾ ਨੇ ਰਿਸ਼ਮਾ ਨੇ
ਉਹ ਰਿਸ਼ਮਾ ਨੇ ਦੂਧੀਆ
ਜਿਹੜੀ ਪਾਈ ਸੀ ਪੋਸ਼ਾਕ
ਮਾਰੀ ਤਾਰਿਆਂ ਨੂੰ ਹਾਕ
ਉਹ ਤਾਂ ਹੋਰ ਹੀ ਜਹਾਨ ਸੀ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ ਜਲਸਾ ਲਗਾਇਆ
ਹੋ ਜਲਸਾ ਲਗਾਇਆ ਜਲਸਾ ਲਗਾਇਆ

ਪਿਆਰ ਵਾਲੇ ਪਿੰਡ ਦੀਆਂ
ਮਹਿਕਦੀਆਂ ਜੂਹਾਂ
ਅੱਗੇ ਸੰਦਲੀ ਬਰੂਹਾਂ
ਤੇ ਬਲੌਂਰੀ ਦੇਹਲੀਜ਼ ਹੈ
ਪਿਆਰ ਵਾਲੇ ਪਿੰਡ ਦੀਆਂ
ਮਹਿਕਦੀਆਂ ਜੂਹਾਂ
ਸੰਦਲੀ ਅਬਰੂਹਾਂ
ਬਲੌਂਰੀ ਦੇਹਲੀਜ਼ ਹੈ
ਦਿਲਾਂ ਵਾਲੇ ਕਮਰੇ ਚ ਨੂਰ ਹੋਵੇਗਾ
ਜੀ ਹਾਂ ਜਰੂਰ ਹੋਵੇਗਾ
ਕੇ ਇਸ਼ਕ ਰੋਸ਼ਨੀ ਦੀ ਚੀਜ਼ ਹੈ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ ਜਲਸਾ ਲਗਾਇਆ
ਹੋ ਜਲਸਾ ਲਗਾਇਆ ਜਲਸਾ ਲਗਾਇਆ
ਹੋ ਬੱਲੇ ਬੱਲੇ

ਸੁਣਿਆ ਕੇ ਤੇਰਾ ਕਾਲੇ ਰੰਗ ਦਾ ਤਵੀਤ
ਵਿਚ ਸਾਂਭੇ ਹੋਏ ਨੇ ਗੀਤ
ਨੀ ਤੂੰ ਮਾਹੀ ਸਰਤਾਜ ਦੇ
ਹੋ ਹੋ ਹੋ ਹੋ
ਸੁਣਿਆ ਕੇ ਤੇਰਾ ਕਾਲੇ ਰੰਗ ਦਾ ਤਵੀਤ
ਵਿਚ ਸਾਂਭੇ ਹੋਏ ਨੇ ਗੀਤ
ਨੀ ਤੂੰ ਮਾਹੀ ਸਰਤਾਜ ਦੇ
ਹੋਵੇ ਤਾਂ ਜੇ ਹੋਵੇ ਤਾ ਜੇ
ਸੱਚੀ ਐਹੋ ਜਿਹੀ ਪ੍ਰੀਤ
ਇਹ ਮੁਹੱਬਤਾਂ ਦੀ ਰੀਤ
ਲੋਕੀ ਇਸੇ ਨੂੰ ਨਵਾਜ਼ਦੇ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਸੱਦਾ ਚੀਲ ਨੂੰ ਵੀ ਆਇਆ
ਚੰਦ ਮੁਖ ਮਹਿਮਾਨ ਸੀ

ਜਲਸਾ ਲਗਾਇਆ
ਚਾਂਦਨੀ ਨੇ ਪੁੰਨਿਆ ਤੇ
ਜਲਸਾ ਲਗਾਇਆ
ਹੋ ਜਲਸਾ ਲਗਾਇਆ ਜਲਸਾ ਲਗਾਇਆ

Most popular songs of Satinder Sartaaj

Other artists of Folk pop