Kamaal Ho Gea

Satinder Sartaaj

ਜਦੋਂ ਆ ਕੇ ਸਰਤਾਜ ਨੇ ਸੀ ਅੱਖੀਆਂ ਮਿਲ਼ਾਈਆਂ
ਓ ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ
ਦੇਖੋ ਦੇਖੋ ਰਾਜੁ ਗੁਲਾਬੀ ਲੱਭ ਗਈ
ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ
ਦੇਖੋ ਦੇਖੋ ਰਾਜੁ ਗੁਲਾਬੀ ਲੱਭ ਗਈ
ਡੱਬੀਆਂ ਚ ਬੰਦ ਕਿੱਤੀ ਮਹਿਕ ਬੋਲਦੀ
ਖੁਬਾਇਸ਼ਾ ਦੀ ਚਿੜੀ ਚਹਿਕ ਚਹਿਕ ਬੋਲਦੀ
ਬਾਗੀ ਸੱਧਰਾਂ ਨੇ ਹਾਏ ਬਾਗੀ ਸੱਧਰਾਂ ਨੇ
ਬਾਗੀ ਸੱਧਰਾਂ ਨੇ ਜੇਲਾਂ ਤੁੜਵਾਈਆਂ ਜੀ
ਕਮਾਲ ਹੋ ਗਿਆ
ਸਾਡੀਆਂ ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ ਹਾਏ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ
ਆ ਮੋਹਿਬੱਤਾਂ ਨੇ ਜੀ ਆ ਮੋਹਿਬੱਤਾਂ ਨੇ
ਆ ਮੋਹਿਬੱਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ
ਜੀ ਕਮਾਲ ਹੋ ਗਿਆ
ਸਾਡੀਆਂ ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ ਹਾਏ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ

ਇੱਕ ਪਾਸੇ ਨੂਰ ਦੀ ਬਰਾਤ ਉੱਤਰੀ
ਦੂਜੇ ਪਾਸੇ ਚਾਨਣੀ ਕਾਇਨਾਤ ਉੱਤਰੀ
ਇੱਕ ਪਾਸੇ ਨੂਰ ਦੀ ਬਰਾਤ ਉੱਤਰੀ
ਦੂਜੇ ਪਾਸੇ ਚਾਨਣੀ ਕਾਇਨਾਤ ਉੱਤਰੀ
ਆ ਨੀਂਦਾਂ ਸਾਡੀਆਂ ਨੂੰ ਤਾ ਖੁਆਬ ਡੱਸ ਗਏ
ਜਦੋ ਸਾਡੇ ਨੈਣਾ ਨੂੰ ਜਨਾਬ ਡੱਸ ਗਏ ਹਾਏ
ਜਦੋ ਸਾਨੂੰ ਤਾਰਿਆਂ, ਜਦੋ ਨੇ ਤਾਰਿਆਂ ਨੇ
ਸਾਨੂੰ ਤਾਰਿਆਂ ਵਧਾਈਆਂ ਜੀ ਕਮਾਲ ਹੋ ਗਿਆ
ਹਾਏ
ਸਾਡੀਆਂ ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ ਹਾਏ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ

ਸੌਣ ਦੀਆਂ ਬਾਰਿਸ਼ਾਂ ਨੇ ਰੰਗ ਘੋਲੀਆ
ਅਸੀ ਵੀ ਤਾਂ ਥੋੜਾ ਸੰਘ ਸੰਘ ਘੋਲੀਆ
ਸੌਣ ਦੀਆਂ ਬਾਰਿਸ਼ਾਂ ਨੇ ਰੰਗ ਘੋਲੀਆ
ਅਸੀ ਵੀ ਤਾਂ ਥੋੜਾ ਸੰਘ ਸੰਘ ਘੋਲੀਆ
ਆ ਸੱਧਰਾਂ ਨੇ ਕਿਹਾ ਕੇ ਖਿਲਾਰਾ ਸਾਂਭ ਲੈ
ਜ਼ਿੰਗਦੀ ਦਾ ਕਾਸ਼ਨੀ ਨਜ਼ਾਰਾ ਸਾਂਭ ਲੈ
ਜਦੋ ਰੂਹਾਂ ਵਿਚ ਚੰਗੀ ਤਰਾਂ ਰੂਹਾਂ ਵਿਚ ਚੰਗੀ
ਆ ਜਦੋ ਰੂਹਾਂ ਵਿਚ ਚੰਗੀ ਕਿੱਤਿਆਂ ਸਫਾਈਆਂ
ਜੀ ਕਮਾਲ ਹੋ ਗਿਆ
ਸਾਡੀਆਂ ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ ਹਾਏ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ

ਵੇਖ ਲੋ ਹਕੀਕਤਾਂ ਦੇ ਹੋਸ ਉੱਡ ਗੇ
ਲੋਰ ਜਦੋ ਚੜੀ ਸਾਰੇ ਹੋਸ ਉੱਡ ਗਏ
ਵੇਖ ਲੋ ਹਕੀਕਤਾਂ ਦੇ ਹੋਸ ਉੱਡ ਗੇ
ਲੋਰ ਜਦੋ ਚੜੀ ਸਾਰੇ ਹੋਸ ਉੱਡ ਗਏ
ਆ ਜਾਦੂਆਂ ਦੇ ਜੇਹਾ ਤਾਂ ਜਹਾਨ ਲੱਗਦਾ
ਆ ਸੱਜਣਾ ਦਾ ਸਾਰਾ ਇਹਸਾਨ ਲੱਗਦਾ
ਜਦੋਂ ਆ ਕੇ ਸਰਤਾਜ ਨੇ ਆ ਕੇ ਸਰਤਾਜ ਜੀ
ਆ ਕੇ ਸਰਤਾਜ ਸੀ ਅੱਖੀਆਂ ਮਿਲ਼ਾਈਆਂ
ਜੀ ਕਮਾਲ ਹੋ ਗਿਆ
ਸਾਡੀਆਂ ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ ਹਾਏ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ
ਆ ਮੋਹਿਬੱਤਾਂ ਨੇ ਰਾਹਾਂ ਆ ਮੋਹਿਬੱਤਾਂ ਨੇ ਰਾਹਾਂ
ਉੱਤੇ ਰਿਸ਼ਮਾਂ ਵਿਛਾਈਆਂ ਜੀ ਕਮਾਲ ਹੋ ਗਿਆ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ
ਸੁੰਨੀਆਂ ਖ਼ਿਆਲਾਂ ਵਿਚ ਰੌਣਕਾਂ
ਲਗਾਈਆਂ ਜੀ ਕਮਾਲ ਹੋ ਗਿਆ

Most popular songs of Satinder Sartaaj

Other artists of Folk pop