Maula Ji

SATINDER SARTAAJ

ਮੇਰੇ ਸਿਦਕ਼ ਦਾ ਪਲੜਾ ਬਹੁਤ ਹਲਕਾ
ਜੇ ਤੇਰਿਆ ਬਕਸ਼ੀਸ਼ਾਂ ਨਾਲ ਇਹਨੂੰ ਤੋਲੀਏ ਨਾ
ਦੇਦੇ ਹੌਸਲਾ ਮੇਰੇਆ ਜਜ਼ਬੇਆ ਨੂੰ
ਹਰ ਹਾਲ ਰਾਜ਼ੀ ਰਹੀਏ ਡੋਲੀਏ ਨਾ

ਹੁਣ ਹੋ ਗਯੀ ਬੜੀ ਖੁਆਰੀ ਊਵੂ
ਹੁਣ ਹੋ ਗਯੀ ਬੜੀ ਖੁਆਰੀ ਜੀ
ਜਦ ਜਦ ਵੀ ਅਔਂਦੀ ਲਾਰੀ ਜੀ
ਅੱਸੀਂ ਰਿਹ ਜ਼ਯਈਏ ਹਰ ਵਾਰੀ ਪਰ
ਏਸ ਵਾਰੀ ਰੁਕਣਾ ਨਹੀਂ
ਬੜਾ ਇੱਧਰ ਉੱਧਰ ਦੋੜੇ
ਹੁਣ ਸਾਨੂ ਕੁਝ ਨਾ ਆਔੜੇ
ਕੋਈ ਕਰਨੀ ਵਾਲਾ ਬੋਹੜੇ
ਇੰਜ ਪਲ-ਜੱਗਣ ਮੁੱਕਣਾ ਨਹੀਂ
ਜ਼ਰਾ ਜੋਸ਼ ਨੂ ਲਾ ਕੇ ਅੱਡੀ
ਸ਼ਰ੍ਧਾ ਨੂ ਕਰ ਕੇ ਵੱਡੀ
ਅੱਸੀਂ ਗੱਡੀ ਤੇ ਆਖ ਗੱਡੀ
ਜਾਣਾ ਚੜ ਕੇ ਮੌਲਾ ਜੀ
ਚੜ ਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜੱਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਦਿਓ ਸੜਕੇ ਮੌਲਾ ਜੀ
ਓ ਮੇਰੀ ਜ਼ਿੰਦਗੀ ਵੀ ਏਕ ਨਾਟਕ ਓਏ.
ਓ ਮੇਰੀ ਜ਼ਿੰਦਗੀ ਵੀ ਏਕ ਨਾਟਕ
ਕੀਤੇ ਕਿਸਮਤ ਨੇ ਬੰਦ ਫਾਟਕ
ਅਔਉਂਦੇ ਸੁਪਨੇ ਘਾਤਕ ਘਾਤਕ
ਤੜਕੇ ਤੜਕੇ ਮੌਲਾ ਜੀ
ਤੜਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜੱਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਦਿਓ ਸੜਕੇ ਮੌਲਾ ਜੀ

ਸੁਣ ਮੇਰੇ ਸਾਹੇਬ ਸਾਚੇ
ਸੁਣ ਮੇਰੇ ਸਾਹੇਬ ਸਾਚੇ
ਤੂ ਤਾਂ ਸਭ ਦੇ ਪੱਤਰੇ ਵਾਚੇ
ਸਾਡੇ ਰਸਤੇ ਹਾਏਂ ਗਵਾਚੇ
ਘੁਮ ਘੁਮ ਹਾਰੇ ਲਭਦੇ ਨਹੀਂ
ਇੰਜ਼ ਆਸ਼ਿਕ਼ ਨੂ ਤਾਦਪੌਣਾ
ਏਵੇਈਂ ਬੇ-ਮਤਲਬ ਭਟਕੌਂਅ
ਜੀ ਬੰਦਾ ਦੋ-ਚਿੱਟੀਯਾਂ ਵਿਚ ਪੌਣਾ ਜੀ
ਏ ਕਾਰਜ ਫੱਬਦੇ ਨਹੀ
ਹਿੱਮਤ ਵਿਚ ਹੋਯੀ ਮਿਲਾਵਟ
ਹੁਣ ਬਨੇਯਾ ਇਲ੍ਮ ਰੁਕਾਵਟ
ਆਸਾਂ ਨੂ ਹੋਯੀ ਥਕਾਵਟ
ਨੈਨਿ ਰੜਕੇ ਮੌਲਾ ਜੀ
ਰੜਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਡੇਯੋ ਸੜਕੇ ਮੌਲਾ ਜੀ

ਝੋਲੇ ਦੀਆਂ ਟੂਟੀਆਂ ਤਣੀਆਂ
ਝੋਲੇ ਦੀਆਂ ਟੂਟੀਆਂ ਤਣੀਆਂ
ਉੱਪਰੋਂ ਆ ਗਾਇੀਆਨ ਕਾਣੀਆਂ ਜੀ
ਏ ਸਾਡੇ ਤੇ ਕੀਹ ਬਾਣਿਯਨ
ਕਾਹਤੋਂ ਲਵੋ ਪ੍ਰੀਖੇਯਾ ਜੀ
ਪੈਰਾਂ ਦੇ ਥੱਲੇ ਛਿਲਕੇ ਤੇ
ਅੱਸੀਂ ਕਯੀ ਕਯੀ ਵਾਰੀ ਤਿਲਕੇ
ਅੱਸੀਂ ਡਾਢੇ ਰੋਏ ਵਿਲਕੇ
ਕੀਹ ਭਾਗਾਂ ਵਿਚ ਲਿਖੇਯਾ ਜੀ
ਅੱਸੀਂ ਉੱਠੇ ਤੇ ਫਿਰ ਡਿੱਗੇ
ਅੱਸੀਂ ਨੱਠੇ ਕਯੀ ਕਯੀ ਵਿਗੇ
ਹੁਣ ਹੋਣਾ ਥੋੜੇ ਨਿਗਏ
ਅੰਦਰ ਵੜ ਕੇ ਮੌਲਾ ਜੀ
ਵੜ ਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਡੇਯੋ ਸੜਕੇ ਮੌਲਾ ਜੀ.
ਓ ਮੇਰੀ ਜ਼ਿੰਦਗੀ ਵੀ ਏਕ ਨਾਟਕ ਓਏ.
ਕੀਤੇ ਕਿਸਮਤ ਨੇ ਬੰਦ ਫਾਟਕ
ਅਔਉਂਦੇ ਸੁਪਨੇ ਘਾਤਕ ਘਾਤਕ
ਤੜਕੇ ਤੜਕੇ ਮੌਲਾ ਜੀ
ਤੜਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜੱਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਦਿਓ ਸੜਕੇ ਮੌਲਾ ਜੀ

ਜਦੋ ਪਤਾ ਹੈ ਉਹ ਦਿਲਾਂ ਦੀਆਂ ਜਾਣਦਾ ਹੈ
ਬਾਰ ਬਾਰ ਫੇਰ ਸੱਜਣਾ ਬੋਲੀਏ ਨਾ
ਕਿਥੋਂ ਸਿੱਖ ਸਰਤਾਜ ਸ਼ੁਕਰ ਕਰਨਾ
ਐਵੀ ਲੇਖਾ ਦੇ ਪੰਨੇ ਫਰੋਲੀਏ ਨਾ
ਅਸੀਂ ਬੜੇ ਹੀ ਮੰਤਰ ਲੱਬੇ ਓ
ਅਸੀਂ ਬੜੇ ਹੀ ਮੰਤਰ ਲੱਬੇ ਜੀ
ਪਰ ਫਸ ਗਏ ਹੁਣ ਗੱਬੇ ਜੀ
ਅਸੀਂ ਚੰਨੇ ਲੋਹੇ ਦੇ ਚੱਬੇ ਪੀੜਾ ਵੀ ਸਹਿ ਗਏ ਹਾਂ
ਅਰਮਾਨ ਵੀ ਪੈ ਗਏ ਮੱਠੇ
ਆਸਾਂ ਦੇ ਮਹਿਲ ਵੀ ਠੱਠੇ
ਅਸੀਂ ਵਰਤੇ ਚੱਠੇ ਤੇ ਚੁੱਪ ਕਰਕੇ ਬਹਿ ਗਏ ਹਾਂ
ਇਹ ਲੋਕ ਕਹਿਣ ਸਰਤਾਜਾ
ਤੇਰਾ ਨੀ ਸੁਣਨਾ ਬਾਜਾ
ਇਹ ਲੋਕ ਕਹਿਣ ਸਰਤਾਜਾ
ਤੇਰਾ ਨੀ ਸੁਣਨਾ ਬਾਜਾ
ਜਦ ਗੁੱਸੇ ਤੇਰਾ ਖ਼ਵਾਜਾ ਹੈ
ਦਿਲ ਧੜਕੇ ਮੌਲਾ ਜੀ
ਦਿਲ ਧੜਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜੱਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਦਿਓ ਸੜਕੇ ਮੌਲਾ ਜੀ
ਓ ਮੇਰੀ ਜ਼ਿੰਦਗੀ ਵੀ ਏਕ ਨਾਟਕ ਓਏ.
ਕੀਤੇ ਕਿਸਮਤ ਨੇ ਬੰਦ ਫਾਟਕ
ਅਔਉਂਦੇ ਸੁਪਨੇ ਘਾਤਕ ਘਾਤਕ
ਤੜਕੇ ਤੜਕੇ ਮੌਲਾ ਜੀ
ਤੜਕੇ ਮੌਲਾ ਜੀ
ਅੱਸੀਂ ਰਾਹੀ ਭੁੱਲੇ ਭਟਕੇ
ਸਾਡੇ ਢੰਗ ਤਰੀਕੇ ਜੱਟਕੇ
ਜੀ ਕਯੀ ਚਿਰ ਤੋਂ ਰਾਹ ਵਿਚ ਅਟਕੇ
ਪਾ ਦਿਓ ਸੜਕੇ ਮੌਲਾ ਜੀ

Trivia about the song Maula Ji by Satinder Sartaaj

Who composed the song “Maula Ji” by Satinder Sartaaj?
The song “Maula Ji” by Satinder Sartaaj was composed by SATINDER SARTAAJ.

Most popular songs of Satinder Sartaaj

Other artists of Folk pop