Naach

Satinder Sartaaj

ਆ ਦੇਖ ਰੌਣਕਾਂ ਲਾਇਆ ਨੇ
ਅੱਜ ਚਾਨਣੀਆਂ ਮੰਗਵਾਈਆਂ ਨੇ
ਭੰਗ ਪੀਲਾਈ ਭੋਰ ਸੁਦਾਈ ਨੇ
ਕਲੀਆਂ ਨੂੰ ਟਿੱਚਰ ਕਿੱਤੀ ਐ
ਜੋ ਹੱਥ ਕਦੇ ਨਾ ਲਾਉਂਦੇ ਸੀ
ਜੋ ਹੱਥ ਕਦੇ ਨਾ ਲਾਉਂਦੇ ਸੀ
ਦੂਰੋ ਹੀ ਨਾ ਫਰਮਾਂਦੇ ਸੀ
ਅੱਜ ਓਹਨਾ ਨੇ ਵੀ ਪਿੱਤੀ ਐ
ਚੱਲ ਨੱਚੀਏ ਨਾਚ ਅਨੋਖਾ
ਉਹ ਚੱਲ ਨੱਚੀਏ ਨਾਚ ਅਨੋਖਾ
ਹੁਣ ਲੇਖਾ ਨੂੰ ਦੇਕੇ ਧੋਕਾ
ਕੇ ਰੰਗ ਸੁੱਟੀਏ ਫਿਖੀਏ ਚਾਵਾਂ ਦੇ
ਕੁਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਂ ਦਿਲ ਨਾਲ ਭਰੀਆਂ ਦੀ
ਜੋ ਦਸ਼ਖ਼ਤ ਕਰਨ ਹਵਾਵਾਂ ਉੱਤੇ

ਲੁਕ ਚੁੱਪ ਕੇ ਰਹਿਆ ਨਿਹਾਰ ਕੋਈ
ਬਿਨ ਕਹੇ ਕਰੇ ਇਜ਼ਹਾਰ ਕੋਈ
ਆਣ ਫ਼ਕਰ ਜਿਹੇ ਨਾਲ ਨਾਰ ਕੋਈ
ਅੱਜ ਗੀਤ ਮੋਹੱਬਤ ਗਾਉਂਦੀ ਆਂ
ਫਿਰੇ ਆਖੇ ਸਖੀ ਸਹੇਲੀ ਨੂੰ
ਫਿਰੇ ਆਖੇ ਸਖੀ ਸਹੇਲੀ ਨੂੰ
ਜਾ ਕਹਿਦੇ ਸਾਡੇ ਬੇਲੀ ਨੂੰ
ਤੇਰੀ ਯਾਦ ਸ਼ਾਮ ਨੂੰ ਆਉਂਦੀ ਐ
ਚੱਲ ਨੱਚੀਏ ਨਾਚ ਅਨੋਖਾ
ਚੱਲ ਨੱਚੀਏ ਨਾਚ ਅਨੋਖਾ ਵੇ
ਵੇ ਲੇਖਾ ਨੂੰ ਦਈਏ ਧੋਕਾ
ਕੇ ਰੰਗ ਸੁੱਟੀਏ ਫਿਖੀਏ ਚਾਵਾਂ ਦੇ
ਕੁਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਂ ਦਿਲ ਨਾਲ ਭਰੀਆਂ ਦੀ
ਜੋ ਦਸ਼ਖ਼ਤ ਕਰਨ ਹਵਾਵਾਂ ਤੇ

ਯਾਰੀ ਨੂੰ ਲੋਰ ਚੜੋਣ ਦੀਆਂ
ਤੇ ਮਿਲਕੇ ਜਲਸੇ ਲਾਉਣ ਦੀਆਂ
ਆ ਖਿੜਕੇ ਪਹਿਲਾ ਪਾਉਣ ਦੀਆਂ
ਮੋਰਾਂ ਨੇ ਜਾਗਤਾਂ ਦੱਸਿਆਂ ਨੇ
ਜਦ ਖੇਡਾਂ ਖਾ ਕੇ ਕਾਂਡ ਕਿਆ
ਉਹ ਜਦ ਖੇਡਾਂ ਖਾ ਕੇ ਕਾਂਡ ਕਿਆ
ਓਹਨੂੰ ਸੁੱਟਿਆਂ ਐ ਉਹ ਕਾਂਡ ਕਿਆ
ਦੇਖ ਕੇ ਘੁੱਗੀਆਂ ਹਸਿਆਂ ਨੇ
ਅੱਜ ਨੱਚੀਏ ਨਾਚ ਅਨੋਖਾ
ਅੱਜ ਨੱਚੀਏ ਨਾਚ ਅਨੋਖਾ ਵੇ
ਹੁਣ ਲੇਖਾ ਨੂੰ ਦੇਕੇ ਧੋਕਾ
ਕੇ ਰੰਗ ਸੁੱਟੀਏ ਫਿਖੀਏ ਚਾਵਾਂ ਦੇ
ਕੁਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਂ ਦਿਲ ਨਾਲ ਭਰੀਆਂ ਦੀ
ਜੋ ਦਸ਼ਖ਼ਤ ਕਰਨ ਹਵਾਵਾਂ ਤੇ

ਇਕ ਦਮ ਦਿਲ ਬੜੇ ਉਦਾਸ ਹੋਏ
ਜਦ ਵਿਛੜਨ ਦੇ ਇਹਸਾਸ ਹੋਏ
ਅੱਖੀਆਂ ਵਿਚ ਗ਼ਮ ਦੇ ਵਾਸ ਹੋਏ
ਐ ਵਕਤ ਹਥਾਂ ਚੋਂ ਗਿਰ ਜਾਣਾ

ਉਹ ਚੁਨੀਆਂ ਨੂੰ ਲੱਗ ਜਾਏ ਗੋਟਾ
ਜੇ ਕਲੀਆਂ ਤੋਂ ਬੰਨ ਜਾਏ ਜੋਟਾ ਫੇਰ
ਉਹ ਚੁਨੀਆਂ ਨੂੰ ਲੱਗ ਜਾਏ ਗੋਟਾ
ਜੇ ਕਲੀਆਂ ਤੋਂ ਬੰਨ ਜਾਏ ਜੋਟਾ ਫੇਰ

ਅੱਸੀ ਮੁੜ ਮਸਲਾ ਵਿਚ ਘਿਰ ਜਾਣਾ
ਫੇਰ ਨੱਚੀਏ ਨਾਚ ਅਨੋਖਾ

ਮੌਸਮ ਵੀ ਹੋ ਜਾਨ ਸ਼ਾਂਤ ਕਦੇ
ਦਿਲ ਸੁੰਨੇ ਹੋ ਜਾਂ ਆਬਾਦ ਕੀਤੇ
ਅਫਸਾਨੇ ਹੋ ਜਾਂ ਯਾਦ ਕੀਤੇ
ਦਿਲਦਾਰ ਤਿਆਰੀ ਕਰ ਲਈਏ
ਇਹ ਇਸ਼ਕ ਦੀ ਬਦਲੀ ਮਰ ਜਾਣੀ
ਇਹ ਇਸ਼ਕ ਦੀ ਬਦਲੀ ਮਰ ਜਾਣੀ
ਫੇਰ ਮੱਧ ਵਿਚ ਆ ਕੇ ਹਰ ਜਾਣੀ
ਆ ਜਸ਼ਨ ਚ ਇਸ ਨੂੰ ਮਰ ਲਾਈਏ
ਖੁਸ਼ੀਆਂ ਦਾ ਖੁਲ ਜਾਏ ਖੋਖਾ
ਖੁਸ਼ੀਆਂ ਦਾ ਖੁਲ ਜਾਏ ਖੋਖਾ
ਫੇਰ ਇਹ ਲੁਫਟ ਹੋ ਜਾਏ ਚੋਖਾ
ਕੇ ਖੁਸ਼ਬੂਆਂ ਡੁਲ ਜਾਂ ਲਾਵਾਂ ਤੇ
ਲਾ ਮਹਿਫ਼ਿਲ ਰੂਹਾਂ ਖਰੀਆਂ ਦੀ
ਸ਼ਹਿਜ਼ਾਦਾ ਦਿਆਂ ਤੇ ਪਰੀਆਂ ਦੀ
ਫਿਰਦੌਸ ਵਰਗੀਆਂ ਥਾਵਾਂ ਤੇ
ਚੱਲ ਨੱਚੀਏ ਨਾਚ ਅਨੋਖਾ ਵੇ

ਚੱਲ ਨੱਚੀਏ ਨਾਚ ਅਨੋਖਾ ਵੇ
ਹੁਣ ਲੇਖਾ ਨੂੰ ਦੇਕੇ ਧੋਕਾ
ਕੇ ਰੰਗ ਸੁੱਟੀਏ ਫਿੱਕੀਏ ਚਾਵਾਂ ਦੇ
ਕੁਛ ਗੱਲ ਕਰੀਏ ਦਿਲਬਰੀਆਂ ਦੀ
ਜ਼ਿੰਦਾਂ ਦਿਲ ਆ ਨਾਲ ਭਰੀਆਂ ਦੀ
ਜੋ ਦਸ਼ਖ਼ਤ ਕਰਨ ਹਵਾਵਾਂ ਤੇ

Most popular songs of Satinder Sartaaj

Other artists of Folk pop