Oss Punjabon
ਜਿਥੇ ਮਿੱਟੀ ਵੀ ਮਿਹਕੀਲੀ ਆਏ
ਸੰਧਲੀ ਜਿਹੀ ਹਵਾ ਨਸ਼ੀਲੀ ਆਏ
ਪੀਪਲਾਂ ਦੀ ਖੜਕ ਸੁਰੀਲੀ ਆਏ
ਮੈਂ ਓਸ ਪੰਜਾਬੋਂ
ਮੈਂ ਓਸ ਪੰਜਾਬੋਂ ਆਯਾ ਹਾਂ
ਸੁਖ ਸਾਂਧ ਸੁਨੇਹਾ
ਸੁਖ ਸਾਂਧ ਸੁਨੇਹਾ ਲੇ’ਆਯਾ ਹਾਂ
ਮੈਂ ਓਸ ਪੰਜਾਬੋਂ ਆਯਾ ਹਾਂ
ਹੋ ਜਦ ਤੁਰਿਆ ਰਾਹ ਵਿਚ ਖੜੀਆਂ ਸੀ
ਜਦ ਤੁਰਿਆ ਰਾਹ ਵਿਚ ਖੜੀਆਂ ਸੀ
ਆਖਿਯਾਨ ਵਿਚ ਸਦਰਾਂ ਬੜੀਆਂ ਸੀ
ਪਾਣੀ ਦੀਆਂ ਗਡਵਿਆ ਫੜੀਆਂ ਸੀ
ਅਸੀਸਾ ਤੋ ਰੁਸ਼ਨਯਾ ਹਾਂ
ਮੈਂ ਉਸ ਪੰਜਾਬੋਂ
ਜੀ ਮੈਂ ਉਸ ਪੰਜਾਬੋਂ ਆਯਾ ਹਾਂ
ਸਬ੍ਨਾ ਲਈ ਕੁਛ ਕੁਛ ਲਿਆਇਆ ਹਾਂ
ਇਕ ਦੇਆਂ ਸੁਨੇਹਾ ਪੁੱਤਾਂ ਨੂੰ
ਪੁੱਤਾਂ ਨੂੰ
ਇਕ ਦੇਆਂ ਸੁਨੇਹਾ ਪੁੱਤਾਂ ਨੂੰ
ਰੂਹਾਂ ਤੋ ਵਿਛੋੜੇ ਬੁੱਤਾਂ ਨੂ
ਤੇ ਰੂਸ ਕੇ ਆਇਆ ਰੁੱਤਾਂ ਨੂ
ਓਹ੍ਨਾ ਸਭਨਾ ਦਾ ਹਮਸਾਇਆ ਹਾਂ
ਮੈਂ ਓਸ ਪੰਜਾਬੋਂ.
ਮੈਂ ਓਸ ਪੰਜਾਬੋਂ ਆਯਾ ਹਾਂ
ਸੁਖ ਸਾਂਧ ਸੁਨੇਹਾ ਲਿਆਇਆ ਹਾਂ
ਹੋ ਕ੍ਯੋਂ ਯਾਰ ਮੁਹੱਬਤ ਭੁੱਲੀ ਆਏ
ਹਾਏ
ਕ੍ਯੋਂ ਯਾਰ ਮੁਹੱਬਤ ਭੁੱਲੀ ਆਏ
ਕਿਸੇ ਆੱਲੜ ਦੀ ਆਖ ਡੁਲੀ ਆਏ
ਓ ਖਿੜਕੀ ਅੱਜ ਵੀ ਖੁੱਲੀ ਆਏ
ਕੁਛ ਯਾਦਾਂ ਸਨ ਮਿਹਕਯਾ ਹਨ
ਮੈਂ ਓਸ ਪੰਜਾਬੋਆਨ
ਜੀ ਮੈਂ ਓਸ ਪੰਜਾਬੋਆਨ ਆਯਾ ਹਾਂ
ਸਬ੍ਨਾ ਲਈ ਕੁਛ ਨਾ ਕੁਛ ਲੈ ਆਇਆ ਹਾਂ
ਜੀ ਮੈਂ ਓਸ ਪੰਜਾਬੋਆਨ ਆਯਾ ਹਨ.
ਏ ਕੀਮਤ ਮੋਤੀ ਰਤਨਾਂ ਦੀ
ਸਰਤਾਜ ਦੇ ਕੀਤੇ ਯਤਨਾ ਦੀ
ਏ ਕੀਮਤ ਮੋਤੀ ਰਤਨਾਂ ਦੀ
ਸਰਤਾਜ ਦੇ ਕੀਤੇ ਯਤਨਾ ਦੀ
ਇਕ ਯਾਦ ਅਮੂਲੀ ਵਤਨਾਂ ਦੀ
ਬਸ ਉਸੇ ਦਾ ਭਰਮਯਾ ਹਾਂ
ਮੈਂ ਉਸ ਪੰਜਾਬੋਂ,
ਜੀ ਮੈਂ ਉਸ ਪੰਜਾਬੋਂ ਆਯਾ ਹਾਂ
ਸਭਨਾ ਲਾਯੀ ਕੁਛ ਕੁਛ ਲਿਆਇਆ ਹਾਂ
ਸੁਖ ਸਾਂਧ ਸੁਨੇਹਾ ਲੇ’ਆਯਾ ਹਾਂ
ਮੈਂ ਓਸ ਧਰਤੀ ਦਾ ਜਾਯਾ ਹਾਂ
ਅਸੀਸ’ਆਂ ਤੋਹ ਰੁਸ਼ਯਣਾ ਹਾਂ
ਓਹ੍ਨਾ ਸਭਨਾ ਦਾ ਹਮਸਾਇਆ ਹਾਂ
ਕੁਛ ਯਾਦਾਂ ਸੰਗ ਮਿਹਕਯਾ ਹਾਂ
ਬਸ ਓਸੇ ਦਾ ਭਰਮਯਾ ਹਾਂ
ਮੈਂ ਓਸ ਪੰਜਾਬੋਂ ਆਯਾ ਹਾਂ