Shava Ni Girdhari Lal
ਭੋਲ਼ੇ ਬੰਦਿਆਂ ਦੀ ਅੱਲ੍ਹੜ ਪਾਕੀਜ਼ਗੀ
ਦੇ ਨਾਲ਼ ਹੀ ਜਹਾਨ ਚੱਲਦਾ !
ਭੋਲ਼ੇ ਬੰਦਿਆਂ ਦੀ ਅੱਲ੍ਹੜ ਪਾਕੀਜ਼ਗੀ
ਦੇ ਨਾਲ਼ ਹੀ ਜਹਾਨ ਚੱਲਦਾ !
ਪੁੱਛਦੀ ਫ਼ਿਰਦੀ ਅੰਬਰ ਨੂੰ ਧਰਤੀ
ਆਹ ਗ਼ਲਤੀ ਕਰ’ਤੀ ਕਿਹੜੀ ਭਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ
ਜਿਹਨੂੰ ਦੁਨੀਆਂ ਮਜ਼ਾਕਾਂ ਨਾ’ ਨਵਾਜ਼ਦੀ
ਉਹ ਫੁੱਲਾਂ ਨੂੰ ਸਿਖਾਵੇ ਟਹਿਕਣਾ!
ਜਿਹਨੂੰ ਦੁਨੀਆਂ ਮਜ਼ਾਕਾਂ ਨਾ’ ਨਵਾਜ਼ਦੀ
ਉਹ ਫੁੱਲਾਂ ਨੂੰ ਸਿਖਾਵੇ ਟਹਿਕਣਾ!
ਆਹ ਫਿਰਦਾ ਗਲ਼ੀਆਂ ਵਿੱਚ ਮੰਡਰਾਉਂਦਾ,
ਨੱਚਦਾ ਗਾਉਂਦਾ ਲਾਊ ਉਡਾਰੀ ਲਾਲ !
ਬੱਲੇ ਨੀ ਗਿਰਧਾਰੀ ਲਾਲ
ਸ਼ਾਵਾ ਨੀ ਗਿਰਧਾਰੀ ਲਾਲ
ਮੁਹਾ ਖਲੀਫਾ ਜੇ ਦੇ ਕੋਲੋਂ ਬੈਠ ਕ ਮੌਲਾ ਵੀ ਵਜੋਂਦਾ ਤਲਿਆ

ਹੋ ਰੱਬ ਕਿੰਨਾ ਹੱਸਦਾ ਦੋਹਾ ਕਿੰਨਾ ਫੱਬਦਾ ਨੀ ਉਡਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ

ਇਹੋ ਦਿਲਾ ਦੀ ਅਨੋਖੀ ਖੂਬਸੂਰਤੀ ਏ ਪੋਣਾ ਵਿਚ ਹਾਸੇ ਘੋਲਦੀ

ਓ ਵੈਸੇ ਹਲਕਾ ਹਲਕਾ ਕਰਦਾ ਪਰ ਗੱਲ ਕਰਦਾ ਕਰਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ
ਜਿਨੂੰ ਆਸ਼ਿਕੀ ਚ ਪੈਂਦੀ ਨਾਕਾਮੀਆਂ ਓ ਇਸ਼ਕੇ ਚ ਕਾਮਯਾਬ ਹੈ

ਜੀ ਇਸ ਗੱਲ ਤੇ ਬੜਾ ਉਦਾਸ ਨਾ ਆਇਆ ਰਾਸ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ
ਮਾਸੂਮ ਨੂੰ ਫਿਕਰ ਹੋਈ ਸ਼ਾਦੀ ਦੀ ਤੇ ਫੇਰੇ ਕਾਇਨਾਤ ਨੇ ਬੁਣੇ

ਵੇਖ ਲੈ ਕੁਦਰਤ ਬਣੇ ਪਾਣੀ ਬੁਣੇ ਤਾਣੇ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ
ਬੱਲੇ ਨੀ ਗਿਰਧਾਰੀ ਲਾਲ ਸ਼ਾਵਾ ਨੀ ਗਿਰਧਾਰੀ ਲਾਲ
ਸਿੱਧੇ-ਸਾਦਿਆਂ ਨੂੰ ਮਿਲ਼ੇ ਸਰਤਾਜਗੀ,
ਦਿਲਾਂ ਦੇ ਇਹ ਤਾਂ ਬਾਦਸ਼ਾਹ ਹੁੰਦੇ !
ਸਿੱਧੇ-ਸਾਦਿਆਂ ਨੂੰ ਮਿਲ਼ੇ ਸਰਤਾਜਗੀ,
ਦਿਲਾਂ ਦੇ ਇਹ ਤਾਂ ਬਾਦਸ਼ਾਹ ਹੁੰਦੇ
ਫ਼ੇ ਦੇਖੀਂ ਬਖ਼ਸ਼ਿਸ਼ ਦਾ ਮੀਂਹ ਵਰ੍ਹਦਾ
ਨਾਲ਼ੇ ਕਰਦਾ ਸ਼ਾਹ-ਅਸਵਾਰੀ ਲਾਲ