Tabadley

Satinder Sartaaj

ਸਾ ਰੇ ਗਾ ਮਾਂ ਮਾ ਗਾ ਰੇ ਮਾ ਗਾ ਰੇ ਸਾ ਨੀ ਸਾ ਧਾ ਧਾ ਰੇ ਸਾ

ਖਿਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚ ਯਾਦਾਂ ਵਾਲੇ ਮਰਲੇ ਕਨਾਲਾ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ
ਓਹ ਸਜੇ ਪਾਸੇ ਸਜੇ ਪਾਸੇ ਗਮਾਂ ਦੀਆਂ ਪੈਲਿਆਂ
ਕੀ ਦੱਸੀਏ ਜੀ ਜਿੰਨਾ ਦਾ ਸੁਬਾਹ ਏ ਬੜਾ ਤੱਤਾ
ਕੱਬਾ ਨਾ ਪੁੱਛੋ ਮਸਾ ਇ ਮਨਾਇਆ
ਜੀ ਨਾਲ ਗੱਲ ਪੱਲਾ ਪਾਇਆ
ਤਾਂ ਹੀ ਮੰਨਿਆ ਉਦਾਸੀਆਂ ਦਾ ਅੱਬਾ
ਅੱਬੇ ਨੇ ਓਹਦੇ ਵੱਟੇ ਕੁਝ ਚਾਵਾਂ
ਤੇ ਸੀ ਗੁੱਠਾ ਲੱਗਵਾਇਆ
ਨਾਲੇ ਰੱਖ ਲਿਆ ਸੰਦਲਾਂ ਦਾ ਡੱਬਾ
ਡੱਬੇ ਦੇ ਵਿੱਚੋਂ ਕੁਝ ਕੂ ਉਮੰਗਾਂ ਦਾ ਬਿਆਨਾਂ
ਕਰਵਾਉਣ ਵੇਲੇ ਜੀਣ ਦਾ ਵਸੀਲਾ ਇੱਕ ਲੱਬਾ
ਤੇ ਮਸਾ ਕਿੱਤੇ ਆਰਜ਼ੀ ਨਵੀਂ ਸੀ ਕਹਿ ਕੇ
ਪੱਲਾ ਛੁੱਡਵਾਇਆ ਹੋਰ ਕਰਨਾ ਪਿਆ ਜੀ ਲੱਲਾ ਭੱਬਾ
ਕੇ ਔਖੇ ਸੋਖੇ ਜਮਾਬੰਦੀ ਸਾਹਾਂ ਦੀ ਦਿੱਲਾਂ ਕੱਢਵਾਇਆ
ਉਥੇ ਮਿਟਿਆ ਬੈ ਨਾਮੇ ਵਿੱਚੋਂ ਬਬਾ
ਕੇ ਹੁਣ ਦੱਸੋ ਗੇੜੇ ਕਾਹਨੂੰ ਤੋਂ ਗਰਦੋਰੀਆਂ ਕਰਾਈਏ
ਦੱਸੋ ਕੇਹੜਾ ਮਿਟੁ ਲੇਖਾਂ ਉਤੋਂ ਦੱਬਾ
ਕੇ ਚਲ ਦਿਲਾ ਇਸ਼ਕ ਤਹਸੀਲ ਚ appeal ਪਾ ਕੇ ਦੇਖ
ਹੋਜੇ ਖਾਤਾ ਸਿੱਧਾ ਸ਼ਾਇਦ ਵੇਬਟਬਾ
ਕੇ ਉੱਤੋਂ ਕਿੱਤੇ ਹੱਕ ਚ ਖਲੋ ਗਿਆ ਜੇ
ਰੂਹ ਦਾ ਪਟਵਾਰੀ ਦੇਦੂ ਵਗਦੀ ਜ਼ਮੀਨ ਵਿੱਚੋਂ ਗੱਬਾ
ਤਹਸੀਲਦਾਰੋ ਕਿੱਤੇ ਸਰਤਾਜ ਦਾ ਨਾ ਬੰਨਾ ਜੁੜੇ
ਬਿਰਹਾ ਨਾਲ ਉਮਰਾਂ ਦਾ ਵੈਰੀ ਪਾਸਾ ਖਬਾ
ਤਹਸੀਲਦਾਰੋ ਕਿੱਤੇ ਸਰਤਾਜ ਦਾ ਨਾ ਬੰਨਾ ਜੁੜੇ
ਬਿਰਹਾ ਨਾਲ ਉਮਰਾਂ ਦਾ ਵੈਰੀ ਪਾਸਾ ਖਬਾ
ਜੀ ਹਾੜਾ ਸਚੀ ਸਾਡੇ ਇੰਤਕਾਲ ਤੇ ਵਾਸਿਕੇ ਦੀ ਨਵੀਂ ਸੀ
ਹੁਣ ਤੇਰੇਯਾਂ ਹੱਥਾਂ ਦੇ ਵਿੱਚ ਰੱਬਾ
ਜੀ ਹਾੜਾ ਸਚੀ ਸਾਡੇ ਇੰਤਕਾਲ ਤੇ ਵਾਸਿਕੇ ਦੀ ਨਵੀਂ ਸੀ
ਹੁਣ ਤੇਰੇਯਾਂ ਹੱਥਾਂ ਦੇ ਵਿੱਚ ਰੱਬਾ
ਕੇ ਸ਼ੁਕਰਾਨੇ ਖਿਲਰੇ ਖਿਆਲਾਂ ਦੇ ਤਬਾਦਲੇ ਕਰ ਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚ ਯਾਦਾਂ ਵਾਲੇ ਮਰਲੇ ਕਨਾਲਾ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ

Most popular songs of Satinder Sartaaj

Other artists of Folk pop