Twajjo - Seven Rivers
ਆ ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਆ ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਮਾਤਵਾਲੇ ਗਾਉਣ ਲੱਗੇ
ਨਗਮਾ ਸੂਰਮਾਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਸ਼ਹਿਜ਼ਾਦੀ ਲੱਗਦੀ ਆ
ਕਿਸੇ ਪਰੀ ਕਹਾਣੀ ਦੀ
ਜੋ ਨਿੰਦਰ ਖੋ ਲੈਂਦੀ
ਐ ਆਪਣੇ ਹਾਣੀ ਦੀ
ਸ਼ਹਿਜ਼ਾਦੀ ਲੱਗਦੀ ਆ
ਕਿਸੇ ਪਰੀ ਕਹਾਣੀ ਦੀ
ਜੋ ਨਿੰਦਰ ਖੋ ਲੈਂਦੀ
ਐ ਆਪਣੇ ਹਾਣੀ ਦੀ
ਹਾਏ ਹਾਏ
ਜੋ ਨਿੰਦਰ ਖੋ ਲੈਂਦੀ
ਐ ਆਪਣੇ ਹਾਣੀ ਦੀ
ਮਜਨੁ ਦੇ ਹੱਲ ਪਿੱਛੇ
ਹੱਥ ਤੇਰੇ ਜਿਹੀਆਂ ਦਾ
ਮਜਨੁ ਦੇ ਹੱਲ ਪਿੱਛੇ
ਹੱਥ ਤੇਰੇ ਜਿਹੀਆਂ ਦਾ
ਮਾਤਵਾਲੇ ਗਾਉਣ ਲੱਗੇ
ਨਗਮਾ ਸੂਰਮਾਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਮਾਤਵਾਲੇ ਗਾਉਣ ਲੱਗੇ
ਨਗਮਾ ਸੂਰਮਾਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਅੱਸੀ ਦਿਨ ਚੜ੍ਹਦੇ ਨੂੰ ਹੀ
ਐਥੇ ਆ ਖੜਦੇ ਆ
ਸਾਰਾ ਦਿਨ ਫਿਰ ਤੇਰੀ
ਖਿੜਕੀ ਨਾਲ ਲੜਦੇ ਆ
ਅੱਸੀ ਦਿਨ ਚੜ੍ਹਦੇ ਨੂੰ ਹੀ
ਐਥੇ ਆ ਖੜਦੇ ਆ
ਸਾਰਾ ਦਿਨ ਫਿਰ ਤੇਰੀ
ਖਿੜਕੀ ਨਾਲ ਲੜਦੇ ਆ
ਹਾਏ ਹਾਏ
ਸਾਰਾ ਦਿਨ ਫਿਰ ਤੇਰੀ
ਖਿੜਕੀ ਨਾਲ ਲੜਦੇ ਆਂ
ਕੁਛ ਕਰਜ਼ ਮੋੜਜਾ ਨੀ
ਤਰਕਲਾ ਕਈਆਂ ਦਾ
ਕੁਛ ਕਰਜ਼ ਮੋੜਜਾ ਨੀ
ਤਰਕਲਾ ਕਈਆਂ ਦਾ
ਮਾਤਵਾਲੇ ਗਾਉਣ ਲੱਗੇ
ਨਗਮਾ ਸੂਰਮਾਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਮਾਤਵਾਲੇ ਗਾਉਣ ਲੱਗੇ
ਨਗਮਾ ਸੂਰਮਾਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ
ਤੂੰ ਐਵੇਂ ਹੀ ਕਿੱਤੇ
ਜਿਸ ਜਿਸ ਨੂੰ ਵੀ ਇਸ਼ਾਰੇ
ਹੁਣ ਨਜ਼ਮਾਂ ਲਿਖਦੇ ਨੇ
ਸ਼ਾਇਰ ਬਣੇ ਬੇਚਾਰੇ
ਤੂੰ ਐਵੇਂ ਹੀ ਕਿੱਤੇ
ਜਿਸ ਜਿਸ ਨੂੰ ਵੀ ਇਸ਼ਾਰੇ
ਹੁਣ ਨਜ਼ਮਾਂ ਲਿਖਦੇ ਨੇ
ਸ਼ਾਇਰ ਬਣੇ ਬੇਚਾਰੇ
ਆਏ ਹਾਏ
ਹੁਣ ਨਜ਼ਮਾਂ ਲਿਖਦੇ ਨੇ
ਸ਼ਾਇਰ ਬਣੇ ਬੇਚਾਰੇ
ਸਰਤਾਜ ਬਣ ਗਿਆ ਐ
ਸ਼ਾਗਿਰਦ ਗਵਾਈਆਂ ਦਾ
ਸਰਤਾਜ ਬਣ ਗਿਆ ਐ
ਸ਼ਾਗਿਰਦ ਗਵਾਈਆਂ ਦਾ
ਹਾਏ ਹਾਏ
ਮਾਤਵਾਲੇ ਗਾਉਣ ਲੱਗੇ
ਨਗਮਾ ਸੂਰਮਾਈਆਂ ਦਾ
ਜੜਾਂ ਦਿਓ ਤਵਜੋ ਜੀ
ਆ ਮਸਲਾ ਕਈਆਂ ਦਾ
ਜੜਾਂ ਦਿਓ ਤਵਜੋ ਜੀ
ਐ ਮਸਲਾ ਕਈਆਂ ਦਾ